ਮਾਮਲਾ ਅੰਮ੍ਰਿਤਸਰ ਦੇ ਪਿੰਡ ਮਹਿਮਾ ਤੋ ਸਾਹਮਣੇ ਆਇਆ ਹੈ ਜਿਥੋ ਦੀ ਰਹਿਣ ਵਾਲੀ ਨਬਾਲਿਗ ਲੜਕੀ ਪ੍ਰੇਮ ਪਸੰਗਾ ਦੀ ਭੇਟ ਚੜ ਜਾਨ ਗਵਾ ਬੈਠੀ ਹੈ ਅਤੇ ਬੇਟੀ ਦੀ ਮੌਤ ਉਪਰੰਤ ਪਰਿਵਾਰਕ ਮੈਬਰਾ ਵਲੋ ਪ੍ਰੇਮੀ ਲੜਕੇ ਸਾਹਿਲ ਅਤੇ ਉਸਦੇ ਪਰਿਵਾਰਿਕ ਮੈਬਰਾਂ ਨੂੰ ਜ਼ਹਿਰੀਲਾ ਪਦਾਰਥ ਪਿਲਾ ਜਾਨੋ ਮਾਰਨ ਦੇ ਦੌਸ਼ ਲਗਾਉਦਿਆ ਪੁਲਿਸ ਕੋਲੋ ਇਨਸ਼ਾਫ ਦੀ ਮੰਗ ਕੀਤੀ ਹੈ।ਇਸ ਸੰਬਧੀ ਜਾਣਕਾਰੀ ਦਿੰਦਿਆ ਮ੍ਰਿਤਕ ਲੜਕੀ ਦੇ ਪਰਿਵਾਰਕ ਮੈਬਰ ਅਤੇ ਲੜਕੀ ਦੀ ਮਾਤਾ ਨੇ ਦੱਸਿਆ ਕਿ ਉਹਨਾ ਦੀ 16 ਸਾਲਾਂ ਨਬਾਲਿਗ ਲੜਕੀ ਦਾ ਸਾਹਿਲ ਨਾਮਕ ਲੜਕੇ ਨਾਲ ਪ੍ਰੇਮ ਸੰਬੰਧ ਸੀ ਜਿਸਦੇ ਚਲਦੇ ਲੜਕੇ ਵਲੋ ਉਸਦੀ ਫੋਟੋ ਅਤੇ ਵੀਡੀਓ ਬਣਾ ਲੜਕੀ ਨੂੰ ਵਿਆਹ ਕਰਵਾਉਣ ਲਈ ਬਲੈਕਮੇਲ ਕੀਤਾ ਜਾ ਰਿਹਾ ਸੀ ਅਤੇ ਲੜਕੀ ਨੂੰ ਘਰੋ ਭਜਾ ਕੇ ਲੈ ਗਿਆ ਅਤੇ ਜਦੋ ਅਸੀ ਲੜਕੀ ਘਰ ਲੈ ਕੇ ਆਏ ਤਾਂ ਲੜਕੀ ਦੀ ਹਾਲਤ ਵਿਗੜਨ ਨਾਲ ਉਸਦੀ ਮੌਤ ਹੋ ਗਈ ਜਿਸਦੇ ਲਈ ਲੜਕਾ ਪਰਿਵਾਰ ਕਸੂਰਵਾਰ ਹੈ ਜਿਹਨਾ ਸਾਡੀ ਧੀ ਮਾਰ ਦਿੱਤੀ। ਅਸੀ ਪੁਲੀਸ ਪ੍ਰਸ਼ਾਸਨ ਕੌਲੌ ਇਨਸਾਫ ਦੀ ਮੰਗ ਕਰਦੇ ਹਾਂ। ਉਧਰ ਪੁਲੀਸ ਜਾਂਚ ਅਧਿਕਾਰੀ ਦਾ ਕਹਿਣਾ ਹੈ ਕਿ ਉਹਨਾ ਵਲੋ ਲੜਕੀ ਦੀ ਲਾਸ਼ ਪੋਸਟਮਾਰਟਮ ਲਈ ਭੇਜ ਦਿੱਤੀ ਹੈ ਅਤੇ ਮੈਡੀਕਲ ਰਿਪੋਰਟ ਦੇ ਅਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।
ਪ੍ਰੇਮ ਸਬੰਧਾਂ ਦੇ ਚਲਦਿਆ ਨਾਬਾਲਿਗ ਨੇ ਗਵਾਈ ਆਪਣੀ ਜਾਨ
December 5, 20240

Related tags :
#SocialIssues #LawAndOrder #PunjabUpdates #SensitiveMatters
Related Articles
September 4, 20240
ਮੋਗਾ ਦੇ ਵਸਨੀਕ ਨੇ KBC ਚੋਂ ਜਿੱਤੇ 1250000 11 ਸਾਲ ਤੋਂ ਕਰ ਰਿਹਾ ਸੀ ਇੰਤਜਾਰ
ਰੀਅਲਟੀ ਸ਼ੋ ਵਿੱਚ ਹਿੱਸਾ ਲੈਣ ਲਈ ਹਰ ਇੰਸਾਨ ਦੀ ਇੱਛਾ ਹੁੰਦੀ ਹੈ ਅਤੇ ਜੇਕਰ ਰੀਅਲਟੀ ਸ਼ੋ ਹੋ ਸਕਦੀ ਹੈ ਤਾਂ ਤੁਸੀਂ ਆਪਣੀ ਜੇਨਲ ਨੌਲਜ ਨੂੰ ਜਰੀਏ ਤੁਹਾਨੂੰ ਵੀ ਕਮਾਓ ਵੀ ਇਹ ਪ੍ਰੋਗਰਾਮ ਵੀ ਸਾਦੀ ਦੇ ਮਹਾनायक ਅਮਿਤਾਬ ਬੱਚਨ ਦੁਆਰਾ ਹੋਸਟ ਕੀਤਾ ਜਾ
Read More
January 16, 20230
CM Bhagwant Mann in action, surprise raid in Kapurthala jail
The Chief Minister of Punjab has made a surprise visit to the Central Jail in Kapurthala for the first time on Monday after taking over the prison department. On this occasion, he met the jail officia
Read More
February 27, 20230
पार्किंग को लेकर हुआ विवाद, कांच की बोतलों से हमला कर युवक की हत्या कर दी
अमृतसर के हकीम गेट थाना क्षेत्र के वरियाम सिंह कॉलोनी में रविवार की रात एक कार व बाइक निकालने को लेकर कुछ लोगों में विवाद हो गया. विवाद इस हद तक बढ़ गया कि बेसबॉल और कांच की बोतलों से हमला कर युवक की
Read More
Comment here