ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਇੱਕ ਮਹੱਲੇ ਦੇ ਵਿੱਚ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਪਤੀ ਪਤਨੀ ਜਖਮੀ ਹੋ ਗਈ ਜਿਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀ ਵਿਅਕਤੀ ਨੇ ਮੱਖਣ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰਕ ਵਿਆਹ ਚੱਲ ਰਿਹਾ ਸੀ ਅਤੇ ਗਵਾਂਡੀਆਂ ਵੱਲੋਂ ਸਾਡੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਜਿਸ ਵਿੱਚ ਮੇਰੀ ਪਤਨੀ ਮਨਪ੍ਰੀਤ ਕੌਰ ਜਖਮੀ ਹੋ ਗਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਹਥਿਆਰਾਂ ਸਮੇਤ ਵਿਆਹ ਵਾਲੇ ਘਰ ਦੇ ਵਿੱਚ ਵੜਦੇ ਦਿਖਾਈ ਦੇ ਰਹੇ ਹਨ
ਚਲਦੇ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਕੀਤਾ ਗਿਆ ਹਮਲਾ
November 9, 20240
Related Articles
September 24, 20220
ਹੁਸ਼ਿਆਰਪੁਰ ਦੀ ਗੈਸ ਏਜੰਸੀ ‘ਚ ਹੋਇਆ ਧਮਾਕਾ, ਸਿਲੰਡਰ ਫਟਣ ਨਾਲ ਇਕ ਮਜ਼ਦੂਰ ਦੀ ਮੌਤ, 3 ਜ਼ਖਮੀ
ਹੁਸ਼ਿਆਰਪੁਰ ਜਲੰਧਰ ਰੋਡ ‘ਤੇ ਸਥਿਤ ਫੈਕਟਰੀ ਵਿਚ ਆਕਸੀਜਨ ਸਿਲੰਡਰ ਫਟਣ ਨਾਲ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ 3 ਲੋਕ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਵੱਖ-ਵੱਖ ਪ੍ਰਾਈਵੇਟ ਹਸਪਤਾਲਾਂ ਵਿਚ ਭਰਤੀ ਕਰਾਇਆ ਗਿਆ ਹੈ।
ਜਾਣਕਾਰੀ ਮੁਤਾਬਕ ਜਲੰਧਰ ਰੋ
Read More
July 14, 20210
ਇੰਟਰਨੈਸ਼ਨਲ ਬਾਰਡਰ ‘ਤੇ ਫਿਰ ਦਿਸਿਆ ਡ੍ਰੋਨ, BSF ਨੇ ਕੀਤੀ ਫਾਇਰਿੰਗ…
ਮੂ-ਕਸ਼ਮੀਰ ਦੀ ਅੰਤਰਰਾਸ਼ਟਰੀ ਸਰਹੱਦ ‘ਤੇ ਇਕ ਵਾਰ ਫਿਰ ਡਰੋਨ ਵੇਖਿਆ ਗਿਆ ਹੈ। ਬਾਰਡਰ ਸਿਕਿਓਰਿਟੀ ਫੋਰਸ (ਬੀਐਸਐਫ) ਨੇ ਅਰੋਨਿਆ ਸੈਕਟਰ ਵਿੱਚ ਡਰੋਨ ਨੂੰ ਵੇਖਿਆ। ਇਸ ਤੋਂ ਬਾਅਦ ਬੀਐਸਐਫ ਦੇ ਜਵਾਨਾਂ ਨੇ ਫਾਇਰਿੰਗ ਸ਼ੁਰੂ ਕਰ ਦਿੱਤੀ, ਫਿਰ ਡਰੋਨ ਨੂੰ
Read More
February 13, 20230
Changes in the rules of Covid-19, passengers coming to India will get a big relief from today
There has now been a decrease in the cases of Corona around the world. In view of this, the Government of India has issued a new Corona guideline. Under this, passengers coming to India from six count
Read More
Comment here