ਥਾਣਾ ਤ੍ਰਿਪੜੀ ਦੇ ਅਧੀਨ ਪੈਂਦੇ ਇੱਕ ਮਹੱਲੇ ਦੇ ਵਿੱਚ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਹਮਲਾ ਕੀਤਾ ਗਿਆ ਜਿਸ ਵਿੱਚ ਪਤੀ ਪਤਨੀ ਜਖਮੀ ਹੋ ਗਈ ਜਿਨਾਂ ਨੂੰ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਜਖਮੀ ਵਿਅਕਤੀ ਨੇ ਮੱਖਣ ਸਿੰਘ ਨੇ ਕਿਹਾ ਕਿ ਸਾਡੇ ਪਰਿਵਾਰਕ ਵਿਆਹ ਚੱਲ ਰਿਹਾ ਸੀ ਅਤੇ ਗਵਾਂਡੀਆਂ ਵੱਲੋਂ ਸਾਡੇ ਘਰ ਉੱਪਰ ਹਮਲਾ ਕੀਤਾ ਗਿਆ ਅਤੇ ਜਿਸ ਵਿੱਚ ਮੇਰੀ ਪਤਨੀ ਮਨਪ੍ਰੀਤ ਕੌਰ ਜਖਮੀ ਹੋ ਗਈ ਲੜਾਈ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਵੀ ਹੋ ਰਹੀ ਹੈ ਜਿਸ ਵਿੱਚ ਕੁਝ ਨੌਜਵਾਨ ਹਥਿਆਰਾਂ ਸਮੇਤ ਵਿਆਹ ਵਾਲੇ ਘਰ ਦੇ ਵਿੱਚ ਵੜਦੇ ਦਿਖਾਈ ਦੇ ਰਹੇ ਹਨ
ਚਲਦੇ ਵਿਆਹ ਸਮਾਗਮ ਵਿੱਚ ਗਵਾਂਡੀਆਂ ਵੱਲੋਂ ਕੀਤਾ ਗਿਆ ਹਮਲਾ
November 9, 20240
Related Articles
July 21, 20210
ਸ੍ਰੀ ਦਰਬਾਰ ਸਾਹਿਬ ਨਵਜੋਤ ਸਿੱਧੂ ਹੋਏ ਨਤਮਸਤਕ, ਸੀਨੀਅਰ ਕਾਂਗਰਸੀ ਆਗੂ ਤੇ ਵਿਧਾਇਕ ਨਾਲ ਮੌਜੂਦ, ਨਾ ਮਾਸਕ, ਨਾ ਸੋਸ਼ਲ ਡਿਸਟੈਂਸਿੰਗ
ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਨਵਜੋਤ ਸਿੰਘ ਸਿੱਧੂ ਨੇ ਲੰਬੀ ਲੜਾਈ ਤੋਂ ਬਾਅਦ ਅੰਮ੍ਰਿਤਸਰ ਵਿੱਚ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ। ਬੁੱਧਵਾਰ ਨੂੰ ਪਾਰਟੀ ਦੇ ਸੀਨੀਅਰ ਨੇਤਾਵਾਂ ਅਤੇ ਵਿਧਾਇਕਾਂ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਦੇ ਦ
Read More
July 17, 20210
ਲੱਖਾ ਸਿਧਾਣਾ ਨੇ ਵਿਧਾਨ ਸਭਾ ਕਮੇਟੀ ਨੂੰ ਦਰਜ ਕਰਾਏ ਬਿਆਨ ਕਿਹਾ-ਲਾਲ ਕਿਲ੍ਹਾ ਹਿੰਸਾ ‘ਚ ਦਿੱਲੀ ਪੁਲਿਸ ਨੇ ਕੀਤੇ ਝੂਠੇ ਮੁਕੱਦਮੇ ਦਰਜ
ਦਿੱਲੀ ਲਾਲ ਕਿਲ੍ਹੇ ਦੀ ਹਿੰਸਾ ਮਾਮਲੇ ਵਿੱਚ ਸ਼ੁੱਕਰਵਾਰ ਨੂੰ ਪੰਜਾਬ ਵਿਧਾਨ ਸਭਾ ਦੀ ਕਮੇਟੀ ਨੇ ਨੌਜਵਾਨ ਕਿਸਾਨਾਂ ਦੇ ਬਿਆਨ ਦਰਜ ਕੀਤੇ। ਇਸ ਦੌਰਾਨ ਲੱਖਾ ਸਿਧਾਣਾ ਨੇ ਆਪਣਾ ਬਿਆਨ ਦਰਜ ਕਰਵਾਇਆ। ਸਿਧਾਨਾ ਸਮੇਤ ਨੌਜਵਾਨਾਂ ਨੇ ਕਿਹਾ ਕਿ ਹਿੰਸਾ ਮਾਮਲ
Read More
January 16, 20230
स्ट्रीट डॉग्स को खाना खिला रही एक लड़की पर थार ने हमला कर दिया, लेकिन कोई मदद के लिए आगे नहीं आया
चंडीगढ़ में एक हिट एंड रन का मामला सामने आया है। फर्नीचर मार्केट के पास चालक ने युवती को टक्कर मार दी। बच्ची गली के कुत्तों को खाना खिला रही थी। तेजी से आ रहा थार बालिका को टक्कर मारते हुए निकल गया। च
Read More
Comment here