ਪਟਿਆਲਾ ਦੇ ਮਸ਼ਹੂਰ CAKE ਐਂਡ BAKE ਪਤਨੀ ਦੇ ਜਨਮਦਿਨ ਮੌਕੇ ਪਤੀ ਵੱਲੋਂ ONLINE ZOMATO ਜਰੀਏ ਮੰਗਵਾਇਆ CAKE ਖ਼ਰਾਬ ਨਿਕਲਿਆ ਹੈ ਦੱਸ ਦੇਈਏ ਕੀ ਪਰਿਵਾਰ ਵੱਲੋਂ ਆਹ CAKE 370 ਰੁਪਏ ਦਾ ਮੰਗਵਾਇਆ ਗਿਆ ਸੀ ਜਿਸ ਵਿੱਚ ਫੰਗਸ ਨਿਕਲੀ ਹੈ ਜਿਸਤੋ ਬਾਅਦ ਗੁੱਸੇ ਵਿੱਚ ਆਇਆ ਪੂਰਾ ਪਰਿਵਾਰ ਕੇਕ ਲੈ ਕੇ ਜਿਸ ਦੁਕਾਨ ਤੋਂ ਕੇਕ ਆਰਡਰ ਕੀਤਾ ਗਿਆ ਸੀ ਉਸ ਦੁਕਾਨ ਦੇ ਉੱਪਰ ਪਹੁੰਚ ਗਿਆ ਤੇ ਹੰਗਾਮਾ ਕਰ ਦਿੱਤਾ ਜਿਸ ਔਰਤ ਦਾ ਜਨਮਦਿਨ ਸੀ ਉਸ ਵੱਲੋਂ ਵੀਡੀਓ ਬਣਾਕੇ ਵਾਇਰਲ ਕੀਤੀ ਹੈ ਤੇ ਸਿਹਤ ਵਿਬਾਗ ਦੀ ਟੀਮ ਨੂੰ ਵੀ ਮੌਕੇ ਤੇ ਫੋਨ ਕਰਕੇ ਬੁਲਾਇਆ ਗਿਆ ਅਤੇ ਮੌਕੇ ਤੇ ਪਹੁੰਚ ਕੇ ਸਿਹਤ ਮਹਿਕਮੇ ਦੀ ਟੀਮ ਨੇ ਇਸ ਬੈਕਰੀ ਦੀ ਦੁਕਾਨ ਤੋਂ ਕੇਕ ਦੇ ਸੈਂਪਲ ਭਰੇ ਇਹ ਦੁਕਾਨ ਪਟਿਆਲਾ ਦੇ ਆਰੀਆ ਸਮਾਜ ਚੋਂ ਤੋਂ ਕੁਝ ਹੀ ਦੂਰੀ ਤੇ ਸਥਿਤ ਲਹੋਰੀ ਗੇਟ ਇਲਾਕੇ ਦੇ ਵਿੱਚ ਹੈ ਤੇ ਖਾਸ ਤੌਰ ਤੇ ਇਹ ਵੀ ਹੈ ਕੀ ਇਹ ਪਟਿਆਲਾ ਦੀ ਮਸ਼ਹੂਰ CAKE ਐਂਡ BAKE ਦੀ ਦੁਕਾਨ ਹੈ
ਘਰਵਾਲੀ ਦੇ ਜਨਮ ਦਿਨ ਤੇ ਮੰਗਵਾਇਆ ਸੀ ਕੇਕ ਜਦੋਂ ਖੋਲ੍ਹਿਆ ਡੱਬਾ ਤਾਂ ਦੇਖੋ ਵਿਚੋਂ ਕੀ ਨਿਕਲਿਆ !
October 19, 20240
Related Articles
May 6, 20210
ਕੋਰੋਨਾ ਦੇ ਵੱਧਦੇ ਕਹਿਰ ਵਿਚਕਾਰ ਇਸ ਸੂਬੇ ਨੇ 13 ਮਈ ਤੱਕ ਵਧਾਇਆ ਲੌਕਡਾਊਨ
ਕੋਰੋਨਾ ਦੇ ਸੰਕਰਮਣ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ। ਹਰ ਪਾਸੇ ਦਹਿਸ਼ਤ ਦਾ ਮਾਹੌਲ ਹੈ। ਦੇਸ਼ ਵਿੱਚ ਦੂਜੀ ਵਾਰ ਇੱਕੋ ਦਿਨ ਵਿੱਚ ਚਾਰ ਲੱਖ ਤੋਂ ਜ਼ਿਆਦਾ ਕੋਰੋਨਾ ਦੇ ਕੇਸ ਦਰਜ ਹੋਏ ਹਨ। ਇਸ ਦੌਰਾਨ ਝਾਰਖੰਡ ਸਰਕਾਰ ਨੇ ਰਾਜ ਵਿੱਚ ਜਾ
Read More
October 22, 20220
AQI reached dangerous levels in 7 cities of Haryana, the air is poisonous
The air in 7 major cities of Haryana has become so bad that the Air Quality Index (AQI) has crossed 300. In view of the deteriorating conditions, the Haryana Government has implemented the Phase Two g
Read More
February 5, 20240
पंजाब में बदला मौसम का मिजाज, कई दिनों तक बारिश की चेतावनी, आने वाले दिनों में बढ़ सकती है ठंड
पंजाब में पश्चिमी विक्षोभ का असर खत्म होने के बाद स्मॉग का अलर्ट जारी किया गया है. चंडीगढ़ में कोहरा छाया हुआ है. आसमान में बादल भी छाए हुए हैं. मौसम विभाग के मुताबिक आज से 3 दिन यानी 5 फरवरी तक चंडीग
Read More
Comment here