ਚੋਗਾਵਾਂ, 15 ਅਕਤੂਬਰ () ਸਰਹੱਦੀ ਪਿੰਡ ਭੱਗੂਪੁਰ ਬੇਟ ਵਿਖੇ ਪ੍ਰੋਜੈਕਟਿੰਗ ਅਫਸਰ ਨੂੰ ਲੈ ਕੇ ਪਿੰਡ ਵਾਸੀਆਂ ਧਰਨਾ ਲਗਾ ਕੇ ਵੋਟਾਂ ਸ਼ੁਰੂ ਨਹੀਂ ਹੋਣ ਦਿੱਤੀਆਂ ਗਈਆਂ। ਰੋਸ ਧਰਨਾ ਨੂੰ ਸੰਬੋਧਨ ਕਰਦਿਆਂ ਮੱਸੂ ਸਿੰਘ ਭੱਗੂਪੁਰ ਬੇਟ, ਰਸ਼ਪਾਲ ਸਿੰਘ, ਸਾਬਕਾ ਸਰਪੰਚ ਸ਼ਰਮਾ, ਸਤਨਾਮ ਸਿੰਘ ਫੌਜੀ, ਸੋਹਣ ਸਿੰਘ, ਪ੍ਰਗਟ ਸਿੰਘ ਆਦਿ ਨੇ ਕਿਹਾ ਕਿ ਮਿਲੀ ਭੁਗਤ ਨਾਲ ਪਿੰਡ ਵਿੱਚ ਪਿੰਡ ਦਾ ਹੀ ਪ੍ਰੋਜੈਕਟਿੰਗ ਅਫਸਰ ਮਨਜੀਤ ਸਿੰਘ ਲਗਾਇਆ ਗਿਆ। ਵੋਟਾਂ ਵਿੱਚ ਪੱਖ-ਪਾਤ ਕੀਤਾ ਜਾਵੇਗਾ। ਉਨ੍ਹਾਂ ਇਕ ਸੁਰ ਵਿੱਚ ਕਿਹਾ ਕਿ ਜੇਕਰ ਪ੍ਰੋਜੈਕਟਿੰਗ ਅਫਸਰ ਨੂੰ ਨਾ ਬਦਲਿਆ ਗਿਆ ਤਾਂ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਜਾਵੇਗਾ। ਖਬਰ ਲਿਖੇ ਜਾਣ ਤੱਕ ਵੋਟਾਂ ਦਾ ਕੰਮ ਸ਼ੁਰੂ ਨਹੀਂ ਹੋਣ ਦਿੱਤਾ ਗਿਆ ਤੇ ਪਿੰਡ ਵਾਸੀ ਧਰਨੇ ਉੱਪਰ ਬੈਠ ਗਏ
ਵੋਟਾਂ ਦੌਰਾਨ ਮਾਹੌਲ ਭੱਖਿਆ ਦੇਖੋ ਮੋਕੇ ਦੀਆਂ ਲਾਈਵ ਤਸਵੀਰਾਂ
October 15, 20240
Related Articles
February 1, 20220
ਸਪੀਡ ਰਿਕਾਰਡਸ ਦੇ ਮਾਲਕ ‘Dinesh Auluck’ ਨੂੰ ਸ਼ਾਤਿਰ ਠੱਗ ਲਾਉਣ ਨੂੰ ਫਿਰਦਾ ਲੱਖਾਂ ਦਾ ਚੂਨਾ, ਪੜ੍ਹੋ ਪੂਰੀ ਖ਼ਬਰ
ਜਿਵੇਂ-ਜਿਵੇਂ ਸੰਸਾਰ ਡਿਜੀਟਲਾਈਜ਼ੇਸ਼ਨ ਵੱਲ ਵਧ ਰਿਹਾ ਹੈ, ਸਾਈਬਰ ਅਪਰਾਧ ਵੀ ਇਸ ਦੌੜ ਵਿੱਚ ਸ਼ਾਮਲ ਹੋ ਰਹੇ ਹਨ। ਟੌਪ ਮਿਊਜ਼ਿਕ ਲੇਬਲ ਸਪੀਡ ਰਿਕਾਰਡਸ ਦੇ ਮਾਲਕ ਦਿਨੇਸ਼ ਔਲਕ ਨੂੰ ਵੀ ਇਸੇ ਤਰ੍ਹਾਂ ਦੀ ਔਨਲਾਈਨ ਧੋਖਾਧੜੀ ਦਾ ਸਾਹਮਣਾ ਕਰ
Read More
June 5, 20210
ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਕਿਸਾਨਾਂ ਨੇ ਘੇਰਿਆ BJP ਦੇ ਪੰਜਾਬ ਪ੍ਰਧਾਨ ਦਾ ਘਰ, ਦਿੱਤੀ ਇਹ ਚੇਤਾਵਨੀ
ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਰੋਸ ਪ੍ਰਦਰਸ਼ਨ ਅਜੇ ਵੀ ਜਾਰੀ ਹੈ। ਇਸ ਦੌਰਾਨ ਸੰਯੁਕਤ ਕਿਸਾਨ ਮੋਰਚੇ ਵੱਲੋਂ ਅੱਜ ਦੇਸ਼ ਭਰ ਵਿੱਚ ਇੱਕ ਵੱਡਾ ਪ੍ਰੋਗਰਾਮ ਆਯੋਜਿਤ ਕੀਤਾ ਜਾ ਰਿਹਾ ਹੈ। ਅੱਜ ਖੇਤੀਬਾੜੀ ਕਾਨੂੰਨਾਂ ਦੀਆਂ ਕਾਪੀਆਂ ਸਾੜੀਆਂ ਜਾ
Read More
April 26, 20230
पीएम मोदी आज से ‘वन अर्थ, वन हेल्थ’ सम्मेलन को वर्चुअली संबोधित करेंगे
प्रधानमंत्री नरेंद्र मोदी आज दिल्ली के प्रगति मैदान में आयोजित 'वन अर्थ, वन हेल्थ' सम्मेलन का उद्घाटन करेंगे. दो दिवसीय आयोजन का विषय 'चिकित्सा यात्रा और स्वास्थ्य देखभाल निर्यात' है। इसमें 70 देशों क
Read More
Comment here