ਅੰਮ੍ਰਿਤਸਰ ਬਟਾਲਾ ਰੋਡ ਤੇ ਬੀਆਰਟੀਐਸ ਬੁੱਲ ਦੇ ਉੱਪਰ ਦੇਰ ਰਾਤ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ ਇਸ ਹਾਦਸੇ ਦੌਰਾਨ ਇੱਕ ਨੌਜਵਾਨ ਦੀ ਮੌਤ ਵੀ ਹੋ ਗਈ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਟਾਲਾ ਰੋਡ ਦੇ ਉੱਪਰ ਇੱਕ ਹਾਦਸਾ ਹੋਇਆ ਜਿਸ ਵਿੱਚ ਕਿ ਬੁਲਟ ਸਵਾਰ ਨੌਜਵਾਨ ਦੀ ਮੌਤ ਹੋ ਗਈ ਪੁਲਿਸ ਨੇ ਦੱਸਿਆ ਕਿ ਨੌਜਵਾਨ ਦੀ ਹਜੇ ਤੱਕ ਕਿਸੇ ਵੀ ਤਰੀਕੇ ਦੀ ਕੋਈ ਪਹਿਚਾਣ ਨਹੀਂ ਹੋ ਪਾਈ ਨਾ ਹੀ ਮ੍ਰਿਤਕ ਨੌਜਵਾਨ ਦੀ ਜੇਬ ਵਿੱਚੋਂ ਕੋਈ ਲਾਈਸਂਸ ਜਾਂ ਕੋਈ ਹੋਰ ਆਈਡੀ ਮਿਲੀ ਹੈ ਉਹਨਾਂ ਦੱਸਿਆ ਕਿ ਬੁਲੇਟ ਮੋਟਰਸਾਈਕਲ ਨੰਬਰ ਗੁਰਦਾਸਪੁਰ ਰਜਿਸਟਰਡ ਲੱਗ ਰਿਹਾ ਹੈ ਫਿਲਹਾਲ ਜਾਂਚ ਕੀਤੀ ਜਾਵੇਗੀ।
ਬਟਾਲਾ ਰੋਡ ਤੇ ਵਾਪਰਿਆ ਹਾ/ਦ/ਸਾ Bullet ਵਾਲੇ ਨੌਜਵਾਨ ਦੀ ਹੋਈ ਮੌ/ਤ1
October 14, 20240
Related Articles
January 22, 20230
‘कप्तान और जाखड़ हमेशा से बीजेपी की कठपुतली और जासूस रहे’: प्रताप सिंह बाजवा
कांग्रेस नेता प्रताप सिंह बाजवा ने भाजपा नेता सुनील जाखड़ पर हमला बोलते हुए कहा कि चूंकि वह कांग्रेस में थे इसलिए कई लोग जानते थे कि वह भाजपा के जासूस हैं जो पार्टी को अस्थिर करने का काम कर रहे हैं। उ
Read More
December 15, 20210
ਪੰਜਾਬ ‘ਚ 8,393 ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀ ਭਰਤੀ ਰੱਦ! ਹਾਈਕੋਰਟ ਨੇ ਦਿੱਤਾ ਇਹ ਹੁਕਮ
ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ‘ਚ ਪ੍ਰੀ-ਪ੍ਰਾਇਮਰੀ ਸਕੂਲ ਟੀਚਰਾਂ ਦੀਆਂ 8393 ਅਸਾਮੀਆਂ ਨੂੰ ਭਰਨ ਲਈ ਭਰਤੀ ਪ੍ਰਕਿਰਿਆ ‘ਤੇ ਰੋਕ ਲਗਾ ਦਿੱਤੀ ਹੈ। ਪੰਜਾਬ ਸਰਕਾਰ ਨੇ ਇਸ ਸਬੰਧੀ 14 ਨਵੰਬਰ ਨੂੰ ਇਸ਼ਤਿਹਾਰ ਜਾਰੀ ਕੀਤਾ ਸੀ, ਜਿਸ ਨੂੰ ਹੁਣ
Read More
October 26, 20230
जालंधर की दो युवतियों की शादी मामले में नया मोड़:गुरुद्वारा साहिब में लड़का लड़की का रिकॉर्ड
जालंधर की दो युवतियों के शादी मामले में नया मोड़ आ गया है। चंडीगढ़ के पास बसे मोहाली के गांव करोरा के गुरुद्वारा साहिब गुरु नानक निवास के रिकॉर्ड में 18 अगस्त को यह लड़का और लड़की के बीच में शादी का र
Read More
Comment here