ਬ੍ਰਹਮ ਗਿਆਨੀ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲੇ ਤੋ ਸਾਨੂੰ ਜੀਵਨ ਚ ਬਹੁਤ ਸਾਰੀ ਪ੍ਰੇਰਨਾ ਲੈਣੀ ਚਾਹੀਦੀ ਹੈ ਇਹ ਵਿਚਾਰ ਗੁਰਦੁਆਰਾ ਬਾਬਾ ਦਰਸ਼ਨ ਸਿੰਘ ਜਿਹੜੇ ਜਨਮ ਸਥਾਨ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹੋਰ ਆਸਰਾ ਲੈਂਦਿਆਂ ਬਾਬਾ ਗੁਰਦੇਵ ਸਿੰਘ ਬਿੱਲਾ ਦੀ ਅਗਵਾਈ ਹੇਠ ਸਮੂਹ ਸਾਧ ਸੰਗਤ ਵੱਲੋਂ ਰੱਖੇ ਗੁਰਮੁਖ ਸਮਾਗਮ ਦੌਰਾਨ ਸਾਹਿਬ ਗਿਆਨੀ ਜਸਵੰਤ ਸਿੰਘ ਵਿਸ਼ੇਸ਼ ਤੌਰ ਤੇ ਧਾਰਮਿਕ ਸਟੇਜ ਉੱਪਰ ਸੰਗਤਾਂ ਦੇ ਸਨਮੁੱਖ ਹੁੰਦਿਆਂ ਵਿਚਾਰ ਸਾਂਝੇ ਕੀਤੇ ਉਹਨਾਂ ਕਿਹਾ ਕਿ ਜਿੱਥੇ ਦੇਸ਼ ਵਿਦੇਸ਼ ਵਿੱਚ ਬਾਬਾ ਦਰਸ਼ਨ ਸਿੰਘ ਜੀ ਕੁੱਲੀ ਵਾਲਿਆਂ ਦੀਆਂ ਸੰਗਤਾਂ ਵੱਲੋਂ ਵੱਖ-ਵੱਖ ਜਗ੍ਹਾ ਉੱਪਰ ਇਹ ਦੀਵਾਨ ਹਰ ਸਾਲ ਸਜਾਏ ਜਾਂਦੇ ਹਨ ਸਾਧੂ ਦੀ ਕਮਾਈ ਬੋਲਦੀ ਹੈ ਹਜੂਰੀ ਰਾਗੀ ਸ੍ਰੀ ਹਰਿਮੰਦਰ ਸਾਹਿਬ ਭਾਈ ਅਵਤਾਰ ਸਿੰਘ ਭਾਈ ਮਨਜੀਤ ਸਿੰਘ ਭਾਈ ਬੂਟਾ ਸਿੰਘ ਤੇ ਕਵੀਸ਼ਰੀ ਭਾਈ ਸੁਵਿੰਦਰ ਸਿੰਘ ਇਹਨਾਂ ਵੱਲੋਂ ਹਾਜ਼ਰੀਆਂ ਪਈਆਂ ਗਈਆਂ ਅਤੇ ਇਸ ਮੌਕੇ ਗੁਰੂ ਕੇ ਅਤੁੱਟ ਲੰਗਰ ਲੱਗੇ ਅਤੇ ਸੰਗਤਾਂ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਉਹਨਾਂ ਹਾਜ਼ਰੀ ਭਰੀ ਅਤੇ ਇੱਥੇ ਸਥਾਨ ਉੱਪਰ ਹਰ ਕਿਸੇ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਜੋ ਵੀ ਕੋਈ ਆ ਸੱਚੇ ਮਨ ਨਾਲ ਆਸ ਲੈ ਕੇ ਆਉਂਦਾ ਹੈ ਉਹ ਖਾਲੀ ਹੱਥ ਨਹੀਂ ਜਾਂਦਾ ਸਭ ਦੀਆਂ ਆਸਾਂ ਮਿਲਦਾ ਪੂਰੀਆਂ ਹੁੰਦੀਆਂ ਹਨ
ਪਿੰਡ ਕਾਲੇ ਵਿਖੇ ਸੰਤ ਬਾਬਾ ਦਰਸ਼ਨ ਸਿੰਘਕੁੱਲੀ ਵਾਲੇ ਜੀ ਦੀ ਬਰਸੀ ਨੂੰ ਸਮਰਪਿਤ ਕਰਾਇਆ ਗਿਆ ਗੁਰਮਤ ਸਮਾਗਮ
September 28, 20240
Related Articles
September 16, 20220
PM ਮੋਦੀ ਦੇ ਜਨਮਦਿਨ ‘ਤੇ ਦਿੱਲੀ ਦਾ ਰੈਸਟੋਰੈਂਟ ਲਾਂਚ ਕਰੇਗਾ ’56 ਇੰਚ ਥਾਲੀ’, ਖਾਣ ਵਾਲੇ ਨੂੰ ਮਿਲੇਗਾ 8.5 ਲੱਖ ਦਾ ਇਨਾਮ
ਪ੍ਰਧਾਨ ਮੰਤਰੀ ਨਰਿੰਦਰ ਮੋਦੀ 17 ਸਤੰਬਰ ਨੂੰ ਆਪਣਾ 72ਵਾਂ ਜਨਮ ਦਿਨ ਮਨਾਉਣ ਜਾ ਰਹੇ ਹਨ। ਇਸ ਮੌਕੇ ‘ਤੇ ਦਿੱਲੀ ਦੇ ਇਕ ਰੈਸਟੋਰੈਂਟ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਸਮਰਪਿਤ ਇਕ 56 ਇੰਚ ਦੀ ਇਕ ਖਾਸ ਥਾਲੀ ਤਿਆਰ ਕੀਤੀ ਹੈ। ਕਨਾਟ ਪਲੇਸ ਸਥਿਤ ARDOR
Read More
February 27, 20230
शिमला पुलिस ने पकड़ा 2 लाख का कैश: मौके से 8 नशा तस्करों को गिरफ्तार किया गया
पिछले 24 घंटे में राजधानी शिमला की पुलिस ने करीब 2 लाख रुपये कीमत का 60 ग्राम पिसी हुई अफीम बरामद की है. यह कार्रवाई शहर में अलग-अलग जगहों पर लगाए गए चेक पोस्ट के दौरान की गई है। इस बीच पुलिस ने सफेद
Read More
March 20, 20220
CM ਮਾਨ ਦੇ ਨੌਕਰੀਆਂ ਕੱਢਣ ਦੇ ਫੈਸਲੇ ‘ਤੇ ਬੋਲੇ ਕੇਜਰੀਵਾਲ, ‘ਲੋਕ ਖੁਸ਼ ਹੋਣਗੇ ਕਿ ਸਹੀ ਸਰਕਾਰ ਚੁਣੀ’
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਅੱਜ ਪਹਿਲੀ ਕੈਬਨਿਟ ਮੀਟਿੰਗ ਵਿੱਚ ਵੱਡਾ ਫੈਸਲਾ ਲੈਂਦੇ ਹੋਏ 25000 ਅਸਮੀਆਂ ਦੇ ਪ੍ਰਸਤਾਵ ਨੂੰ ਮਨਜ਼ੂਰੀ ਦਿੱਤੀ ਗਈ, ਜਿਸ ਪਿੱਛੋਂ ਪਾਰਟੀ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵ
Read More
Comment here