ਅੰਮ੍ਰਿਤਸਰ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਦਰਬਾਰ ਸਾਹਿਬ ਅਧੀਨ ਪ੍ਰਬੰਧ ਅਧੀਨ ਜਿਹੜਾ ਸੋ ਗੁਰਦੁਆਰਾ ਸਾਰਾਗੜੀ ਸਥਿਤ ਇੱਥੇ ਸਿੰਘ ਸਾਰਾਗੜੀ ਵਿੱਚ ਸ਼ਹੀਦ ਹੋਏ ਨੂੰ ਯਾਦ ਨੂੰ ਸਮਰਪਿਤ ਪਰਸੋਂ ਰੋਜ ਤੋਂ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸੀ ਜਿਨਾਂ ਦਾ ਜੋ ਭੋਗ ਪਿਆ ਹੈ ਭੋਗਾਂ ਉਪਰੰਤ ਗਿਆਨੀ ਜਗਰੂਪ ਸਿੰਘ ਜੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਹਜੂਰੀ ਰਾਗੀਆਂ ਵੱਲੋਂ ਕੀਰਤਨ ਕੀਤਾ ਗਿਆ ਹੈ ਇਹਨਾਂ ਤੋਂ ਉਪਰੰਤ ਸਿੰਘ ਸਾਹਿਬ ਗਿਆਨੀ ਗੁਰਵਿੰਦਰ ਸਿੰਘ ਜੀ ਗ੍ਰੰਥੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਜਿਨਾਂ ਵੱਲੋਂ ਕਥਾ ਕੀਤੀ ਗਈ ਹੈ ਇਹ ਉਸ ਸਥਾਨ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਹੈ ਜਿਨਾਂ ਨੇ 12 ਸਤੰਬਰ 1897 ਵਿੱਚ ਸਾਰਾਗੜੀ ਦੇ ਮੈਦਾਨ ਵਿੱਚ ਆਪਣੀ ਸ਼ਹਾਦਤ ਪ੍ਰਾਪਤ ਕੀਤੀ ਸੀ ਕਿ ਅੱਜ ਉਹਨਾਂ ਦੀ ਸ਼ਹਾਦਤ ਨੂੰ 127ਵਾਂ ਜਿਹੜਾ ਸਲਾਨਾ ਸਮਾਗਮ ਹੈ ਉਹ ਸਮਰਪਤ ਹੈ ਜੀ ਉਹਨੂੰ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਸ਼੍ਰੀ ਦਰਬਾਰ ਸਾਹਿਬ ਵੱਲੋਂ ਇਸ ਦੇ ਸਬੰਧ ਵਿੱਚ ਪੂਰੇ ਪ੍ਰਬੰਧ ਕੀਤੇ ਗਏ ਹਨ ਲੰਗਰ ਪਾਣੀ ਚੱਲ ਰਿਹਾ ਹੈ ਸੰਗਤਾਂ ਆਪਣੀ ਆਮਦ ਕਰ ਰਹੀਆਂ ਹਨ ਤੇ ਉਹਨਾਂ ਸ਼ਹੀਦਾਂ ਸਿੰਘਾਂ ਨੂੰ ਸਮਰਪਿਤ ਹੋ ਕੇ ਸ਼ਰਧਾਂਜਲੀ ਦੇ ਰੂਪ ਵਿੱਚ ਨਤਮਸਤਕ ਹੋ ਰਹੀਆਂ ਹਨ। ਕਿਉਂਕਿ ਉਹਨਾਂ ਦੇ ਦੇਸ਼ ਵਾਸਤੇ ਆਪਣੇ ਅੱਜ ਇਹਨਾਂ ਦੇ ਸਬੰਧ ਵਿੱਚ ਇਥੇ ਸਮਾਗਮ ਰੱਖਿਆ ਗਿਆ ਹੈ ਇਸ ਤਰੀਕੇ ਨਾਲ ਹਰ ਜੋ ਵੀ ਸ਼ਹਾਦਤਾਂ ਹੁੰਦੀਆਂ ਜਿਹੜੇ ਦਿਨਾਂ ਨੂੰ ਸਮਰਪਿਤ ਹਨ ਉਹਨਾਂ ਦਿਨਾਂ ਨੂੰ ਸਮਰਪਿਤ ਵੱਖ-ਵੱਖ ਗੁਰਦੁਆਰੇ ਸਾਹਿਬਾਨਾਂ ਵਿੱਚ ਸਬੰਧਤ ਗੁਰਦੁਆਰੇ ਸਾਹਿਬਾਨਾਂ ਵਿੱਚ ਉਹਨਾਂ ਦੇ ਸਾਰੇ ਸਮਾਗਮ ਉਲੀਕੇ ਜਾਂਦੇ ਹਨ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਉਪਰਾਲਾ ਹੈ ਜੀ ਬਹੁਤ ਹੀ ਵਧੀਆ ਲੱਗਦਾ ਹੈ ਭਵਿੱਖ ਵਿੱਚ ਆਉਣ ਵਾਲੀ ਕੌਮ ਦੇ ਬੱਚਿਆਂ ਦੇ ਲਈ ਇਹ ਇਤਿਹਾਸ ਦੁਹਰਾਉਣੇ ਬਹੁਤ ਲਾਜਮੀ ਹਨ ਕਿਉਂਕਿ ਆਪਣੇ ਬੱਚੇ ਦਾ ਇਤਿਹਾਸਾਂ ਤੋਂ ਜਾਣੂ ਹੋ ਕੇ ਹੀ ਆਪਣੀ ਕੌਮ ਨੂੰ ਸਮਰਪਿਤ ਜੀਵਨ ਬਤੀਤ ਕਰ ਸਕਦੇ ਹਨ ।
ਸਾਰਾਗੜ੍ਹੀ ਜੰਗ ਦੇ ਸ਼ਹੀਦਾਂ ਦੀ ਯਾਦ ’ਚ ਗੁਰਦੁਆਰਾ ਸਾਰਾਗੜ੍ਹੀ ਸਾਹਿਬ ਵਿਖੇ ਕਰਵਾਏ ਗਏ ਗੁਰਮਤਿ ਸਮਾਗਮ
September 12, 20240
Related Articles
February 20, 20220
ਪੰਜਾਬ ਚੋਣਾਂ ਨੂੰ ਲੈ ਕੇ ਲੋਕਾਂ ‘ਚ ਉਤਸ਼ਾਹ, ਵਿਆਹ ਤੋਂ ਪਹਿਲਾਂ ਵੋਟ ਪਾਉਣ ਪਹੁੰਚਿਆ ਲਾੜਾ
ਰੂਪਨਗਰ ਵਿਖੇ ਬਣਾਇਆ ਗਿਆ ਪਿੰਕ ਬੂਥ ਵੋਟਰਾਂ ਨੂੰ ਖੂਬ ਪਸੰਦ ਆਏ ਜਿੱਥੇ ਵਿਆਹ ਵਾਲੇ ਦਿਨ ਪਹੁੰਚੇ ਲਾੜੇ ਗੈਰੀ ਸੈਣੀ ਨੇ ਵੋਟ ਪਾ ਕੇ ਖੁਸ਼ੀ ਜਾਹਿਰ ਕੀਤੀ ਕਿ ਇਸ ਪਿੰਕ ਪੋਲਿੰਗ ਸਟੇਸ਼ਨ ਉੱਤੇ ਵੀ ਵਿਆਹ ਵਾਲਾ ਮਾਹੌਲ ਬਣਾਇਆ ਗਿਆ ਹੈ ਜੋ ਬ
Read More
July 22, 20210
ਦਿੱਲੀ ‘ਤੇ ਟਿਕੀ ਮਮਤਾ ਦੀ ਨਜ਼ਰ, BJP ਖਿਲਾਫ ਨਵਾਂ ਫਰੰਟ ਬਣਾਉਣ ਦੀ ਤਿਆਰੀ
ਤ੍ਰਿਣਮੂਲ ਕਾਂਗਰਸ ਦੀ ਮੁਖੀ ਮਮਤਾ ਬੈਨਰਜੀ ਨੇ ਵੀਰਵਾਰ ਨੂੰ ਸਪੱਸ਼ਟ ਤੌਰ ‘ਤੇ ਕਿਹਾ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਖਿਲਾਫ ਨਵਾਂ ਮੋਰਚਾ ਬਣਾਉਣ ਦੀ ਜ਼ਰੂਰਤ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲੋਕ ਸਭਾ ਚੋਣਾਂ ਨੂੰ ਅਜੇ 3 ਸਾਲ ਬਾਕੀ ਹਨ ਪਰ ਸਾ
Read More
July 23, 20240
ਇਕਲੌਤੇ ਪੁੱਤ ਦੇ ਸਰੀਰ ‘ਚੋ Red Cells ਬਣਨੇ ਹੋਏ ਬੰਦ , ਗਰੀਬ ਮਾਪੇ ਹਸਪਤਾਲਾਂ ਦੇ ਕੱਟ ਰਹੇ ਨੇ ਚੱਕਰ ਤੁਹਾਡੇ ਸਾਥ ਨਾਲ ਬਚ ਸਕਦੀ ਹੈ ਮਾਸੂਮ ਦੀ ਜ਼ਿੰਗਦੀ ,ਵੀਡਿਓ ਨੂੰ ਵੱਧ ਤੋਂ ਵੱਧ ਕਰ ਦੇਓ ਸ਼ੇਅਰ !
ਜਿਸ ਨਾਲ ਉਸ ਦੇ ਸਰੀਰ ਵਿਚੋਂ ਰੈੱਡ ਸੈਲ ਬਣਨੇ ਬੰਦ ਹੋ ਜਾਂਦੇ ਹਨ।ਜਿਸ ਕਰਕੇ ਉਸ ਦੇ ਸਰੀਰ ਦਾ ਬੁਰਾ ਹਾਲ ਹੋ ਜਾਂਦਾ ਹੈ।ਉਹ ਬੇਹੋਸ਼ ਹੋ ਜਾਂਦਾ ਹੈ ਲਖਵਿੰਦਰ ਨੇ ਦੱਸਿਆ ਕਿ ਡਾਕਟਰ ਵਲੋਂ ਉਸ ਨੂੰ ਦਸਿਆ ਨਹੀਂ ਗਿਆ ਕਿ ਇਹਨੂੰ ਨਿਕੇ ਹੁੰਦੇ ਨੂੰ ਪੰਜ
Read More
Comment here