ਅੰਮ੍ਰਿਤਸਰ ਜੋੜਾ ਫੜ ਕੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਕਰਨ ਦੀ ਖਬਰ ਮਿਲਣ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ। ਜਿਸ ਤੇ ਕਿ ਪੁਲਿਸ ਨੇ ਪਾਸ ਸੈਂਟਰ ਦੇ ਅੰਦਰੋਂ ਕੁਝ ਲੜਕੇ ਲੜਕੀਆਂ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ। ਜਿਸ ਤੇ ਪੁਲਿਸ ਨੇ ਰੇਡ ਕੀਤਾ ਤੇ ਛੇ ਦੇ ਕਰੀਬ ਲੜਕੀਆਂ ਤੇ ਕੁਝ ਲੜਕੇ ਸਪਾ ਸੈਂਟਰ ਅੰਦਰੋ ਪੁਲਿਸ ਨੇ ਬਰਾਮਦ ਕੀਤੇ ਫਿਲਹਾਲ ਪੁਲਿਸ ਉਹਨਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਆਖਰ ਉਹ ਇਸ ਸਪਾ ਸੈਂਟਰ ਵਿੱਚ ਕੀ ਕਰਨ ਆਏ ਸੀ ਪੁਲਿਸ ਦਾ ਕਹਿਣਾ ਹ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਗੈਰ ਕਾਨੂੰਨੀ ਕੰਮ ਇਸ ਤੋਂ ਬਾਅਦ ਸੈਂਟਰ ਚ ਹੁੰਦੇ ਆ ਜਿਸ ਕਰਕੇ ਪੁਲਿਸ ਨੇ ਰੇਡ ਕੀਤਾ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਸਪਾਸ ਸੈਂਟਰ ਦੇ ਮਾਲਕ ਅਤੇ ਸਵਾਹ ਸੈਂਟਰ ਦੇ ਅੰਦਰੋਂ ਬਰਾਮਦ ਹੋਏ ਲੜਕੇ ਲੜਕੀਆਂ ਤੇ ਕੀਤੀ ਜਾਵੇਗੀ।
ਸਪਾ ਸੈਂਟਰ ਦੀ ਆੜ ਹੇਠ ਹੋ ਰਿਹਾ ਸੀ ਇਹ ਕੰਮ ? ਪੁਲਿਸ ਨੇ ਮੌਕੇ ਤੇ ਪਹੁੰਚ ਕੀਤੀ ਕਾਰਵਾਈ |
September 3, 20240
Related Articles
October 29, 20240
ਅਕਾਲ ਤਖ਼ਤ ਤੇ ਨਤਮਸਤਕ ਹੋਏ ਵਿਰਸਾ ਸਿੰਘ ਵਲਟੋਹਾ ਭੁੱਲਾਂ ਬਖਸ਼ਾਉਣ ਦੀ ਕੀਤੀ ਗੱਲ
ਵਿਰਸਾ ਸਿੰਘ ਵਲਟੋਹਾ ਨੇ ਵਾਹਿਗੁਰੂ ਕੇ ਅਰਦਾਸ ਕੀਤੀ ਕਿ ਤੇਰਾ ਸਿੱਖ ਤੇਰੇ ਦਰ ਤੇ ਹਾਜ਼ਰ ਹੋਏ ਮੈਂ ਅੱਗੇ ਵੀ ਤੇਰੇ ਦਰਦਾ ਕੂਕਰ ਆਇਆ ਹਮੇਸ਼ਾ ਤੈਨੂੰ ਨਮਸਕਾਰ ਔਰ ਅੱਜ ਇੱਕ ਜਿਹੜਾ ਮੇਰੇ ਹਿਰਦੇ ਤੇ ਬਹੁਤ ਵੱਡਾ ਦਰਦ ਹੈ ਉਹ ਮੈਂ ਲੈ ਕੇ ਹਾਜ਼ਰ ਮੈਂ
Read More
December 27, 20220
पंग्रेन के दरोगा को विजिलेंस ने 1,50,000 रुपये की रिश्वत लेते रंगेहाथ गिरफ्तार किया है
राज्य में भ्रष्टाचार के खिलाफ चल रहे अभियान के दौरान डेढ़ लाख रुपये की रिश्वत मांगने और स्वीकार करने के आरोप में विजिलेंस ने सोमवार को लुधियाना में तैनात पंगेरन के इंस्पेक्टर कुणाल गुप्ता को गिरफ्तार
Read More
May 29, 20210
ਰਿਸ਼ਵਤ ਲੈਣ ਦੇ ਦੋਸ਼ ‘ਚ FCI ਦੇ ਅਧਿਕਾਰੀਆਂ ‘ਤੇ CBI ਦਾ ਛਾਪਾ, ਕਰੋੜਾਂ ਦਾ ਸੋਨਾ ਅਤੇ ਨਕਦੀ ਬਰਾਮਦ
ਕੇਂਦਰੀ ਜਾਂਚ ਏਜੰਸੀ (ਸੀਬੀਆਈ) ਨੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਸ਼ਨੀਵਾਰ ਨੂੰ ਭਾਰਤੀ ਖੁਰਾਕ ਨਿਗਮ (ਐਫਸੀਆਈ) ਦੇ ਕੁੱਝ ਅਧਿਕਾਰੀਆਂ ਖ਼ਿਲਾਫ਼ ਛਾਪੇ ਮਾਰੇ ਹਨ। ਇਹ ਕਾਰਵਾਈ ਸੀਬੀਆਈ ਦੁਆਰਾ ਰਿਸ਼ਵਤਖੋਰੀ ਦੇ ਦੋਸ਼ਾਂ ਤੋਂ ਬਾਅਦ ਕੀਤੀ
Read More
Comment here