ਅੰਮ੍ਰਿਤਸਰ ਜੋੜਾ ਫੜ ਕੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਕਰਨ ਦੀ ਖਬਰ ਮਿਲਣ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ। ਜਿਸ ਤੇ ਕਿ ਪੁਲਿਸ ਨੇ ਪਾਸ ਸੈਂਟਰ ਦੇ ਅੰਦਰੋਂ ਕੁਝ ਲੜਕੇ ਲੜਕੀਆਂ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ। ਜਿਸ ਤੇ ਪੁਲਿਸ ਨੇ ਰੇਡ ਕੀਤਾ ਤੇ ਛੇ ਦੇ ਕਰੀਬ ਲੜਕੀਆਂ ਤੇ ਕੁਝ ਲੜਕੇ ਸਪਾ ਸੈਂਟਰ ਅੰਦਰੋ ਪੁਲਿਸ ਨੇ ਬਰਾਮਦ ਕੀਤੇ ਫਿਲਹਾਲ ਪੁਲਿਸ ਉਹਨਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਆਖਰ ਉਹ ਇਸ ਸਪਾ ਸੈਂਟਰ ਵਿੱਚ ਕੀ ਕਰਨ ਆਏ ਸੀ ਪੁਲਿਸ ਦਾ ਕਹਿਣਾ ਹ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਗੈਰ ਕਾਨੂੰਨੀ ਕੰਮ ਇਸ ਤੋਂ ਬਾਅਦ ਸੈਂਟਰ ਚ ਹੁੰਦੇ ਆ ਜਿਸ ਕਰਕੇ ਪੁਲਿਸ ਨੇ ਰੇਡ ਕੀਤਾ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਸਪਾਸ ਸੈਂਟਰ ਦੇ ਮਾਲਕ ਅਤੇ ਸਵਾਹ ਸੈਂਟਰ ਦੇ ਅੰਦਰੋਂ ਬਰਾਮਦ ਹੋਏ ਲੜਕੇ ਲੜਕੀਆਂ ਤੇ ਕੀਤੀ ਜਾਵੇਗੀ।