ਅੰਮ੍ਰਿਤਸਰ ਜੋੜਾ ਫੜ ਕੇ ਨਜ਼ਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਕਰਨ ਦੀ ਖਬਰ ਮਿਲਣ ਤੇ ਪੁਲਿਸ ਵੱਲੋਂ ਰੇਡ ਕੀਤੀ ਗਈ। ਜਿਸ ਤੇ ਕਿ ਪੁਲਿਸ ਨੇ ਪਾਸ ਸੈਂਟਰ ਦੇ ਅੰਦਰੋਂ ਕੁਝ ਲੜਕੇ ਲੜਕੀਆਂ ਬਰਾਮਦ ਕੀਤੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਜੋੜਾ ਫਾਟਕ ਨਜਦੀਕ ਸਪਾ ਸੈਂਟਰ ਦੇ ਉੱਪਰ ਗੈਰ ਕਾਨੂੰਨੀ ਕੰਮ ਚੱਲ ਰਹੇ ਹਨ। ਜਿਸ ਤੇ ਪੁਲਿਸ ਨੇ ਰੇਡ ਕੀਤਾ ਤੇ ਛੇ ਦੇ ਕਰੀਬ ਲੜਕੀਆਂ ਤੇ ਕੁਝ ਲੜਕੇ ਸਪਾ ਸੈਂਟਰ ਅੰਦਰੋ ਪੁਲਿਸ ਨੇ ਬਰਾਮਦ ਕੀਤੇ ਫਿਲਹਾਲ ਪੁਲਿਸ ਉਹਨਾਂ ਤੋਂ ਪੁੱਛਗਿਛ ਕਰ ਰਹੀ ਹੈ ਕਿ ਆਖਰ ਉਹ ਇਸ ਸਪਾ ਸੈਂਟਰ ਵਿੱਚ ਕੀ ਕਰਨ ਆਏ ਸੀ ਪੁਲਿਸ ਦਾ ਕਹਿਣਾ ਹ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਸਪਾ ਸੈਂਟਰ ਦੀ ਆੜ ਦੇ ਵਿੱਚ ਗੈਰ ਕਾਨੂੰਨੀ ਕੰਮ ਇਸ ਤੋਂ ਬਾਅਦ ਸੈਂਟਰ ਚ ਹੁੰਦੇ ਆ ਜਿਸ ਕਰਕੇ ਪੁਲਿਸ ਨੇ ਰੇਡ ਕੀਤਾ ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਬਣਦੀ ਕਾਰਵਾਈ ਸਪਾਸ ਸੈਂਟਰ ਦੇ ਮਾਲਕ ਅਤੇ ਸਵਾਹ ਸੈਂਟਰ ਦੇ ਅੰਦਰੋਂ ਬਰਾਮਦ ਹੋਏ ਲੜਕੇ ਲੜਕੀਆਂ ਤੇ ਕੀਤੀ ਜਾਵੇਗੀ।
ਸਪਾ ਸੈਂਟਰ ਦੀ ਆੜ ਹੇਠ ਹੋ ਰਿਹਾ ਸੀ ਇਹ ਕੰਮ ? ਪੁਲਿਸ ਨੇ ਮੌਕੇ ਤੇ ਪਹੁੰਚ ਕੀਤੀ ਕਾਰਵਾਈ |
September 3, 20240
Related Articles
January 31, 20230
PSEB will deliver all the books to the children in the schools before the session starts for the first time
The books of the next session will reach about 20,000 government schools in the state in March itself. PSEB (Punjab School Education Board) will be tasked with dispatching around 2.25 crore books to i
Read More
December 6, 20240
ਨਗਰ ਨਿਗਮ ਪਟਿਆਲਾ ਦੇ ਅਧਿਕਾਰੀ ‘ਤੇ ਲੱਗੇ ਗੰਭੀਰ ਇਲਜ਼ਾਮ
ਨਗਰ ਨਿਗਮ ਪਟਿਆਲਾ ਅਕਸਰ ਹੀ ਖਬਰਾਂ ਦੀਆਂ ਸੁਰਖੀਆਂ ਦੇ ਵਿੱਚ ਬਣੀ ਰਹਿੰਦੀ ਹੈ ਅਜਿਹਾ ਇੱਕ ਮਾਮਲਾ ਪਟਿਆਲਾ ਦੇ ਥਾਣਾ ਡਿਵੀਜ਼ਨ ਨੰਬਰ ਦੋ ਦੇ ਸਾਹਮਣੇ ਆਇਆ ਹੈ ਜਿੱਥੇ ਆਮ ਆਦਮੀ ਪਾਰਟੀ ਦੇ ਹੀ ਆਗੂ ਬਿੰਦਰ ਨਿੱਕੂ ਦੀ ਦੁਕਾਨ ਤੇ ਕਾਰਵਾਈ ਕਰਨ ਪਹੁੰਚੀ
Read More
ApplicationsBlogEconomic CrisisEducationEntertainmentEventsFarmer NewsFeaturedIndian PoliticsLaw and OrderLifestyleNationNewsReligious NewsReviewsUncategorizedWeatherWorld
November 4, 20210
ਪੰਜਾਬ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਏਗੀ
ਅੰਮ੍ਰਿਤਸਰ ਬੱਸ ਅੱਡੇ ਤੇ ਅੱਜ ਕਿਸਾਨ ਮਜਦੂਰ ਸੰਗਰਸ਼ ਕਮੇਟੀ ਪੰਜਾਬ ਵੱਲੋਂ ਦੀਵਾਲੀ ਅਤੇ ਬੰਦੀ ਛੋੜ ਦਿਹਾੜਾ ਭਾਰਤ ਨੂੰ ਕਾਰਪੋਰੇਟ ਮੁਕਤ ਅਤੇ ਦਿੱਲੀ ਦੇ ਸ਼ਹੀਦਾਂ ਨੂੰ ਸਮਰਪਿਤ ਵਜੋਂ ਮਨਾਉਣ ਦੀ ਲੋਕਾਂ ਨੂੰ ਅਪੀਲ ਕੀਤੀ। ਇਸ ਬਾਰੇ ਜਾਣਕਾਰੀ ਦਿੰਦਿ
Read More
Comment here