ਅੰਮ੍ਰਿਤਸਰ ਦੇ ਸੁਲਤਾਨਵਿੰਡ ਏਰੀਏ ਦੇ ਵਿੱਚ ਬਸੰਤ ਨਗਰ ਗਲੀ ਨੰਬਰ ਇੱਕ ਵਿੱਚ ਦਿਨ ਦਿਹਾੜੇ ਇੱਕ ਬਜ਼ੁਰਗ ਜਿਨਾਂ ਦਾ ਕਿ ਨਾਮ ਮਹਿੰਦਰ ਸਿੰਘ ਹੈ ਉਮਰ 80 ਸਾਲ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਚੋਰ ਚੋਰੀ ਕਰ ਲੈਂਦਾ ਵਾ ਤੁਸੀਂ ਤਸਵੀਰਾਂ ਵਿੱਚ ਵੇਖ ਸਕਦੇ ਹੋ ਸੀਸੀਟੀਵੀ ਵਿੱਚ ਜਿਸ ਤਰ੍ਹਾਂ ਚੋਰ ਬੇਫਿਕਰ ਦਿਨ ਦਿਹਾੜੇ ਚੋਰੀ ਕਰਕੇ ਬਜ਼ੁਰਗਾਂ ਦਾ ਬੈਟਰੀ ਰਿਕਸ਼ਾ ਲੈ ਕੇ ਗਿਆ ਬਜ਼ੁਰਗਾਂ ਦਾ ਇੱਕ ਸਾਧਨ ਸੀ ਰੋਜੀ ਰੋਟੀ ਦਾ ਮਹਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਘਰ ਵਿੱਚ ਕੋਈ ਵੀ ਕਮਾਉਣ ਵਾਲਾ ਨਹੀਂ ਹੈਗਾ ਉਹਨਾਂ ਦੇ ਦੋ ਬੱਚੇ ਇੱਕ ਬੇਟਾ 45 ਸਾਲ ਜੋ ਕਿ ਮੰਦਬੁਧੀ ਹੈ ਇੱਕ ਬੇਟੀ ਜੋ ਵੀ ਬਿਮਾਰ ਹੈ ਉਹ ਘਰ ਵਿੱਚ ਰੋਜੀ ਰੋਟੀ ਵਾਸਤੇ ਇੱਕ ਸਾਧਨ ਸੀ ਉਹਨਾਂ ਦਾ ਬੈਟਰੀ ਅਰਕਸ਼ਾ ਉਹ ਵੀ ਜਿਹੜਾ ਕਿ ਚੋਰ ਚੋਰੀ ਕਰਕੇ ਲਿਆ ਗਿਆ ਪਰਿਵਾਰ ਵਿਚਕਾਰ ਦੀ ਗਰੀਬੀ ਆਵਾ ਵਿੱਚ ਕਾਫੀ ਮਾੜੇ ਹਾਲਾਤ ਨੇ ਉਹਨਾਂ ਕਿਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹਨਾਂ ਦਾ ਬੈਟਰੀ ਵਾਲਾ ਆਟੋ ਰਿਕਸ਼ਾ ਲੱਭਿਆ ਜਾਵੇ ਤਾਂ ਜੋ ਕਿ ਉਹਨਾਂ ਦਾ ਰੋਜੀ ਰੋਟੀ ਚੱਲ ਸਕੇ ਥਾਣਾ ਵਿੱਚ ਵੀ ਉਹਨਾਂ ਨੇ ਸ਼ਿਕਾਇਤ ਦਰਜ ਕਰਵਾਈ ਹੈ ਤੇ ਪੁਲਿਸ ਅਧਿਕਾਰੀ ਨਾਲ ਵੀ ਗੱਲਬਾਤ ਕੀਤੀ ਉਹਨਾਂ ਕਿਹਾ ਕਿ ਭਾਲ ਕੀਤੀ ਜਾ ਰਹੀ ਹੈ |
ਲਾਹਨਤੀ ਮੁੰਡਾ, 80 ਸਾਲਾਂ ਬਜ਼ੁਰਗ ਨਾਲ ਸ਼ਰੇਆਮ ਕਰ ਗਿਆ ਧੱਕਾ ਤੁਹਾਡਾ ਦਿਲ ਵੀ ਪਿਘਲ ਜਾਵੇਗਾ, CCTV ਕੈਮਰੇ ‘ਚ ਕੈਦ ਕਰਤੂਤ |
August 31, 20240
Related Articles
March 2, 20220
ਨਹੀਂ ਰਹੇ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ, ਆਖਰੀ ਕਾਲਮ ‘ਚ ਲਿਖਿਆ ਸੀ ‘ਇਹ ਵਿਦਾ ਹੈ, ਅਲਵਿਦਾ ਨਹੀਂ…’
ਮਸ਼ਹੂਰ ਫ਼ਿਲਮ ਸਮੀਖਿਅਕ ਜੈ ਪ੍ਰਕਾਸ਼ ਚੌਕਸੇ ਦਾ ਦਿਹਾਂਤ ਹੋ ਗਿਆ ਹੈ। ਇੰਦੌਰ ਵਿੱਚ ਉਨ੍ਹਾਂ ਨੇ ਆਖਰੀ ਸਾਹ ਲਿਆ। ਪਿਛਲੇ ਹਫਤੇ ਉਨ੍ਹਾਂ ਨੇ ਆਪਣੇ ਲੋਕਪ੍ਰਿਯ ਕਾਲਮ ‘ਪਰਦੇ ਕੇ ਪੀਛੇ’ ਦੀ ਆਖਰੀ ਕਿਸ਼ਤ ਲਿਖੀ ਸੀ। ਬੀਤੇ ਕੁਝ ਸਮੇਂ ਤੋਂ ਉਹ ਬਹੁਤ ਬੀਮਾਰ
Read More
August 5, 20210
ਮਨੀਸ਼ਾ ਗੁਲਾਟੀ ਵੱਲੋਂ NRI ਲਾੜਿਆਂ ਵਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ DGP ਪੰਜਾਬ ਨਾਲ ਕੀਤੀ ਜਾਵੇਗੀ ਬੈਠਕ
ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਜਲਦ ਹੀ ਸੂਬੇ ਵਿੱਚ ਦਿਨੋਂ ਦਿਨ ਵੱਧ ਰਹੇ ਐਨ.ਆਰ.ਆਈ. ਲਾੜਿਆਂ ਵਲੋਂ ਲੜਕੀਆਂ ਨਾਲ ਕੀਤੇ ਜਾ ਰਹੇ ਧੋਖਾਧੜੀ ਦੇ ਮਾਮਲਿਆਂ ਨਾਲ ਨਜਿੱਠਣ ਲਈ ਰਣਨੀਤੀ ਘੜਨ ਹਿੱਤ ਡੀ.ਜੀ.ਪੀ. ਪੰਜਾਬ ਨਾਲ ਇੱਕ ਬੈਠਕ ਕੀਤੀ ਜਾਵੇਗੀ।
Read More
March 16, 20240
अब इंडोनेशिया में भी चलेगा भारत का रुपया, RBI ने की बड़ी डील!
भारत से इंडोनेशिया जाने वाले पर्यटकों के लिए भुगतान करना अब आसान हो जाएगा। अब नोट बदलने का झंझट नहीं रहेगा। भारतीय पर्यटक वहां रुपये में भी भुगतान कर सकेंगे.
भारतीय रिजर्व बैंक (RBI) ने सेंट्रल बैं
Read More
Comment here