ਬੀਤੀ ਸ਼ਾਮ ਮੋਗਾ ‘ਚ ਇੱਕ ਪਰਿਵਾਰ ਆਪਣੀ ਕਾਰ ‘ਚ ਬੈਠ ਕੇ ਅੰਮ੍ਰਿਤਸਰ ਰੋਡ ‘ਤੇ ਆਇਆ ਅਤੇ ਕਾਰ ਦਾ ਡਰਾਈਵਰ ਕਿਸੇ ਆਈਟਮ ਦੀ ਕੋਰੀਅਰ ਲੈਣ ਲਈ ਕੋਰੀਅਰ ਦੇ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ ਅਤੇ ਹੇਠਾਂ ਉਸ ਦੀ ਕਾਰ ਸਟਾਰਟ ‘ਚ ਖੜ੍ਹੀ ਸੀ ਅਤੇ ਕਾਰ ਚਾਲਕ ਦੀ ਪਤਨੀ ਅਤੇ ਇਸ ਵਿੱਚ ਬੱਚੇ ਵੀ ਬੈਠੇ ਸਨ ਅਤੇ ਉਸ ਵਿੱਚ ਸਵਾਰ ਲੁਟੇਰੇ ਕੁਝ ਦੂਰ ਜਾ ਕੇ ਕਾਰ ਵਿੱਚੋਂ ਹੇਠਾਂ ਉਤਾਰ ਕੇ ਭੱਜ ਗਏ ਅਤੇ ਇਸ ਘਟਨਾ ਦੀ ਸੀ.ਸੀ.ਟੀ.ਵੀ ਸਾਹਮਣੇ ਆਇਆ ਹੈ ਅਤੇ ਹੁਣ ਮੋਗਾ ਪੁਲਿਸ ਸ਼ਹਿਰ ‘ਚ ਲੱਗੇ ਸਾਰੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ।
ਦੇਖੋ ਕਿਵੇਂ ਚੋਰਾਂ ਨੇ ਚੋਰੀ ਕਰਨ ਦੀ ਹੱਦ ਕੀਤੀ ਪਾਰ ਔਰਤ ਅਤੇ ਬੱਚੀ ਸਮੇਤ ਲੁਟੇਰੇ ਕਾਰ ਲੈ ਕੇ ਹੋਏ ਫਰਾਰ |
August 24, 20240
Related Articles
August 28, 20220
ਜਲੰਧਰ ‘ਚ ਚੋਰਾਂ ਦੀ ਛਿੱਤਰ ਪਰੇਡ: ਨਸ਼ਾ ਕਰਨ ਲਈ ਕਰਦੇ ਨੇ ਚੋਰੀਆਂ
ਚੋਰਾਂ ਦੇ ਹੌਸਲੇ ਇੰਨੇ ਬੁਲੰਦ ਹਨ ਕਿ ਉਹ ਖਾਕੀ ਤੋਂ ਜੇਲ੍ਹ ਤੱਕ ਕਿਸੇ ਤੋਂ ਨਹੀਂ ਡਰਦੇ। ਜਲੰਧਰ ਦੇ ਆਬਾਦਪੁਰਾ ‘ਚ ਦੇਰ ਰਾਤ ਲੋਕਾਂ ਨੇ ਇਲਾਕੇ ‘ਚੋਂ ਦੋ ਚੋਰਾਂ ਨੂੰ ਚੋਰੀ ਕਰਦੇ ਰੰਗੇ ਹੱਥੀਂ ਕਾਬੂ ਕੀਤਾ ਹੈ। ਲੋਕਾਂ ਨੇ ਪਹਿਲਾਂ ਉਨ੍ਹਾਂ ਦੀ ਬੁਰ
Read More
November 27, 20210
ਹੁਸ਼ਿਆਰਪੁਰ ਦੇ ਇੱਕੋ ਹੀ ਸਕੂਲ ‘ਚ 13 ਵਿਦਿਆਰਥੀ ਪਾਜ਼ੀਟਿਵ ਮਿਲਣ ਨਾਲ ਪਈਆਂ ਭਾਜੜਾਂ, ਸਕੂਲ ਬੰਦ
ਕੋਰੋਨਾ ਇੱਕ ਵਾਰ ਫਿਰ ਦੇਸ਼ ਵਿੱਚ ਪੈਰ ਪਸਾਰਨ ਲੱਗ ਗਿਆ ਹੈ। ਪੰਜਾਬ ਵਿੱਚ ਮੁੜ ਮਾਮਲੇ ਵਧਣੇ ਸ਼ੁਰੂ ਹੋ ਗਏ ਹਨ। ਵਿਦਿਆਰਥੀਆਂ ਦੀ ਵੈਕਸੀਨੇਸ਼ਨ ਨਾ ਹੋਣ ਕਰਕੇ ਉਹ ਅਜੇ ਵੀ ਇਸ ਖਤਰੇ ਦੀ ਚਪੇਟ ਵਿੱਚ ਹਨ। ਇਸੇ ਖਤਰੇ ਵਿਚਾਲੇ ਹੁਸ਼ਿਆਰਪੁਰ ਦੇ ਇੱਕ ਸਰਕਾ
Read More
January 5, 20230
अमृतसर में 35 करोड़ की हेरोइन बरामद पुलिस चौकी पर फायरिंग कर तस्कर फरार हो गए
पंजाब के अमृतसर में काउंटर इंटेलिजेंस (CI) की टीम ने 5 किलो हेरोइन की खेप बरामद की है. हाल ही में पुलिस चौकी पर फायरिंग कर भागे दो तस्करों के परिजनों से यह खेप बरामद हुई है. पुलिस ने राजासांसी के गांव
Read More
Comment here