ਬੀਤੀ ਸ਼ਾਮ ਮੋਗਾ ‘ਚ ਇੱਕ ਪਰਿਵਾਰ ਆਪਣੀ ਕਾਰ ‘ਚ ਬੈਠ ਕੇ ਅੰਮ੍ਰਿਤਸਰ ਰੋਡ ‘ਤੇ ਆਇਆ ਅਤੇ ਕਾਰ ਦਾ ਡਰਾਈਵਰ ਕਿਸੇ ਆਈਟਮ ਦੀ ਕੋਰੀਅਰ ਲੈਣ ਲਈ ਕੋਰੀਅਰ ਦੇ ਦਫ਼ਤਰ ਦੀਆਂ ਪੌੜੀਆਂ ਚੜ੍ਹ ਗਿਆ ਅਤੇ ਹੇਠਾਂ ਉਸ ਦੀ ਕਾਰ ਸਟਾਰਟ ‘ਚ ਖੜ੍ਹੀ ਸੀ ਅਤੇ ਕਾਰ ਚਾਲਕ ਦੀ ਪਤਨੀ ਅਤੇ ਇਸ ਵਿੱਚ ਬੱਚੇ ਵੀ ਬੈਠੇ ਸਨ ਅਤੇ ਉਸ ਵਿੱਚ ਸਵਾਰ ਲੁਟੇਰੇ ਕੁਝ ਦੂਰ ਜਾ ਕੇ ਕਾਰ ਵਿੱਚੋਂ ਹੇਠਾਂ ਉਤਾਰ ਕੇ ਭੱਜ ਗਏ ਅਤੇ ਇਸ ਘਟਨਾ ਦੀ ਸੀ.ਸੀ.ਟੀ.ਵੀ ਸਾਹਮਣੇ ਆਇਆ ਹੈ ਅਤੇ ਹੁਣ ਮੋਗਾ ਪੁਲਿਸ ਸ਼ਹਿਰ ‘ਚ ਲੱਗੇ ਸਾਰੇ ਸੀਸੀਟੀਵੀ ਦੀ ਜਾਂਚ ਕਰ ਰਹੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਗੱਲ ਕਰ ਰਹੀ ਹੈ।
ਦੇਖੋ ਕਿਵੇਂ ਚੋਰਾਂ ਨੇ ਚੋਰੀ ਕਰਨ ਦੀ ਹੱਦ ਕੀਤੀ ਪਾਰ ਔਰਤ ਅਤੇ ਬੱਚੀ ਸਮੇਤ ਲੁਟੇਰੇ ਕਾਰ ਲੈ ਕੇ ਹੋਏ ਫਰਾਰ |
