ਕੇਂਦਰੀ ਜੇਲ ਦੇ ਵਿੱਚ ਬੰਦ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹੱਤਿਆ ਮਾਮਲੇ ਦੇ ਦੋਸ਼ੀ ਭਾਈ ਬਲਵੰਤ ਸਿੰਘ ਰਾਜੋਵਾਣਾ ਨੂੰ ਮਿਲਣ ਦੇ ਲਈ ਅੱਜ ਕੇਂਦਰੀ ਜੇਲ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਜਾਨੀ ਰਘਵੀਰ ਸਿੰਘ ਪਹੁੰਚੇ ਇਸ ਮੌਕੇ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਉਹਨਾਂ ਦੀ ਇਹ ਇੱਕ ਪਰਿਵਾਰਿਕ ਮੁਲਾਕਾਤ ਹੈ ਕਿਉਂਕਿ ਉਹ ਅਕਸਰ ਭਾਈ ਰਾਜੋਆਣਾ ਤੇ ਹੋਰ ਸਿੱਖ ਬੇਨਤੀਆਂ ਨੂੰ ਮਿਲਦੇ ਰਹਿੰਦੇ ਨੇ ਉਹਨਾਂ ਕਿਹਾ ਕਿ ਕੇਂਦਰ ਗ੍ਰਿਹ ਮੰਤਰਾਲਾ ਸਿੱਖ ਬੰਦੀਆਂ ਦੀ ਰਿਹਾਈ ਦੇ ਲਈ ਕੋਈ ਗੱਲਬਾਤ ਜਾ ਕਦਮ ਨਹੀਂ ਚੁੱਕ ਰਿਹਾ ਜਦ ਕਿ ਦੂਜੇ ਪਾਸੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨੂੰ ਵਾਰ-ਵਾਰ ਪੈਰੋਲ ਮਿਲ ਰਹੀ ਹੈ। ਉਹਨਾਂ ਕੀ ਕਿ ਇਹਦਾ ਸਿੱਧਾ ਮਤਲਬ ਹਰਿਆਣਾ ਦੇ ਵਿੱਚ ਆਉਣ ਵਾਲੀ ਵਿਧਾਨ ਸਭਾ ਚੋਣਾਂ ਵਿੱਚ ਲਾਹਾ ਲੈਣਾ ਵੀ ਹੈ। ਹਾਲਾਂਕਿ ਅਸੀਂ ਖੁਦ ਐਸਜੀਪੀਸੀ ਵੱਲੋਂ ਕੇਂਦਰੀ ਗ੍ਰਿਹ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਲੈਣ ਦੀ ਮੰਗ ਕਰ ਰਹੇ ਹਾਂ ਤਾਂ ਜੋ ਉਹਨਾਂ ਦੇ ਕੋਲ ਜੇਲ ਵਿੱਚ ਬੰਦ ਸਿੱਖ ਬੰਦੀਆਂ ਤੇ ਭਾਈ ਰਾਜੋਵਾਣਾ ਦਾ ਮੁੱਦਾ ਚੱਕਿਆ ਜਾਵੇ ਪਰ ਉਹ ਸਾਨੂੰ ਮਿਲਣ ਦਾ ਸਮਾਂ ਨਹੀਂ ਦੇ ਰਹੇ ਜੋ ਕਿ ਬੇਹਦ ਅਫਸੋਸਨਾਕ ਹੈ |
ਭਾਈ ਰਾਜੋਵਾਣਾ ਨੂੰ ਮਿਲਣ ਕੇਂਦਰੀ ਜੇਲ ਪੁੱਜੇ SGPC ਦੇ ਐਡਵੋਕੇਟ ਧਾਮੀ ਰਾਮ ਰਹੀਮ ਦੀ ਪੈਰੋਲ ਨੂੰ ਲੈ ਕੇ ਆਖੀ ਵੱਡੀ ਗੱਲ |
August 13, 20240
Related tags :
#ParoleDebate #SGPCAdvocate #DhamiRamRahim #BhaiRajowana
Related Articles
September 26, 20220
ਅੰਕਿਤਾ ਭੰਡਾਰੀ ਕਤਲ ਦੇ ਵਿਰੋਧ ਵਿੱਚ ਅੰਬਾਲਾ ‘ਚ ਕੱਢਿਆ ਗਿਆ ਕੈਂਡਲ ਮਾਰਚ
ਉੱਤਰਾਖੰਡ ‘ਚ ਅੰਕਿਤਾ ਭੰਡਾਰੀ ਦੇ ਕਤਲ ਤੋਂ ਬਾਅਦ ਲੋਕਾਂ ‘ਚ ਗੁੱਸਾ ਹੈ। ਥਾਂ-ਥਾਂ ਰੋਸ ਕਰਕੇ ਸਰਕਾਰ ਦੇ ਪੁਤਲੇ ਫੂਕੇ ਜਾ ਰਹੇ ਹਨ ਅਤੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਕੜੀ ਵਿੱਚ ਐਤਵਾਰ ਦੇਰ ਸ਼ਾਮ ਅੰਬਾਲਾ ਜ਼ਿਲ੍
Read More
October 28, 20210
ਕ੍ਰਿਕਟ ‘ਚ ਇਤਿਹਾਸ ਰਚਣ ਵਾਲੀ ਮਿਤਾਲੀ ਰਾਜ ਦਾ ‘ਖੇਡ ਰਤਨ’ ਨਾਲ ਹੋਵੇਗਾ ਸਨਮਾਨ
ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਮਿਤਾਲੀ ਰਾਜ ਸਣੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀਆਂ 11 ਖਿਡਾਰਨਾਂ ਨੂੰ ਇਸ ਸਾਲ ਖੇਡ ਰਤਨ ਦਿੱਤਾ ਜਾਵੇਗਾ। ਨੈਸ਼ਨਲ ਸਪੋਰਟਸ ਐਵਾਰਡ ਕਮੇਟੀ ਨੇ 11 ਖਿਡਾਰੀਆਂ ਦਾ ਨਾਂ ਸਾਲ 2021 ਦੇ ਮੇਜਰ ਧਿਆਨਚੰਦ ਖੇਡ ਰਤਨ
Read More
January 26, 20240
भारत की सैन्य ताकत से नारी शक्ति के पराक्रम तक… विविधता के साथ आधुनिकता का संगम, ऐसा रही गणतंत्र दिवस परेड
गणतंत्र दिवस के मौके पर कर्तव्य पथ पर अलग-अलग राज्यों की झाकियां निकाली गईं. हर झांकी की थीम उस राज्य की विविधता को दर्शाते हुए तैयार की गई. झारखंड की झांकी की थीम 'तसर सिल्क' था, तो मध्य प्रदेश की झा
Read More
Comment here