ਪਟਿਆਲਾ ਦੇ ਅਬਲੋਵਾਲ ਸਥਿਤ ਭਾਖੜਾ ਨਹਿਰ ਦੇ ਵਿੱਚ ਅੱਜ ਨਹਾਉਂਦੇ ਵਕਤ ਰੀਲ ਬਣਾ ਰਹੇ 2 ਅੱਲੜ ਉਮਰੇ ਬੱਚਿਆਂ ਨਾਲ ਵੱਡਾ ਹਾਦਸਾ ਵਾਪਰ ਚੁੱਕਿਆ ਹੈ ਦੱਸ ਦਈਏ ਕਿ REEL ਬਣਾਉਂਦਿਆਂ ਵਕਤ 2 ਬੱਚੇ ਭਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਜਿਨਾਂ ਦੀ ਭਾਲ ਗੋਤਾਖੋਰਾਂ ਵੱਲੋਂ ਲਗਾਤਾਰ ਜਾ ਰਹੀ ਹੈ ਡੁੱਬਣ ਵਾਲੇ ਬੱਚਿਆਂ ਦੀ ਪਹਿਚਾਨ 14 ਸਾਲ ਕਰਨ ਕੁਮਾਰ ਅਤੇ 17 ਸਾਲ ਦੇ ਸਾਹਿਲ ਕੁਮਾਰ ਵਜੋਂ ਹੋਈ ਹੈ ਜਿਹੜੇ ਆਪਣੇ 2 ਹੋਰ ਸਾਥੀਆਂ ਦੇ ਨਾਲ ਭਾਖੜਾ ਦੇ ਉੱਪਰ ਗਰਮੀ ਤੋਂ ਰਾਹਤ ਪਾਉਣ ਦੇ ਲਈ ਨਹਾਣ ਦੇ ਲਈ ਪਹੁੰਚੇ ਸਨ ਲੇਕਿਨ ਇਨੇ ਵਿੱਚ ਹੀ 14 ਸਾਲ ਦਾ ਕਰਨ ਭਾਖੜਾ ਦੇ ਵਿੱਚ ਛਾਲ ਲਗਾਉਂਦਾ ਹੈ ਅਤੇ ਪਾਣੀ ਦੇ ਤੇਜ਼ ਵਹਾਵ ਦੇ ਵਿੱਚ ਉਹ ਰੁੜ ਜਾਂਦਾ ਹੈ ਜਿਸ ਨੂੰ ਬਚਾਉਣ ਦੇ ਲਈ ਜਦੋਂ ਸਾਹਿਲ ਛਾਲ ਮਾਰਦਾ ਹੈ ਤਾਂ ਕਰਨ ਉਸਨੂੰ ਜੱਫੀ ਪਾ ਲੈਂਦਾ ਹੈ ਜਿਸ ਨਾਲ ਦੋਵੇਂ ਬੱਚੇ ਭਾਖੜਾ ਨਹਿਰ ਦੇ ਵਿੱਚ ਡੁੱਬ ਚੁੱਕੇ ਨੇ ਨਾਭਾ ਰੋਡ ਦੇ ਭਾਖੜਾ ਨਹਿਰ ਦੇ ਉੱਪਰ ਬੋਲੇ ਸ਼ੰਕਰ ਡਾਈਵਰ ਕਲੱਬ ਦੇ ਗੋਤਾਖੋਰ ਬੱਚਿਆਂ ਨੂੰ ਲੱਭਣ ਲਈ ਮੁਹਿੰਮ ਚਲਾਉਂਦੇ ਹੋਏ ਨਜ਼ਰ ਆ ਰਹੇ ਨੇ
ਭਾਖੜਾ ਨਹਿਰ ਦੇ ਉੱਤੇ ਰੀਲ ਬਣਾਉਣਾ ਇਹਨਾਂ ਅੱਲੜ ਉਮਰੇ ਬੱਚਿਆਂ ਨੂੰ ਪਿਆ ਮਹਿੰਗਾ ਸਰਕਾਰ ਦੇ ਹਿਦਾਇਤਾਂ ਤੋਂ ਬਾਵਜੂਦ ਵੀ ਲੋਕ ਆਪਣੇ ਜ਼ਿੰਦਗੀ ਦੇ ਨਾਲ ਕਰ ਰਹੇ ਖਿਲਵਾੜ |
August 12, 20240
Related Articles
December 29, 20210
ਪਤੀ ਨੇ ਪ੍ਰੇਮੀ ਨਾਲ ਵਿਆਹ ਕੇ ਤੋਰੀ ਪਤਨੀ, ਲੋਕ ਵੀ ਰਹਿ ਗਏ ਹੱਕੇ-ਬੱਕੇ, ਇਸ ਜ਼ਿੱਦ ਮੁਹਰੇ ਟੇਕਣੇ ਪਏ ਗੋਢੇ
ਬਿਹਾਰ ਦੇ ਜਮੁਈ ਵਿਚ ਪ੍ਰੇਮ, ਸਮਰਪਣ ਤੇ ਤਿਆਗ ਦੀ ਅਨੋਖੀ ਕਹਾਣੀ ਸਾਹਮਣੇ ਆਈ ਹੈ। ਕਹਾਣੀ ਬਿਲਕੁਲ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਹਮ ਦਿਲ ਦੇ ਚੁਕੇ ਸਨਮ’ ਨਾਲ ਮਿਲਦੀ-ਜੁਲਦੀ ਹੈ ਜਿਥੇ ਪਤੀ ਨੇ ਆਪਣੀ ਪਤਨੀ ਦਾ ਵਿਆਹ ਸਾਰਿਆਂ ਦੇ ਸਾਹਮਣੇ ਉਸ ਦੇ ਪ
Read More
May 1, 20240
चीन में हाईवे बना ‘मौत का कुआं’, चलती खाई में गिरीं 18 गाड़ियां, कई की मौत
30 अप्रैल को दक्षिणी चीन में एक राजमार्ग का एक बड़ा हिस्सा ढह जाने से कम से कम 19 लोगों की मौत हो गई। स्थानीय मीडिया के जरिए जारी इस घटना की तस्वीरें और वीडियो वायरल हो रहे हैं. इन तस्वीरों और वीडियो
Read More
November 21, 20210
Kangana Ranaut Faces Police Complaint For “Seditious” Instagram Post
The Indian Youth Congress (IYC) filed a police complaint against actor Kangana Ranaut on Saturday for allegedly making "seditious" remarks on the social media.
IYC national secretary Amreesh Ranjan P
Read More
Comment here