ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮਹਿਜ਼ ਇੱਕ ਘੰਟੇ ਦੀ ਬਰਸਾਤ ਨੇ ਨਗਰ ਨਿਗਮ ਦੀ ਖੋਲੀ ਪੋਲ |ਬਰਸਾਤੀ ਪਾਛਣੀ ਸ਼ਹਿਰ ਦੇ ਵਿੱਚ ਜਮਾ ਹੋਣ ਕਰਕੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ|ਕਈ ਲੋਕਾਂ ਦੀਆਂ ਗੱਡੀਆਂ ਹੋਈਆਂ ਖਰਾਬ ਨਗਰ ਨਿਗਮ ਪ੍ਰਸ਼ਾਸਨ ਤੇ ਕਿਤੇ ਸ਼ਬਦੀ ਤਿਖੇ ਹਮਲੇ| ਰਾਹਗੀਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੰਦੇ ਹਾਂ ਪਰ ਸਾਨੂੰ ਸੁਵਿਧਾਵਾਂ ਤੋਂ ਰੱਖਿਆ ਗਿਆ ਵਾਂਝਾ| ਜੇਕਰ ਨਗਰ ਨਿਗਮ ਦੇ ਅਧਿਕਾਰੀ ਸਮੇਂ ਸਿਰ ਸੀਵਰੇਜ ਦੀ ਸਫਾਈ ਕਰਵਾਉਂਦੇ ਤਾਂ ਸ਼ਾਇਦ ਸ਼ਾਹੀ ਸ਼ਹਿਰ ਪਟਿਆਲੇ ਦਾ ਇਸ ਤਰ੍ਹਾਂ ਦਾ ਮੰਦਾ ਹਾਲ ਨਾ ਦੇਖਣ ਨੂੰ ਮਿਲਦਾ
ਜਨਤਾ ਵੱਲੋਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਆਮ ਜਨਤਾ ਨੂੰ ਰੱਖਿਆ ਜਾਂਦਾ ਹੈ ਸੁਵਿਧਾਵਾਂ ਤੋਂ ਵਾਂਝਾ |
August 12, 20240
Related tags :
#TaxPayersNeglected #PublicFundsMisused #AdminResponsibility
Related Articles
April 16, 20210
ਸਰਕਾਰ ਵੈਂਡਿੰਗ ਜ਼ੋਨ ਦੇ ਨਾਮ ਤੇ ਰੇਹੜੀ ਫੜੀ ਵਾਲਿਆਂ ਨਾਲ ਕਰ ਰਹੀ ਧੱਕਾ- ਗੁਰਦੀਪ ਗੋਸ਼ਾ
ਲੁਧਿਆਣਾ ਵਿਖੇ ਅੱਜ ਰੇਹੜੀ ਫੜੀ ਵਾਲਿਆਂ ਨੇ ਨਗਰ ਨਿਗਮ ਜ਼ੋਨ ਬੀ ਦਫ਼ਤਰ ਦੇ ਬਾਹਰ ਰੋਸ ਧਰਨਾ ਦਿੱਤਾ। ਸਾਬਕਾ ਕੌਂਸਲਰ ਰਾਧੇ ਸ਼ਾਮ ਤੇ ਰਾਜੇਸ਼ ਮਿਸ਼ਰਾ ਵਲੋਂ ਲਗਾਏ ਗਏ ਧਰਨੇ ਵਿੱਚ ਯੂਥ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਗੋਸ਼ਾ ਨੇ ਰੇਹੜੀ ਫੜ
Read More
July 8, 20210
ਅਨਿਰੁੱਧ ਤਿਵਾੜੀ ਨੇ ਸੰਭਾਲਿਆ PAU ਦੇ ਵਾਈਸ ਚਾਂਸਲਰ ਦਾ ਅਹੁਦਾ, DC ਨੇ ਗੁਲਦਸਤੇ ਭੇਟ ਕਰਕੇ ਕੀਤਾ ਸਵਾਗਤ
ਜ਼ਿਲ੍ਹਾ ਪ੍ਰਸਾਸ਼ਨ ਵਲੋਂ ਵਧੀਕ ਮੁੱਖ ਸਕੱਤਰ ਅਨੀਰੁੱਧ ਤਿਵਾੜੀ ਦਾ ਗੁਲਦਸਤੇ ਭੇਂਟ ਕਰਕੇ ਸਵਾਗਤ ਕੀਤਾ ਗਿਆ, ਜਿਨ੍ਹਾਂ ਵੱਲੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਦਾ ਅਹੁਦਾ ਸੰਭਾਲਿਆ ਗਿਆ।
ਡਿਪਟੀ ਕਮਿਸ਼ਨਰ ਵਰਿੰਦਰ ਕੁਮਾਰ ਸ਼ਰਮਾ ਦ
Read More
August 16, 20220
ਸਾਥੀਆਂ ਦੀ ਗ੍ਰਿਫਤਾਰੀ ਮਗਰੋਂ ਗੈਂਗਸਟਰ ਅਰਸ਼ ਡੱਲਾ ਨੇ ਪੁਲਿਸ ਨੂੰ ਦਿੱਤੀ ਸ਼ਰੇਆਮ ਧਮਕੀ
ਗੈਂਗਸਟਰ ਅਰਸ਼ ਡੱਲਾ ਨੇ ਆਪਣੇ ਚਾਰ ਸਾਥੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਫੇਸਬੁੱਕ ‘ਤੇ ਪੋਸਟ ਪਾ ਕੇ ਪੁਲਿਸ ਨੂੰ ਸ਼ਰੇਆਮ ਧਮਕੀ ਦਿੱਤੀ। ਉਸ ਨੇ ਪੋਸਟ ਵਿੱਚ ਕਿਹਾ ਕਿ ਪੁਲਿਸ ਸਾਡੇ ਸਾਥੀਆਂ ‘ਤੇ ਨਾਜਾਇਜ਼ ਕਬਜ਼ੇ ਪਾ ਰਹੀ ਹੈ, ਹੁਣ ਪੁਲਿਸ ਦੇ ਸਟਾਈਲ ‘ਚ
Read More
Comment here