ਅੰਮ੍ਰਿਤਸਰ ਬੱਸ ਸਟੈਂਡ ਦੇ ਕੋਲ ਇੱਕ ਨਿੱਜੀ ਹੋਟਲ ਦੇ ਵਿੱਚ ਪੁਲਿਸ ਵੱਲੋਂ 15 ਅਗਸਤ ਦੇ ਚਲਦਿਆਂ ਜਦ ਤਲਾਸ਼ੀ ਲਈ ਗਈ ਤਾਂ ਹੋਟਲ ਦੇ ਵਿੱਚ ਚਾਰ ਜੋੜੇ ਅਜਿਹੇ ਕਾਬੂ ਕੀਤੇ ਗਏ ਜਿਨਾਂ ਕੋਲੋਂ ਹੋਟਲ ਨੂੰ ਚਲਾ ਰਹੇ ਵਿਅਕਤੀ ਵੱਲੋਂ ਕੋਈ ਵੀ ਆਈਡੀ ਪ੍ਰੂਫ ਨਹੀਂ ਲਏ ਗਏ ਸਨ। 15 ਅਗਸਤ ਨੂੰ ਲੈ ਕੇ ਪੁਲਿਸ ਵੱਲੋਂ ਹੋਟਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਹੜੇ ਹੋਟਲਾਂ ਦੇ ਵਿੱਚ ਬਿਨਾਂ ਪ੍ਰੂਫ ਤੋਂ ਲੋਕ ਠਹਿਰੇ ਹੋਏ ਹਨ। ਕਿਉਂਕਿ ਬਿਨਾਂ ਪ੍ਰੂਫ ਤੋਂ ਕਮਰਾ ਲੈ ਕੇ ਕੋਈ ਵੀ ਹੋਟਲ ਦੇ ਅੰਦਰ ਰਹਿ ਕੇ ਸ਼ਹਿਰ ਅੰਦਰ ਕਿਸੇ ਵੀ ਵਾਰਦਾਤ ਨੂੰ ਅੰਜਾਮ ਦੇ ਸਕਦਾ। ਇਸ ਦੌਰਾਨ ਹੀ ਪੁਲਿਸ ਨੂੰ ਇੱਕ ਨਿੱਜੀ ਹੋਟਲ ਦੇ ਵਿੱਚੋਂ ਪੰਜ ਲੜਕੀਆਂ ਅਤੇ ਚਾਰ ਲੜਕੇ ਬਰਾਮਦ ਹੋਏ ਜਿਨਾਂ ਵੱਲੋਂ ਹੋਟਲ ਵਿੱਚ ਕਮਰੇ ਤਾਂ ਲਏ ਗਏ ਸਨ ਪਰ ਆਪਣੇ ਆਈਡੀ ਪ੍ਰੂਫ ਨਹੀਂ ਸੀ ਦਿੱਤੇ ਗਏ।। ਪੁਲਿਸ ਵੱਲੋਂ ਇਸ ਸੰਬੰਧ ਵਿੱਚ ਨੂੰ ਚਲਾਉਣ ਵਾਲੇ ਵਿਅਕਤੀ ਕਦਗਿਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਹੋਟਲ ਦੇ ਵਿੱਚੋਂ ਬਰਾਮਦ ਹੋਈਆਂ ਸਾਰੀਆਂ ਲੜਕੀਆਂ ਬਾਲਗ ਹਨ ਅਤੇ ਲੜਕੇ ਵੀ ਬਾਲਕ ਹਨ ਜਿਸ ਦੇ ਚਲਦਿਆਂ ਹੁਣ ਉਹਨਾਂ ਦੇ ਆਈਡੀ ਪ੍ਰੂਫ ਲਏ ਜਾ ਰਹੇ ਹਨ ।
ਹੁਣ ਮੂੰਹ ਲੂਕੋ-ਲੁਕੋ ਕੇ ਭੱਜਣ ਨੂੰ ਹੋਏ ਮਜਬੂਰ ਜਦੋਂ ਪੁਲਿਸ ਨੇ ਹੋਟਲ ‘ਚ ਮਾਰੀ ਰੇਡ |
August 12, 20240
Related Articles
December 22, 20220
There is no relief from the bitter cold at the moment, North India in the grip of cold wave after dense fog
Punjab, Haryana and north-west Rajasthan to east Uttar Pradesh remained under the grip of bitter cold and dense fog on Wednesday. Although visibility improved somewhat in the national capital and neig
Read More
May 30, 20220
ਬ੍ਰਾਜ਼ੀਲ ‘ਚ ਹੜ੍ਹ ਤੇ ਲੈਂਡਸਲਾਈਡ ਨਾਲ ਭਾਰੀ ਤਬਾਹੀ, 37 ਦੀ ਮੌਤ 5000 ਤੋਂ ਵੱਧ ਲੋਕ ਹੋਏ ਬੇਘਰ
ਬ੍ਰਾਜ਼ੀਲ ਵਿਚ ਕੁਦਰਤ ਕਹਿਰ ਢਾਹ ਰਹੀ ਹੈ। ਭਾਰੀ ਮੀਂਹ ਨਾਲ ਉੱਤਰ-ਪੂਰਬੀ ਬ੍ਰਾਜ਼ੀਲ ਵਿਚ ਹੜ੍ਹ ਤੇ ਲੈਂਡਸਲਾਈਡ ਨਾਲ ਵੱਡੀ ਗਿਣਤੀ ਵਿਚ ਜਾਨ-ਮਾਲ ਦਾ ਨੁਕਸਾਨ ਹੋਇਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਰਨੰਬੁਕੋ ਸ਼ਹਿਰ ਵਿਚ ਮੀਂਹ ਨਾਲ ਸਭ ਤੋਂ ਵੱਧ ਤਬ
Read More
February 26, 20240
दुनिया को अलविदा कह गए ‘चिठ्ठी आई है’ गाने वाले सिंगर पंकज उदास 72 साल की उम्र ली आखिरी सांस
मशहूर गजल गायक पंकज उधास का आज 72 साल की उम्र में निधन हो गया है। उनके निधन की जानकारी उनकी बेटी नायाब ने सोशल मीडिया पर दी है। गजल गायक पिछले कई दिनों से बीमार चल रहे थे। मीडिया रिपोर्ट्स के मुताबिक,
Read More
Comment here