ਸ਼ਾਹੀ ਸ਼ਹਿਰ ਪਟਿਆਲਾ ਦੇ ਵਿੱਚ ਮਹਿਜ਼ ਇੱਕ ਘੰਟੇ ਦੀ ਬਰਸਾਤ ਨੇ ਨਗਰ ਨਿਗਮ ਦੀ ਖੋਲੀ ਪੋਲ |ਬਰਸਾਤੀ ਪਾਛਣੀ ਸ਼ਹਿਰ ਦੇ ਵਿੱਚ ਜਮਾ ਹੋਣ ਕਰਕੇ ਰਾਹਗੀਰਾਂ ਨੂੰ ਕਰਨਾ ਪੈ ਰਿਹਾ ਹੈ ਬਹੁਤ ਹੀ ਮੁਸ਼ਕਿਲਾਂ ਦਾ ਸਾਹਮਣਾ|ਕਈ ਲੋਕਾਂ ਦੀਆਂ ਗੱਡੀਆਂ ਹੋਈਆਂ ਖਰਾਬ ਨਗਰ ਨਿਗਮ ਪ੍ਰਸ਼ਾਸਨ ਤੇ ਕਿਤੇ ਸ਼ਬਦੀ ਤਿਖੇ ਹਮਲੇ| ਰਾਹਗੀਰਾਂ ਨੇ ਕਿਹਾ ਕਿ ਅਸੀਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੰਦੇ ਹਾਂ ਪਰ ਸਾਨੂੰ ਸੁਵਿਧਾਵਾਂ ਤੋਂ ਰੱਖਿਆ ਗਿਆ ਵਾਂਝਾ| ਜੇਕਰ ਨਗਰ ਨਿਗਮ ਦੇ ਅਧਿਕਾਰੀ ਸਮੇਂ ਸਿਰ ਸੀਵਰੇਜ ਦੀ ਸਫਾਈ ਕਰਵਾਉਂਦੇ ਤਾਂ ਸ਼ਾਇਦ ਸ਼ਾਹੀ ਸ਼ਹਿਰ ਪਟਿਆਲੇ ਦਾ ਇਸ ਤਰ੍ਹਾਂ ਦਾ ਮੰਦਾ ਹਾਲ ਨਾ ਦੇਖਣ ਨੂੰ ਮਿਲਦਾ
ਜਨਤਾ ਵੱਲੋਂ ਪ੍ਰਸ਼ਾਸਨ ਨੂੰ ਟੈਕਸ ਪੂਰਾ ਦਿੱਤਾ ਜਾਂਦਾ ਹੈ ਪਰ ਫਿਰ ਵੀ ਆਮ ਜਨਤਾ ਨੂੰ ਰੱਖਿਆ ਜਾਂਦਾ ਹੈ ਸੁਵਿਧਾਵਾਂ ਤੋਂ ਵਾਂਝਾ |
August 12, 20240
Related tags :
#TaxPayersNeglected #PublicFundsMisused #AdminResponsibility
Related Articles
March 13, 20230
टीईटी पेपर लीक मामले में सीएम मान का एक्शन, दो अधिकारी निलंबित
टाट पेपर लीक मामले में मुख्यमंत्री भगवंत मान ने बड़ी कार्रवाई की है। मुख्यमंत्री मान ने बड़ी कार्रवाई करते हुए दोनों अधिकारियों को 24 घंटे के भीतर निलंबित करने का निर्देश दिया है और आरोपियों को तत्काल
Read More
May 17, 20220
CM ਮਾਨ ਨੇ ਸੰਤ ਬਲਬੀਰ ਸੀਂਚੇਵਾਲ ਨਾਲ ਕੀਤੀ ਮੁਲਾਕਾਤ, ਪੰਜਾਬ ਦੀ ਧਰਤੀ-ਪਾਣੀ ਦੇ ਵਿਸ਼ੇ ‘ਤੇ ਕੀਤੀ ਚਰਚਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ NGT ਦੇ ਉੱਚ ਅਧਿਕਾਰੀਆਂ ਤੇ ਵਾਤਾਵਾਰਣ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨਾਲ ਮੁਲਾਕਾਤ ਹੋਈ। ਇਸ ਤੋਂ ਬਾਅਦ ਮੁੱਖ ਮੰਤਰੀ ਮਾਨ ਵੱਲੋਂ ਟਵੀਟ ਕੀਤਾ ਗਿਆ।
ਟਵੀਟ ਵਿਚ CM ਮਾਨ ਨੇ ਲਿਖਿਆ ਕਿ ‘
Read More
July 16, 20240
ਦਰਜੀ ਦੀ ਧੀ ਨੇ ਕੀਤਾ ਕਮਾਲ ਰਾਜਪਾਲ ਹੱਥੋਂ ਹੋਵੇਗੀ ਸਨਮਾਨਿਤ ! ਸਰਕਾਰੀ ਸਕੂਲ ‘ਚ ਪੜ੍ਹਕੇ ਵੇਖੋ ਕਿਵੇਂ ਚਮਕਾਇਆ ਮਾਪਿਆਂ ਦਾ ਨਾਮ ?
ਸਰਕਾਰੀ ਸਕੂਲਾਂ ਵਿੱਚ 8ਵੀਂ ਅਤੇ 10ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਵਿੱਚ ਚੰਗੀ ਕਾਰਗੁਜ਼ਾਰੀ ਦਿਖਾਉਣ ਵਾਲੇ ਜ਼ਿਲ੍ਹੇ ਦੇ 12 ਬੱਚਿਆਂ ਨੂੰ ਰਾਜਪਾਲ ਵੱਲੋਂ 16 ਜੁਲਾਈ ਨੂੰ ਪੰਜਾਬ ਰਾਜ ਭਵਨ ਵਿਖੇ ਸਨਮਾਨਿਤ ਕੀਤਾ ਜਾਵੇਗਾ। ਬੱਚਿਆਂ ਨੂੰ ਰਾਜ ਭ
Read More
Comment here