ਪੰਜਾਬ ਦੇ ਜਲੰਧਰ ਦੇ ਸੁਦਾਮਾ ਨਗਰ ਤੋਂ ਇਕ ਦਰਦਨਾਕ ਘਟਨਾ ਸਾਹਮਣੇ ਆਈ ਹੈ, ਜਾਣਕਾਰੀ ਮੁਤਾਬਕ ਆਪਣੇ ਸਹੁਰਿਆਂ ਤੋਂ ਪਰੇਸ਼ਾਨ ਇਕ 28 ਸਾਲਾ ਨੌਜਵਾਨ ਨੇ ਪਹਿਲਾਂ ਕਰੀਬ 6 ਮਿੰਟ ਦੀ ਲਾਈਵ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਵਾਇਰਲ ਕਰ ਦਿੱਤੀ। ਉਸ ਨੇ ਲਾਈਵ ਦੌਰਾਨ ਫਾ ਹਾ ਲੈ ਲਿਆ ਅਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਦੀ ਪਛਾਣ ਵਿਨੋਦ ਕੁਮਾਰ ਉਰਫ ਗੋਲਡੀ ਵਜੋਂ ਹੋਈ ਹੈ। ਖੁਦਕੁਸ਼ੀ ਦਾ ਉਦੋਂ ਪਤਾ ਲੱਗਾ ਜਦੋਂ ਪਰਿਵਾਰਕ ਮੈਂਬਰਾਂ ਨੇ ਪੱਖੇ ਨਾਲ ਲਟਕਦੀ ਲਾਸ਼ ਦੇਖੀ। ਥਾਣਾ-7 ਦੀ ਪੁਲਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਵੀਡੀਓ ਅਤੇ ਮ੍ਰਿਤਕ ਦੇ ਭਰਾ ਅਨੁਸਾਰ ਮ੍ਰਿਤਕ ਨੇ ਆਪਣੇ ਸਹੁਰੇ (ਪਤਨੀ, ਸੱਸ ਅਤੇ ਸਹੁਰਾ) ਤੋਂ ਤੰਗ ਆ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।
ਵਿਅਕਤੀ ਨੇ ਸੋਸ਼ਲ ਮੀਡੀਆ ‘ਤੇ 6 ਮਿੰਟ ਦੀ ਵੀਡੀਓ ਕੀਤੀ ਲਾਈਵ ਅਤੇ ਫਿਰ ਲਗਾਇਆ ……..।
August 10, 20240
Related tags :
#TragicEnd #MentalHealthMatters #SeekHelp
Related Articles
August 16, 20210
Former Congress MP Sushmita Dev Quits Party, Joins Trinamool Congress
Sushmita Dev's family had been in the Congress for four generations; she was the partys top leader in Assam's Barak valley region dominated by Bengalis.
Former Congress MP Sushmita Dev quit the party
Read More
April 5, 20220
ਪੰਜਾਬੀਆਂ ਤੋਂ ਪੁੱਛ ਕੇ ਵੇਚੀ ਜਾਏਗੀ ਸ਼ਰਾਬ, ਐਕਸਾਈਜ਼ ਪਾਲਿਸੀ ਲਈ ਮਾਨ ਸਰਕਾਰ ਨੇ ਲੋਕਾਂ ਤੋਂ ਮੰਗੇ ਸੁਝਾਅ
ਪੰਜਾਬ ਸਰਕਾਰ ਨੇ ਰਾਜ ਵਿੱਚ ਸ਼ਰਾਬ ਦੀ ਵਿਕਰੀ ਤੇ ਕੀਮਤ ਤੈਅ ਕਰਨ ਦਾ ਜ਼ਿੰਮਾ ਪੰਜਾਬੀਆਂ ‘ਤੇ ਛੱਡ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਨੇ ਇੱਕ ਜੁਲਾਈ ਤੋਂ ਲਾਗੂ ਹੋਣ ਵਾਲੀ ਸਾਲ 2022-23 ਦੀ ਐਕਸਾਈਜ਼ ਪਾਲਿਸੀ ਬਣ
Read More
April 5, 20230
नहीं आ रहे पाकिस्तानी तस्कर, बोतलों में भरकर भेजी 2.5 किलो हेरोइन, बीएसएफ ने जब्त की
पुलिस ने पंजाब में भारत-पाक सीमा पर स्थित तरनतारन के महिंदीपुर गांव से हेरोइन बरामद की है. हेरोइन को बोतलों में पैक किया गया था। सीमा सुरक्षा बल (बीएसएफ) की एक पेट्रोलिंग टीम ने पेट्रोलिंग के दौरान यह
Read More
Comment here