ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ ਅਤੇ ਭੈਣਾਂ ਦਾ ਪਿਆਰ ਅਤੇ ਆਪਸੀ ਇਸ ਰਿਸ਼ਤੇ ਨੂੰ ਧਿਆਨ ਰੱਖਦੇ ਹੋਏ ਦੇਸ਼ ਦੀ ਇੰਡੀਅਨ ਪੋਸਟ ਵਲੋ ਵਿਸ਼ੇਸ਼ ਤੌਰ ਤੇ ਰਾਖੀ ਇਨਵੈਲਪ ਤਿਆਰ ਕਰ ਹਰ ਪੋਸਟ ਆਫਿਸ ਚ ਭੇਜੇ ਗਏ ਹਨ ਅਤੇ ਖ਼ਾਸ ਇਹ ਹੈ ਕੀ ਇਹ ਲਿਫਾਫੇ ਵਾਟਰ ਪਰੂਫ਼ ਹਨ ਅਤੇ ਭੈਣਾਂ ਵਲੋ ਭਰਾਵਾ ਨੂੰ ਮਿੱਠਿਆ ਜਾ ਹੋਰ ਗਿਫਟ ਭੇਜਣ ਲਈ ਬਾਕਸ ਵੀ ਤਿਆਰ ਕਿਤੇ ਗਏ ਹਨ । ਉਥੇ ਹੀ ਪੋਸਟ ਆਫਿਸ ਅਧਕਾਰਿਆ ਦਾ ਕਹਿਣਾ ਹੈ ਕੀ ਲੋਕਾਂ ਚ ਇਹਨਾਂ ਉਤਸਾਹ ਹੈ ਕੀ ਜਿਹਨੇ ਵੀ ਇਨਵੋਲਪ ਜਾ ਬਾਕਸ ਉਹਨਾਂ ਕੋਲ ਸਟਾਕ ਚ ਆ ਰਹੇ ਹਨ ਉਹ ਲਗਾਤਾਰ ਵਿੱਕ ਵੀ ਰਹੇ ਹਨ ਅਤੇ ਉਹਨਾਂ ਵਲੋ ਆਪਣੇ ਹੈਡ ਆਫਿਸ ਤੋ ਵੀ ਲਗਾਤਾਰ ਮੰਗਵਾ ਕੇ ਲੋਕਾਂ ਨੂੰ ਸਹੂਲਤ ਦਿਤੀ ਜਾ ਰਹੀ ਹੈ ।
ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |
August 10, 20240
Related Articles
May 27, 20210
ਪੰਜਾਬ ਨੇ ਕੋਰੋਨਾ ਵੈਕਸੀਨ ਦੇ ਸਰਟੀਫਿਕੇਟ ਤੋਂ ਹਟਾਈ PM ਮੋਦੀ ਦੀ ਫੋਟੋ, ਜਾਣੋ ਕੀ ਹੈ ਕਾਰਨ
ਭਾਰਤ ਵਿੱਚ ਕੋਰੋਨਾ ਦੀ ਦੂਜੀ ਲਹਿਰ ਨੇ ਤਬਾਹੀ ਮਚਾਈ ਹੈ। ਇਸ ਦੌਰਾਨ ਭਾਰਤ ਵਿੱਚ ਟੀਕਾਕਰਨ ਮੁਹਿੰਮ ਵੀ ਜਾਰੀ ਹੈ। ਪਰ ਇਸ ਦੌਰਾਨ ਹੁਣ ਪੰਜਾਬ ਸਰਕਾਰ ਨੇ ਕੋਵਿਡ-19 ਟੀਕਾ ਲਗਵਾਉਣ ਵਾਲੇ ਲੋਕਾਂ ਨੂੰ ਜਾਰੀ ਹੋਣ ਵਾਲੇ ਸਰਟੀਫਿਕੇਟ ਤੋਂ ਪ੍ਰਧਾਨ ਮੰਤਰ
Read More
February 14, 20230
लुधियाना में चोर गिरोह के 2 सदस्य गिरफ्तार, खेतों से मोटरसाइकिलों को निशाना बना रहे थे
पंजाब के लुधियाना शहर में खेतों से मोटरसाइकिल चोरी करने वाले गिरोह के 2 सदस्यों को पुलिस ने गिरफ्तार किया है। बताया जा रहा है कि आरोपित नहर के पास मोटर के तार काट देता था। दोनों के पास से बड़ी संख्या
Read More
September 13, 20210
ਕੈਨੇਡਾ ਜਾਣ ਦੀ ਇੱਛਾ ਵਿੱਚ ਗਵਾਏ 25 ਲੱਖ , ਜੋੜੇ ਦੇ ਖਿਲਾਫ ਧੋਖਾਧੜੀ ਦਾ ਮਾਮਲਾ ਹੋਇਆ ਦਰਜ
ਥਾਣਾ ਦੁੱਗਰੀ ਪੁਲਿਸ ਨੇ ਧੋਖਾਧੜੀ ਅਤੇ ਇਮੀਗ੍ਰੇਸ਼ਨ ਐਕਟ ਅਧੀਨ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਵਿਦੇਸ਼ ਭੇਜਣ ਦੇ ਬਹਾਨੇ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਜੋੜੇ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਏਐਸਆਈ ਮਨਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੀ ਪ
Read More
Comment here