ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ ਅਤੇ ਭੈਣਾਂ ਦਾ ਪਿਆਰ ਅਤੇ ਆਪਸੀ ਇਸ ਰਿਸ਼ਤੇ ਨੂੰ ਧਿਆਨ ਰੱਖਦੇ ਹੋਏ ਦੇਸ਼ ਦੀ ਇੰਡੀਅਨ ਪੋਸਟ ਵਲੋ ਵਿਸ਼ੇਸ਼ ਤੌਰ ਤੇ ਰਾਖੀ ਇਨਵੈਲਪ ਤਿਆਰ ਕਰ ਹਰ ਪੋਸਟ ਆਫਿਸ ਚ ਭੇਜੇ ਗਏ ਹਨ ਅਤੇ ਖ਼ਾਸ ਇਹ ਹੈ ਕੀ ਇਹ ਲਿਫਾਫੇ ਵਾਟਰ ਪਰੂਫ਼ ਹਨ ਅਤੇ ਭੈਣਾਂ ਵਲੋ ਭਰਾਵਾ ਨੂੰ ਮਿੱਠਿਆ ਜਾ ਹੋਰ ਗਿਫਟ ਭੇਜਣ ਲਈ ਬਾਕਸ ਵੀ ਤਿਆਰ ਕਿਤੇ ਗਏ ਹਨ । ਉਥੇ ਹੀ ਪੋਸਟ ਆਫਿਸ ਅਧਕਾਰਿਆ ਦਾ ਕਹਿਣਾ ਹੈ ਕੀ ਲੋਕਾਂ ਚ ਇਹਨਾਂ ਉਤਸਾਹ ਹੈ ਕੀ ਜਿਹਨੇ ਵੀ ਇਨਵੋਲਪ ਜਾ ਬਾਕਸ ਉਹਨਾਂ ਕੋਲ ਸਟਾਕ ਚ ਆ ਰਹੇ ਹਨ ਉਹ ਲਗਾਤਾਰ ਵਿੱਕ ਵੀ ਰਹੇ ਹਨ ਅਤੇ ਉਹਨਾਂ ਵਲੋ ਆਪਣੇ ਹੈਡ ਆਫਿਸ ਤੋ ਵੀ ਲਗਾਤਾਰ ਮੰਗਵਾ ਕੇ ਲੋਕਾਂ ਨੂੰ ਸਹੂਲਤ ਦਿਤੀ ਜਾ ਰਹੀ ਹੈ ।
ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |
August 10, 20240
Related Articles
January 27, 20220
ਹਰਿਆਣਾ: 10 ਫਰਵਰੀ ਤੱਕ ਵਧੀਆਂ ਕੋਵਿਡ-19 ਪਾਬੰਦੀਆਂ, ਸ਼ਾਮ 7 ਵਜੇ ਤੱਕ ਖੁੱਲ੍ਹਣਗੇ ਬਾਜ਼ਾਰ ਤੇ ਮਾਲ
ਹਰਿਆਣਾ ‘ਚ ਕੋਰੋਨਾ ਦੇ ਮਾਮਲੇ ਘੱਟ ਹੋਣ ਦਾ ਨਾਂ ਨਹੀਂ ਲੈ ਰਹੇ ਹਨ। ਅਜਿਹੀ ਸਥਿਤੀ ਵਿੱਚ ਰਾਜ ਸਰਕਾਰ ਨੇ ਰਾਜ ਵਿੱਚ ਕੋਵਿਡ -19 ਨਾਲ ਸਬੰਧਤ ਪਾਬੰਦੀਆਂ ਨੂੰ 10 ਫਰਵਰੀ ਤੱਕ ਵਧਾਉਣ ਦਾ ਐਲਾਨ ਕੀਤਾ ਹੈ। ਹਾਲਾਂਕਿ, ਰਾਜ ਵਿੱਚ ਮਾਲ ਅਤੇ ਬਾਜ਼ਾਰਾਂ
Read More
November 1, 20220
पटियाला और पूर्वी पंजाब राज्य संघ टाउनशिप विकास बोर्ड का पुनर्गठन, मुख्यमंत्री माननीय अध्यक्ष नियुक्त
पंजाब सरकार ने पटियाला और पूर्वी पंजाब राज्य टाउनशिप विकास बोर्ड का पुनर्गठन किया है। मुख्यमंत्री भगवंत मान को इसका अध्यक्ष बनाया गया है जबकि राज्य मंत्री ब्रह्मशंकर गिंपा को वरिष्ठ उपाध्यक्ष बनाया गय
Read More
September 21, 20220
‘ਅਣਅਧਿਕਾਰਤ ਕਾਲੋਨੀਆਂ ਦੇ NOC ਧਾਰਕਾਂ ਨੂੰ ਰਜਿਸਟਰੀਆਂ ਵੇਲੇ ਨਹੀਂ ਆਵੇਗੀ ਕੋਈ ਮੁਸ਼ਕਲ’ : ਜਿੰਪਾ
ਪੰਜਾਬ ਦੀਆਂ ਅਣਅਧਿਕਾਰਤ ਕਾਲੋਨੀਆਂ ਦੇ ਜਿਹੜੇ ਨਿਵਾਸੀਆਂ ਕੋਲ ਐੱਨਓਸੀ ਹੋਵੇਗੀ, ਉਨ੍ਹਾਂ ਨੂੰ ਆਪਣੀ ਜਾਇਦਾਦ ਦੀ ਰਜਿਸਟਰੀ ਕਰਵਾਉਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਆਏਗੀ। ਮਾਲ ਵਿਭਾਗ ਦੇ ਮੰਤਰੀ ਬ੍ਰਹਮ ਸ਼ੰਕਰ ਜਿੰਪਾ ਨੇ ਇਸ ਸਬੰਧੀ ਅਧਿਕਾਰੀਆਂ ਨੂੰ ਹਦ
Read More
Comment here