ਰੱਖੜੀ ਦਾ ਤਿਉਹਾਰ ਜੋ ਭੈਣ ਭਰਾ ਦੇ ਪਵਿੱਤਰ ਰਿਸ਼ਤੇ ਦਾ ਦਿਨ ਅਤੇ ਹਰ ਭੈਣ ਅਤੇ ਭਰਾ ਨੂੰ ਇਸ ਦਿਨ ਦਾ ਇੰਤਜ਼ਾਰ ਰਹਿੰਦਾ ਹੈ ਉਥੇ ਹੀ ਕਈ ਉਹ ਵੀ ਭੈਣਾਂ ਹਨ ਜਿਹਨਾਂ ਦੇ ਭਰਾ ਦੂਰ ਦੁਰਾਡੇ ਦੇਸ਼ ਦੇ ਵੱਖ ਵੱਖ ਹਿਸਿਆ ਚ ਹਨ ਅਤੇ ਕਈ ਤਾ ਵਿਦੇਸ਼ਾਂ ਚ ਹਨ ਅਤੇ ਭੈਣਾਂ ਦਾ ਪਿਆਰ ਅਤੇ ਆਪਸੀ ਇਸ ਰਿਸ਼ਤੇ ਨੂੰ ਧਿਆਨ ਰੱਖਦੇ ਹੋਏ ਦੇਸ਼ ਦੀ ਇੰਡੀਅਨ ਪੋਸਟ ਵਲੋ ਵਿਸ਼ੇਸ਼ ਤੌਰ ਤੇ ਰਾਖੀ ਇਨਵੈਲਪ ਤਿਆਰ ਕਰ ਹਰ ਪੋਸਟ ਆਫਿਸ ਚ ਭੇਜੇ ਗਏ ਹਨ ਅਤੇ ਖ਼ਾਸ ਇਹ ਹੈ ਕੀ ਇਹ ਲਿਫਾਫੇ ਵਾਟਰ ਪਰੂਫ਼ ਹਨ ਅਤੇ ਭੈਣਾਂ ਵਲੋ ਭਰਾਵਾ ਨੂੰ ਮਿੱਠਿਆ ਜਾ ਹੋਰ ਗਿਫਟ ਭੇਜਣ ਲਈ ਬਾਕਸ ਵੀ ਤਿਆਰ ਕਿਤੇ ਗਏ ਹਨ । ਉਥੇ ਹੀ ਪੋਸਟ ਆਫਿਸ ਅਧਕਾਰਿਆ ਦਾ ਕਹਿਣਾ ਹੈ ਕੀ ਲੋਕਾਂ ਚ ਇਹਨਾਂ ਉਤਸਾਹ ਹੈ ਕੀ ਜਿਹਨੇ ਵੀ ਇਨਵੋਲਪ ਜਾ ਬਾਕਸ ਉਹਨਾਂ ਕੋਲ ਸਟਾਕ ਚ ਆ ਰਹੇ ਹਨ ਉਹ ਲਗਾਤਾਰ ਵਿੱਕ ਵੀ ਰਹੇ ਹਨ ਅਤੇ ਉਹਨਾਂ ਵਲੋ ਆਪਣੇ ਹੈਡ ਆਫਿਸ ਤੋ ਵੀ ਲਗਾਤਾਰ ਮੰਗਵਾ ਕੇ ਲੋਕਾਂ ਨੂੰ ਸਹੂਲਤ ਦਿਤੀ ਜਾ ਰਹੀ ਹੈ ।
ਰੱਖੜੀ ਦੇ ਤਿਉਹਾਰ ਨੂੰ ਲੈਕੇ ਪੋਸਟ ਆਫਿਸ ‘ਚ ਭੈਣਾਂ ਲਈ ਵੱਖ ਤਰ੍ਹਾਂ ਦੀਆ ਸਹੂਲਤਾਂ। ਇੰਡੀਅਨ ਪੋਸਟ ਵੱਲੋ ਉਪਲੱਬਧ ਕੀਤੇ ਗਏ ਵੱਖ ਵੱਖ ਤਰ੍ਹਾਂ ਦੇ ਲਿਫਾਫੇ ਅਤੇ ਗਿਫਟ |
August 10, 20240
Related Articles
June 22, 20210
“Fair And Reasonable”: Supreme Court On Class 12 Marking Scheme
In an affidavit filed before the Supreme Court, CBSE had said a panel would be set up to deal with disputes on the computation of Class 12 results.
The Supreme Court today approved of the scheme pr
Read More
March 2, 20220
‘ਯੂਕਰੇਨ ਨਹੀਂ ਜਾਏਗੀ ਅਮਰੀਕੀ ਫੌਜ, ਰੂਸ ਦੀ ਮਨਮਾਨੀ ਵੀ ਨਹੀਂ ਚੱਲੇਗੀ’ ਬਾਈਡੇਨ ਵੱਲੋਂ ਕਈ ਵੱਡੇ ਐਲਾਨ
ਅਮਰੀਕਾ ਯੂਕਰੇਨ ਉੱਤੇ ਹਮਲਾ ਕਰਨ ਵਾਲੇ ਰੂਸ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਣ ਦੇ ਮੂਡ ਵਿੱਚ ਨਹੀਂ ਹੈ। ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨੇ ਕਿਹਾ ਹੈ ਕਿ ਵਲਾਦੀਮੀਰ ਪੁਤਿਨ ਹੁਣ ਤੱਕ ਤਾਨਾਸ਼ਾਹ ਵਾਂਗ ਪੇਸ਼ ਆਏ ਹਨ ਅਤੇ ਉਨ੍ਹਾਂ ਨੂੰ ਇਸ ਦੀ ਕੀਮਤ
Read More
December 15, 20210
ਤਾਮਿਲਨਾਡੂ ਹੈਲੀਕਾਪਟਰ ਹਾਦਸੇ ‘ਚ ਬਚੇ ਇਕਲੌਤੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਹਾਲਤ ਨਾਜ਼ੁਕ
ਤਾਮਿਲਨਾਡੂ ਦੇ ਕੁਨੂਰ ਵਿਚ ਹੈਲੀਕਾਪਟਰ ਹਾਦਸੇ ‘ਚ ਇਕਲੌਤੇ ਬਚੇ ਗਰੁੱਪ ਕੈਪਟਨ ਵਰੁਣ ਸਿੰਘ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਬਿਆਨ ਮੁਤਾਬਕ ਫਿਲਹਾਲ ਉਨ੍ਹਾਂ ਦੀ ਹਾਲਤ ਸਥਿਰ ਹੈ। ਉਹ ਇਸ ਸਮੇਂ ਬੰਗਲੌਰ ਕਮਾਂਡ ਹਸਪਤਾਲ ਵਿਚ ਵੈਂਟੀਲੇਟਰ ‘ਤੇ ਹਨ। ਬੰ
Read More
Comment here