News

ਨਹੀਂ ਰੁੱਕ ਰਹੀਆਂ ਚੋਰੀ ਦੀਆਂ ਵਾਰਦਾਤਾਂ ਇੱਕ ਵਾਰ ਫਿਰ ਚੋਰਾਂ ਨੇ ਪੱਟਿਆ ਮੈਡੀਕਲ ਸਟੋਰ ਦਾ ਗੱਲਾ |

ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਨੇੜੇ ਪੈਂਦੇ ਮੈਡੀਕਲ ਸਟੋਰ ਤੇ ਹੋਈ ਚੋਰੀ| ਚੋਰਾਂ ਨੇ ਪੱਟਿਆ ਮੈਡੀਕਲ ਸਟੋਰ ਦਾ ਗੱਲਾ ਸਾਢੇ ਚਾਰ ਲੱਖ ਤੋਂ ਪੰਜ ਲੱਖ ਰੁਪਏ ਦੀ ਹੋਈ ਮੈਡੀਕਲ ਸਟੋਰ ਵਿੱਚ ਚੋਰੀ| ਦੁਕਾਨਦਾਰ ਦਾ ਕਹਿਣਾ ਪੁਲਿਸ ਨੂੰ ਫੋਨ ਕਰਨ ਤੋਂ ਬਾਅਦ ਕਾਫੀ ਦੇਰ ਬਾਅਦ ਪਹੁੰਚੀ ਪੁਲਿਸ

ਚੋਰ ਦੀ ਵੀਡੀਓ ਸੀਸੀਟੀਵੀ ਵਿੱਚ ਹੋਈ ਕੈਦ ਹੈਰਾਨ ਕਰ ਦੇਣ ਵਾਲੀ ਗੱਲ ਪਟਿਆਲਾ ਵਿੱਚ ਕੱਲ ਛੇ ਦੁਕਾਨਾਂ ਵਿੱਚ ਹੋਈ ਚੋਰੀ | ਚੋਰ ਲਗਾਤਾਰ ਬਣਾ ਰਹੇ ਦੁਕਾਨਾਂ ਨੂੰ ਸ਼ਿਕਾਰ
ਸਵਿਫਟ ਗੱਡੀ ਵਿੱਚ ਆ ਕੇ ਕਰ ਰਹੇ ਲੋਕਾਂ ਦੀ ਦੁਕਾਨਾਂ ਵਿੱਚ ਚੋਰੀ

Comment here

Verified by MonsterInsights