Sports

ਨੈਸ਼ਨਲ ਸੀਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ , ਪਰ ਸਰਕਾਰ ਤੋਂ ਨੇ ਨਾਰਾਜ਼ !

ਪਿਛਲੇ ਦਿਨੀਂ ਗੋਆ ਵਿੱਚ ਹੋਈ ਨੈਸ਼ਨਲ ਸੀਨੀਅਰ ਕਿੰਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਪੰਜ ਖਿਡਾਰੀ ਭਾਗ ਲੈਂਦੇ ਹਨ| ਜਿਸਦੇ ਵਿੱਚ ਦੋ ਗੋਲਡ ਦੋ ਬ੍ਰਾਂਡ ਮੈਡਲ ਜਿੱਤ ਕੇ ਜਦੋਂ ਅੱਜ ਸੰਗਰੂਰ ਭਰ ਤੇ ਤਾਂ ਉਹਨਾਂ ਦੇ ਕੋਚ ਹਰਸ਼ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਅਤੇ ਕੱਲ ਦੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ , ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖਿਡਾਰੀਆਂ ਨੇ ਕਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਦੇਸ਼ ਆਪਣੇ ਪੰਜਾਬ ਦੇ ਲਈ ਦੋ ਗੋਲਡ ਮੈਲ ਅਤੇ ਦੋ ਬਰਾਉਨ ਮੈਡਲ ਜਿੱਤ ਕੇ ਵਾਪਸ ਭਰਦੇ ਹਾਂ ਅਤੇ ਸਾਡਾ ਨਿੱਕਾ ਸਵਾਗਤ ਕੀਤਾ ਗਿਆ ਉਥੇ ਹੀ ਸਾਡੇ ਮਨਾਂ ਅੰਦਰ ਰੋਸ ਵੀ ਹੈ ਕਿ ਨਾ ਹੀ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਸਵਾਗਤ ਲਈ ਪਹੁੰਚਿਆ ਜੇਕਰ ਸਵਾਗਤ ਲਈ ਪਹੁੰਚਦੇ ਤਾਂ ਬੱਚਿਆਂ ਨੂੰ ਇਸ ਦੇ ਨਾਲ ਹੋਰ ਵੀ ਹੌਸਲਾ ਮਿਲਦਾ ਹੈ ਅਤੇ ਦੇਖਣ ਵਾਲਿਆਂ ਨੂੰ ਵੀ ਹੌਸਲਾ ਮਿਲ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਗੋਆ ਦੇ ਵਿੱਚ ਨੈਸ਼ਨਲ ਸੀਨੀਅਰ ਕਿੱਕ ਬਾਕਸਿੰਗ ਦੇ ਵਿੱਚ 1100 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਜਿਹਦੇ ਵਿੱਚ ਅਸੀਂ ਦੋ ਗੋਲਡ ਅਤੇ ਦੋ ਬਰਾਉਨ ਮੈਡਲ ਜਿੱਤ ਕੇ ਆਪਣੇ ਪੰਜਾਬ ਆਪਣੇ ਸ਼ਹਿਰ ਸੰਗਰੂਰ ਦਾ ਨਾਂ ਰੌਸ਼ਨ ਕੀਤਾ

Comment here

Verified by MonsterInsights