ਪਿਛਲੇ ਦਿਨੀਂ ਗੋਆ ਵਿੱਚ ਹੋਈ ਨੈਸ਼ਨਲ ਸੀਨੀਅਰ ਕਿੰਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਪੰਜ ਖਿਡਾਰੀ ਭਾਗ ਲੈਂਦੇ ਹਨ|
ਨੈਸ਼ਨਲ ਸੀਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ , ਪਰ ਸਰਕਾਰ ਤੋਂ ਨੇ ਨਾਰਾਜ਼ !

ਪਿਛਲੇ ਦਿਨੀਂ ਗੋਆ ਵਿੱਚ ਹੋਈ ਨੈਸ਼ਨਲ ਸੀਨੀਅਰ ਕਿੰਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਪੰਜ ਖਿਡਾਰੀ ਭਾਗ ਲੈਂਦੇ ਹਨ|