ਪਿਛਲੇ ਦਿਨੀਂ ਗੋਆ ਵਿੱਚ ਹੋਈ ਨੈਸ਼ਨਲ ਸੀਨੀਅਰ ਕਿੰਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਪੰਜ ਖਿਡਾਰੀ ਭਾਗ ਲੈਂਦੇ ਹਨ| ਜਿਸਦੇ ਵਿੱਚ ਦੋ ਗੋਲਡ ਦੋ ਬ੍ਰਾਂਡ ਮੈਡਲ ਜਿੱਤ ਕੇ ਜਦੋਂ ਅੱਜ ਸੰਗਰੂਰ ਭਰ ਤੇ ਤਾਂ ਉਹਨਾਂ ਦੇ ਕੋਚ ਹਰਸ਼ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਅਤੇ ਕੱਲ ਦੇ ਵਿੱਚ ਹਾਰ ਪਾ ਕੇ ਸਵਾਗਤ ਕੀਤਾ ਗਿਆ , ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਖਿਡਾਰੀਆਂ ਨੇ ਕਿਹਾ ਕਿ ਸਾਨੂੰ ਬੜਾ ਮਾਣ ਮਹਿਸੂਸ ਹੋ ਰਿਹਾ ਕਿ ਅਸੀਂ ਆਪਣੇ ਦੇਸ਼ ਆਪਣੇ ਪੰਜਾਬ ਦੇ ਲਈ ਦੋ ਗੋਲਡ ਮੈਲ ਅਤੇ ਦੋ ਬਰਾਉਨ ਮੈਡਲ ਜਿੱਤ ਕੇ ਵਾਪਸ ਭਰਦੇ ਹਾਂ ਅਤੇ ਸਾਡਾ ਨਿੱਕਾ ਸਵਾਗਤ ਕੀਤਾ ਗਿਆ ਉਥੇ ਹੀ ਸਾਡੇ ਮਨਾਂ ਅੰਦਰ ਰੋਸ ਵੀ ਹੈ ਕਿ ਨਾ ਹੀ ਸਰਕਾਰ ਅਤੇ ਨਾ ਹੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਡੇ ਸਵਾਗਤ ਲਈ ਪਹੁੰਚਿਆ ਜੇਕਰ ਸਵਾਗਤ ਲਈ ਪਹੁੰਚਦੇ ਤਾਂ ਬੱਚਿਆਂ ਨੂੰ ਇਸ ਦੇ ਨਾਲ ਹੋਰ ਵੀ ਹੌਸਲਾ ਮਿਲਦਾ ਹੈ ਅਤੇ ਦੇਖਣ ਵਾਲਿਆਂ ਨੂੰ ਵੀ ਹੌਸਲਾ ਮਿਲ ਜਾਂਦਾ ਹੈ ਉਹਨਾਂ ਨੇ ਕਿਹਾ ਕਿ ਗੋਆ ਦੇ ਵਿੱਚ ਨੈਸ਼ਨਲ ਸੀਨੀਅਰ ਕਿੱਕ ਬਾਕਸਿੰਗ ਦੇ ਵਿੱਚ 1100 ਦੇ ਕਰੀਬ ਖਿਡਾਰੀਆਂ ਨੇ ਭਾਗ ਲਿਆ ਜਿਹਦੇ ਵਿੱਚ ਅਸੀਂ ਦੋ ਗੋਲਡ ਅਤੇ ਦੋ ਬਰਾਉਨ ਮੈਡਲ ਜਿੱਤ ਕੇ ਆਪਣੇ ਪੰਜਾਬ ਆਪਣੇ ਸ਼ਹਿਰ ਸੰਗਰੂਰ ਦਾ ਨਾਂ ਰੌਸ਼ਨ ਕੀਤਾ
ਨੈਸ਼ਨਲ ਸੀਨੀਅਰ ਕਿੱਕ ਬਾਕਸਿੰਗ ਚੈਂਪੀਅਨਸ਼ਿਪ ‘ਚ ਸੰਗਰੂਰ ਦੇ ਖਿਡਾਰੀਆਂ ਨੇ ਜਿੱਤੇ ਗੋਲਡ ਮੈਡਲ ਪਿੰਡ ਵਾਸੀਆਂ ਨੇ ਕੀਤਾ ਨਿੱਘਾ ਸਵਾਗਤ , ਪਰ ਸਰਕਾਰ ਤੋਂ ਨੇ ਨਾਰਾਜ਼ !
August 5, 20240
Related Articles
December 14, 20230
BCCI ने अर्जुन अवार्ड के लिए भारत के तेज गेंदबाज मोहम्मद शमी के नाम की सिफारिश की
वर्ल्डकप 2023 के शानदार गेंदबाजी प्रदर्शन के बाद तेज गेंदबाज मोहम्मद शमी भारत के क्रिकेट जगत में चर्चा का विषय बने हुए हैं. इस प्रदर्शन के चलते उन्हें प्रतिष्ठित अर्जुन अवार्ड
Read More
October 14, 20230
IND vs PAK: शुभमन गिल खेलेंगे या नहीं, इस सवाल के जवाब में रोहित ने खेला ये ‘माइंड गेम’
शनिवार को अहमदाबाद में पाकिस्तान (India vs Pakistan) के खिलाफ होने जा रहे मेगा मुकाबले से पहले टीम इंडिया के लिए बहुत ही शुभ समाचार आया है. शनिवार को भारत World Cup 2023 के मेगा मुकाबले में पाकिस्तान
Read More
April 30, 20210
IPL 2021 : ਅੱਜ ਵਿਰਾਟ ਬ੍ਰਿਗੇਡ ਦਾ ਸਾਹਮਣਾ ਕਰਨਗੇ ਰਾਹੁਲ ਦੇ ਪੰਜਾਬ ਕਿੰਗਜ਼, ਦਿਲਚਸਪ ਹੋਵੇਗਾ ਮੁਕਾਬਲਾ
ਜਿੱਥੇ ਇੱਕ ਪਾਸੇ ਦੇਸ਼ ਵਿੱਚ ਕੋਰੋਨਾ ਵਾਇਰਸ ਤਬਾਹੀ ਮਚਾ ਰਿਹਾ ਹੈ, ਉੱਥੇ ਹੀ ਇਸ ਦੇ ਪ੍ਰਕੋਪ ਦੌਰਾਨ ਵਿਸ਼ਵ ਦੀ ਸਭ ਤੋਂ ਮਹਿੰਗੀ ਲੀਗ ਯਾਨੀ ਕੇ ਇੰਡੀਅਨ ਪ੍ਰੀਮੀਅਰ ਲੀਗ ਵੀ ਜਾਰੀ ਹੈ। ਆਈਪੀਐਲ ਦੇ 14 ਵੇਂ ਸੀਜ਼ਨ ਦੇ 26 ਵੇਂ ਮੈਚ ਵਿੱਚ ਰਾਇਲ
Read More
Comment here