ਹਲਕਾ ਦੀਨਾਨਗਰ ‘ਚ ਪੈਂਦੇ ਪਿੰਡ ਜੋਗਰ ਨੇੜੇ ਅਚਾਨਕ ਨੋਮਣੀ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੀ ਰਹੀਆਂ ਗੁਜ਼ਰ ਭਾਈਚਾਰੇ ਦੀਆਂ ਚਾਰ ਮੱਝਾਂ ਰੁੜਣ ਕਾਰਨ ਜੋ ਪੁਲ ਹੇਠਾਂ ਫਸ ਕੇ ਚਾਰਾ ਮੱਝਾਂ ਦੀ ਹੀ ਮੌਤ ਹੋ ਗਈ ਹੈ । ਜਿਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਫਿਰੋਜ ਅਲੀ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਤੇ ਅਚਾਨਕ ਪਾਣੀ ਤੇਜ ਹੋਣ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਚਾਰ ਮੱਝਾਂ ਨੋਮਣੀ ਵਿੱਚ ਡਿੱਗ ਗਈਆਂ ਜੋ ਪਾਣੀ ਦੇ ਪ੍ਰਭਾਵ ਹੇਠ ਆਉਣ ਕਾਰਨ ਬਣ ਰਹੇ ਪਿੰਡ ਜੋਗਰ ਤੋਂ ਸਾਂਦਰ ਪੁੱਲ ਦੇ ਵਿੱਚ ਫਸ ਗਈਆਂ ਜਿਸ ਕਾਰਨ ਉਨਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਸਾਡਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਥੇ ਪੀੜਤ ਕਿਸਾਨ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ
ਪੰਜਾਬ ‘ਚ ਪਾਣੀ ਦਾ ਕਹਿਰ , ਡਰੇਨ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹੀਆਂ ਮੱਝਾਂ ਮੌਕੇ ‘ਤੇ ਮਚ ਗਈ ਹਾ.ਹਾ.ਕਾ.ਰ !
August 3, 20240
Related Articles
May 12, 20220
ਡਰੱਗਸ ‘ਤੇ CM ਮਾਨ ਦੀ ਸਖ਼ਤੀ, ਬੋਲੇ- ‘ਜਿਥੇ ਨਸ਼ਾ ਵਿਕਿਆ, ਉਥੋਂ ਦਾ SHO ਤੇ SSP ਹੋਵੇਗਾ ਜ਼ਿੰਮੇਵਾਰ’
ਮੁੱਖ ਮੰਤਰੀ ਭਗਵੰਤ ਮਾਨ ਨੇ ਵੀਰਵਾਰ ਨੂੰ ਡਰੱਗਸ ਦੇ ਮੁੱਦੇ ‘ਤੇ ਕਮਿਸ਼ਨਰ, ਐੱਸ.ਐੱਸ.ਪੀ. ਤੇ ਡਿਪਟੀ ਕਮਿਸ਼ਨਰਾਂ ਨਾਲ ਚੰਡੀਗੜ੍ਹ ਵਿੱਚ ਮੀਟਿੰਗ ਕੀਤੀ। ਇਸ ਦੌਰਾਨ ਸੀ.ਐੱਮ. ਮਾਨ ਨੇ ਅਫਸਰਾਂ ਨੂੰ ਸਾਫ਼ ਸ਼ਬਦਾਂ ਵਿੱਚ ਕਹਿ ਦਿੱਤਾ ਹੈ ਕਿ ਜਿਥੇ ਨਸ਼ਾ ਵ
Read More
March 24, 20230
गन कल्चर पर सख्ती, लाइसेंस देने से पहले व्यक्ति को खतरे की जांच होगी
हाल ही में उपायुक्त द्वारा 538 लाइसेंस निरस्त किए गए। इसके कारण अलग थे लेकिन अब जिला प्रशासन ने गन कल्चर के खिलाफ सख्त और नई रणनीति तैयार की है. इसमें लाइसेंस के वेरिफिकेशन को और सख्त करने की बात अधिक
Read More
September 12, 20230
ਅਹੁਦਾ ਸੰਭਾਲਣ ਤੋਂ ਪਹਿਲਾਂ ਲਿਆ ਗੁਰੂ ਘਰ ਦਾ ਅਸ਼ੀਰਵਾਦ
ਅੰਮਿਤਸਰ ਹਰਿਆਣਾ ਗੁਰਦਆਰਾ ਪਰਬੰਧਕ ਕਮੇਟੀ ਦੇ ਨਵੇਂ ਚੁਣੇ ਪ੍ਰਧਾਨ ਸ ਭੁਪਿੰਦਰ ਸਿੰਘ ਅਸੰਧ ਅਤੇ ਸਮੁੱਚੀ ਅੰਤਰਿਮ ਕਮੇਟੀ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ
ਉਣਾ ਕਿਹਾ ਕਿ ਅਹੁਦਾ ਸੰਭਾਲਣ ਤੋਂ ਪਹਿਲਾਂ ਲਿਆ ਗੁਰੂ ਘਰ ਦਾ ਅਸ਼ੀਰਵਾਦ
Read More
Comment here