ਹਲਕਾ ਦੀਨਾਨਗਰ ‘ਚ ਪੈਂਦੇ ਪਿੰਡ ਜੋਗਰ ਨੇੜੇ ਅਚਾਨਕ ਨੋਮਣੀ ਡਰੇਨ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਪਾਣੀ ਪੀ ਰਹੀਆਂ ਗੁਜ਼ਰ ਭਾਈਚਾਰੇ ਦੀਆਂ ਚਾਰ ਮੱਝਾਂ ਰੁੜਣ ਕਾਰਨ ਜੋ ਪੁਲ ਹੇਠਾਂ ਫਸ ਕੇ ਚਾਰਾ ਮੱਝਾਂ ਦੀ ਹੀ ਮੌਤ ਹੋ ਗਈ ਹੈ । ਜਿਥੇ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗੁੱਜਰ ਫਿਰੋਜ ਅਲੀ ਨੇ ਦੱਸਿਆ ਕਿ ਅਸੀਂ ਹਰ ਰੋਜ਼ ਦੀ ਤਰ੍ਹਾਂ ਅੱਜ ਮੱਝਾਂ ਨੂੰ ਪਾਣੀ ਪਿਆ ਰਹੇ ਸੀ ਤੇ ਅਚਾਨਕ ਪਾਣੀ ਤੇਜ ਹੋਣ ਕਾਰਨ ਪਾਣੀ ਦਾ ਪੱਧਰ ਵਧਣ ਕਾਰਨ ਚਾਰ ਮੱਝਾਂ ਨੋਮਣੀ ਵਿੱਚ ਡਿੱਗ ਗਈਆਂ ਜੋ ਪਾਣੀ ਦੇ ਪ੍ਰਭਾਵ ਹੇਠ ਆਉਣ ਕਾਰਨ ਬਣ ਰਹੇ ਪਿੰਡ ਜੋਗਰ ਤੋਂ ਸਾਂਦਰ ਪੁੱਲ ਦੇ ਵਿੱਚ ਫਸ ਗਈਆਂ ਜਿਸ ਕਾਰਨ ਉਨਾਂ ਦੀ ਮੌਤ ਹੋ ਗਈ ਹੈ ਜਿਸ ਕਾਰਨ ਸਾਡਾ ਕਰੀਬ 3 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ ਜਿਥੇ ਪੀੜਤ ਕਿਸਾਨ ਨੇ ਪ੍ਰਸ਼ਾਸਨ ਕੋਲੋਂ ਮਦਦ ਦੀ ਗੁਹਾਰ ਲਗਾਈ ਹੈ
ਪੰਜਾਬ ‘ਚ ਪਾਣੀ ਦਾ ਕਹਿਰ , ਡਰੇਨ ‘ਚ ਪਾਣੀ ਦਾ ਪੱਧਰ ਵਧਣ ਕਾਰਨ ਰੁੜ੍ਹੀਆਂ ਮੱਝਾਂ ਮੌਕੇ ‘ਤੇ ਮਚ ਗਈ ਹਾ.ਹਾ.ਕਾ.ਰ !
August 3, 20240
Related Articles
September 9, 20220
ਮਹਾਰਾਣੀ ਐਲਿਜ਼ਾਬੈਥ ਦੇ ਦੇਹਾਂਤ ‘ਤੇ ਭਾਰਤ ‘ਚ ਇਕ ਦਿਨ ਦੇ ਸੋਗ ਦਾ ਐਲਾਨ, ਐਤਵਾਰ ਨੂੰ ਅੱਧਾ ਝੁਕਿਆ ਰਹੇਗਾ ਝੰਡਾ
ਮਹਾਰਾਣੀ ਐਲਿਜ਼ਾਬੈਥ ਦਾ ਵੀਰਵਾਰ ਨੂੰ 96 ਸਾਲ ਦੀ ਉਮਰ ਵਿਚ ਦੇਹਾਂਤ ਹੋ ਗਿਆ। ਭਾਰਤ ਸਰਕਾਰ ਨੇ ਫੈਸਲਾ ਲਿਆ ਹੈ ਕਿ ਬ੍ਰਿਟੇਨ ਦੀ ਮਹਾਰਾਣੀ ਦੇ ਦੇਹਾਂਤ ਤੋਂ ਬਾਅਦ ਪੂਰੇ ਭਾਰਤ ਵਿਚ 11 ਸਤੰਬਰ ਨੂੰ ਇਕ ਦਿਨ ਦਾ ਰਾਜਗੀ ਸੋਗ ਹੋਵੇਗਾ। ਐਤਵਾਰ ਨੂੰ ਅੱ
Read More
January 29, 20220
ਟਿਕਟ ਕੱਟੇ ਜਾਣ ‘ਤੇ ਭੜਕੇ ਕੰਗ, ਬੋਲੇ, CM ਚੰਨੀ ਦਾ ਦੂਜਾ ਨਾਂ ਭ੍ਰਿਸ਼ਟਾਚਾਰ, ਹਾਈਮਕਾਨ ਨੂੰ ਕੀਤਾ ਗੁੰਮਰਾਹ’
ਖਰੜ ਤੋਂ ਟਿਕਟ ਕੱਟਣ ਤੋਂ ਬਾਅਦ ਸਾਬਕਾ ਕਾਂਗਰਸੀ ਮੰਤਰੀ ਜਗਮੋਹਨ ਸਿੰਘ ਕੰਗ ਭੜਕ ਗਏ ਹਨ। ਉਹ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਵਿਰੋਧ ਕਰਨ ਲਈ ਮੋਰਿੰਡਾ ਪੁੱਜੇ। ਉਨ੍ਹਾਂ ਕਿਹਾ ਕਿ CM ਚੰਨੀ ਦਾ ਦੂਜਾ ਨਾਂ ਭ੍ਰਿਸ਼ਟਾਚਾਰ ਹੈ। ਉਨ੍ਹਾਂ ਨੇ ਕਾਂਗ
Read More
September 2, 20210
Dissent On Prashant Kishor’s Entry, Sonia Gandhi To Decide
Congress chief Sonia Gandhi will take a final call on the induction of election strategist Prashant Kishor in the party after a series of meetings with senior leaders, many of whom are opposed to the
Read More
Comment here