ਬਟਾਲਾ ਪੁਲਿਸ ਅਧੀਨ ਪੈਂਦੇ ਬਟਾਲਾ ਸਿਟੀ ਰੋਡ ਤੇ ਬੀਤੀ 24 ਜੁਲਾਈ ਨੂੰ ਲੂਥਰਾ ਜਿਊਲਰ ਦੀ ਦੁਕਾਨ ਤੇ ਮੋਟਰਸਾਈਕਲ ਤੇ ਸਵਾਰ ਦੋ ਅਨਪਛਾਤਿਆ ਵਲੋਂ ਫਾਇਰਿੰਗ ਕੀਤੀ ਗਈ ਅਤੇ ਡੇਰਾ ਬਾਬਾ ਨਾਨਕ ਦੇ ਪਿੰਡ ਸ਼ਹਿਜ਼ਾਦਾ ਵਿੱਚ 27 ਜੁਲਾਈ ਨੂੰ ਸਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਇਹਨਾਂ ਦੋਵੇ ਕੇਸਾਂ ਨੂੰ ਸੁਲਝਾਉਣ ਵਿੱਚ ਕਾਮਯਾਬੀ ਹਾਸਿਲ ਕੀਤੀ ਹੈ ਇਹਨਾਂ ਦੋਵਾਂ ਕੇਸਾਂ ਵਿਚ ਸ਼ਾਮਿਲ ਚਾਰ ਆਰੋਪੀਆ ਨੂੰ ਕਾਬੁ ਕਰਦੇ ਹੋਏ ਲੂਥਰਾ ਜਿਊਲਰ ਤੇ ਫਾਇਰਿੰਗ ਦੌਰਾਨ ਵਰਤੇ ਗਏ 32 ਬੋਰ ਪਿਸਟਲ ਨੂੰ ਵੀ ਬਰਾਮਦ ਕੀਤਾ ਗਿਆ ਹੈ ਜੋ ਨਜਾਇਜ਼ ਹੈ ਅਤੇ ਵਰਤਿਆ ਗਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਗਿਆ ਸਵਿੰਦਰ ਕਤਲ ਮਾਮਲੇ ਵਿੱਚ ਪੁਰਾਣੀ ਰੰਜਿਸ ਵੀ ਹੋ ਸਕਦੀ ਹੈ ਇਸ ਉਤੇ ਅਗਲੀ ਜਾਂਚ ਸ਼ੁਰੂ ਹੈ ਬਾਕੀ ਲੂਥਰਾ ਜਿਊਲਰ ਮਾਮਲੇ ਵਿਚ ਕਾਬੁ ਕੀਤੇ ਗਏ ਦੋ ਅਰੋਪੀਆ ਤੇ ਪਹਿਲਾ ਵੀ ਕੇਸ ਦਰਜ ਹਨ ਬਾਕੀ ਅੱਗੇ ਦੀ ਪੁਲਿਸ ਜਫ਼ਤੀਸ਼ ਜਾਰੀ ਹੈ ਅਤੇ ਹੋਰ ਵੀ ਖੁਲਾਸੇ ਹੋਣ ਦੀ ਉਮੀਦ ਹੈ
ਬਟਾਲਾ ਪੁਲਿਸ ਨੇ ਵੱਖ ਵੱਖ ਦੋ ਕੇਸਾਂ ਨੂੰ ਚੁੱਟਕੀਆਂ ‘ਚ ਸੁਲਝਾਇਆ ਅ/ਰੋ/ਪੀ/ਆਂ ਨੂੰ ਕੀਤਾ ਕਾਬੂ, ਮਾਮਲਾ ਪੁਰਾਣੀ ਰੰਜਿਸ਼ |
August 1, 20240
Related tags :
#BatalaPolice #CaseSolved #QuickArrests #OldGrudge
Related Articles
March 25, 20220
ਗੁਰਪ੍ਰੀਤ ਕੌਰ ਦਿਓ ਬਣੇ ਨਵੇਂ ਪੰਜਾਬ ਵਿਜੀਲੈਂਸ ਦੇ ਮੁਖੀ, ਪਹਿਲੀ ਵਾਰ ਮਹਿਲਾ ਅਧਿਕਾਰੀ ਹੱਥ ਕਮਾਨ
ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਗੁਰਪ੍ਰੀਤ ਕੌਰ ਦਿਓ, ਵਧੀਕ ਡੀਜੀਪੀ ਨੂੰ ਪੰਜਾਬ ਪੁਲਿਸ ਵਿਭਾਗ ਦਾ ਨਵਾਂ ਚੀਫ ਵਿਜੀਲੈਂਸ ਅਫਸਰ ਨਿਯੁਕਤ ਕੀਤਾ ਗਿਆ ਹੈ। ਉਹ ਈਸ਼ਵਰ ਸਿੰਘ ਏਡੀਜੀਪੀ ਕਮ ਚੀਫ਼ ਡਾਇਰੈਕਟਰ
Read More
November 1, 20230
लुधियाना महाडिबेट: CM मान ने उठाया SYL का मुद्दा,ट्रांसपोर्ट के मुद्दे पर घेरा विपक्ष
पंजाब के विभिन्न मुद्दों को लेकर पंजाब एग्रीकल्चर यूनिवर्सिटी में डिबेट 12:00 बजे शुरू हुआ। इस सीएम भगवंत मान ने एसवाईएल का मुद्दा उठाया और कांग्रेस और अकाली दल पर आरोप लगाए। सीएम एसवाईएल मुद्दे के बा
Read More
January 23, 20240
घर से निकलने से पहले पढ़ लें ये खबर, आज से बसों में नहीं बैठ सकेंगे 52 से ज्यादा उम्र के यात्री; कारण क्या है?
पंजाब रोडवेज, पनबस, पीआरटीसी कॉन्ट्रैक्ट वर्कर्स यूनियन मंगलवार से अपनी मांगों को लेकर अलग-अलग तरह का संघर्ष शुरू कर रही है। इसके तहत वे बसों में 52 से ज्यादा सवारियां नहीं बैठाएंगे। पहले बसों में 100
Read More
Comment here