ਪੰਜਾਬ ਵਿੱਚ ਨਸ਼ਿਆਂ ਦਾ ਛੇਵਾਂ ਦਰਿਆ ਬੜੀ ਤੇਜ਼ੀ ਨਾਲ ਵੱਗ ਰਿਹਾ ਹੈ ਇਸ ਨਸ਼ਿਆਂ ਦੇ ਦਰਿਆ ਦੇ ਵਿੱਚ ਪੰਜਾਬ ਦੇ ਕਈ ਮਾਵਾਂ ਦੇ ਪੁੱਤ ਰੁੜ ਚੁੱਕੇ ਹਨ ਲੇਕਿਨ ਨਸ਼ਾ ਖਤਮ ਹੋਣ ਦਾ ਨਾਮ ਨਹੀਂ ਲੈ ਰਿਹਾ ਪੰਜਾਬ ਵਿੱਚ ਆ ਰਹੀਆਂ ਸਰਕਾਰਾਂ ਵੱਲੋਂ ਵੀ ਨਸ਼ਾ ਖਤਮ ਕਰਨ ਦੇ ਦਾਵੇ ਤਾਂ ਕੀਤੇ ਜਾਂਦੇ ਆ ਲੇਕਿਨ ਨਸ਼ਾ ਖਤਮ ਨਹੀਂ ਹੋ ਰਿਹਾ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦਾ ਹੈ। ਜਿੱਥੇ ਕਿ ਇੱਕ ਨੌਜਵਾਨ ਦੀ ਨਸ਼ੇ ਦਾ ਟੀਕਾ ਲਗਾਉਣ ਨਾਲ ਮੌਤ ਹੋ ਗਈ ਉਥੇ ਹੀ ਮ੍ਰਿਤਕ ਦੇ ਪਰਿਵਾਰਿਕ ਮੈਂਬਰਾਂ ਨੇ ਰੋਂਦੇ ਕਰਲਾਂਦੇ ਦੱਸਿਆ ਕਿ ਉਹਨਾਂ ਦਾ ਨੌਜਵਾਨ ਪੁੱਤ ਪਿਛਲੇ ਚਾਰ ਸਾਲਾਂ ਤੋਂ ਨਸ਼ੇ ਦੇ ਦਲਦਲ ਵਿੱਚ ਧੱਸਦਾ ਜਾ ਰਿਹਾ ਸੀ। ਲਗਾਤਾਰ ਹੀ ਉਸਨੂੰ ਨਸ਼ਾ ਛੱਡਣ ਲਈ ਤਰਲੇ ਮਿੰਨਤਾਂ ਵੀ ਕਰਦੇ ਲੇਕਿਨ ਉਹ ਨਸ਼ੇ ਦੇ ਦਲਦਲ ਵਿੱਚ ਫਸ ਚੁੱਕਾ ਸੀ ਅਤੇ ਅੱਜ ਵੀ ਜਦੋਂ ਉਸਨੇ ਨਸ਼ੇ ਦਾ ਟੀਕਾ ਲਗਾਇਆ ਤੇ ਉਸ ਦੇ ਨਾਲ ਉਸਦੀ ਮੌਤ ਹੋ ਗਈ। ਉੱਥੇ ਹੀ ਮ੍ਰਿਤਕ ਨੌਜਵਾਨ ਦੇ ਪਰਿਵਾਰਿਕ ਮੈਂਬਰਾਂ ਨੇ ਪੰਜਾਬ ਸਰਕਾਰ ਤੋਂ ਅਪੀਲ ਕੀਤੀ ਕਿ ਪੰਜਾਬ ਚੋਂ ਨਸ਼ਾ ਖਤਮ ਹੋਣਾ ਚਾਹੀਦਾ ਤਾਂ ਜੋ ਕਿ ਹੋਰ ਮਾਵਾਂ ਦੇ ਪੁੱਤ ਬਚ ਸਕਣ
ਨ/ਸ਼ੇ ਨੇ ਬੁਝਾਇਆ ਇੱਕ ਹੋਰ ਘਰ ਦਾ ਚਿਰਾਗ਼ ,ਮਾਂ ਬਾਪ ਦੇ ਇਕਲੌਤੇ ਪੁੱਤ ਦੀ ਲਈ ਜਾ/ਨ ਪਿਛਲੇ ਤਿੰਨ ਸਾਲ ਤੋਂ ਕਰਦਾ ਸੀ ਨ/ਸ਼ੇ , ਨਹੀਂ ਝੱਲ ਹੁੰਦੀ ਰੋਂਦੀ ਮਾਂ !
July 30, 20240
Related Articles
October 7, 20240
Как Зайти Banda Casino?
Как получить доступ к Banda Casino и начать играть в самые захватывающие игры
В современном мире цифровых услуг и виртуальных развлечений многие пользователи стремятся найти лучшие места для отдыха и
Read More
June 21, 20220
ਅਗਨੀਪਥ ਯੋਜਨਾ ਖਿਲਾਫ਼ ਅੱਜ ਭਾਰਤ ਬੰਦ, ਪੰਜਾਬ-ਹਰਿਆਣਾ ਸਣੇ ਕਈ ਰਾਜਾਂ ‘ਚ ਵਧਾਈ ਗਈ ਸੁਰੱਖਿਆ
ਕੇਂਦਰ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਲਈ ਲਿਆਂਦੀ ਗਈ ਅਗਨੀਪੱਥ ਯੋਜਨਾ ਦਾ ਦੇਸ਼ ਭਰ ਵਿੱਚ ਜ਼ੋਰਦਾਰ ਵਿਰੋਧ ਹੋ ਰਿਹਾ ਹੈ। ਇਸ ਦੇ ਨਾਲ ਹੀ ਕਈ ਰਾਜਾਂ ਵਿੱਚ ਹੋ ਰਹੇ ਵਿਰੋਧ ਪ੍ਰਦਰਸ਼ਨ ਹਿੰਸਕ ਰੂਪ ਲੈਂਦੇ ਹੋਏ ਦਿਖਾਈ ਦੇ ਰਹੇ ਹਨ । ਇਸ ਯੋਜਨਾ ਦੇ ਵ
Read More
October 18, 20220
नशे से एक और परिवार तबाह, अमृतसर में 2 भाइयों की मौत
पंजाब के गांवों के बाद नशीले पदार्थों की छठी नदी ने शहरों में भी भयानक रूप धारण कर लिया है। नशे ने एक और घर उजाड़ दिया है। अमृतसर में नशे की लत ने दो भाइयों को उनके माता-पिता से छीन लिया। एक की उम्र 2
Read More
Comment here