ਲਗਾਤਾਰ ਪੰਜਾਬ ਦੇ ਵਿੱਚ ਹਰ ਰੋਜ਼ ਛੜ ਕੇ ਹਾਦਸੇ ਵੱਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਅਤੇ ਜੁਰਮਾਨਾ ਦੇ ਨਾਲ ਨਾਲ ਮਾਪਿਆਂ ਨੂੰ ਸਜ਼ਾ ਵੀ ਹੋਵੇਗੀ ਪਰ ਅੱਜ ਤਾਜ਼ਾ ਮਾਮਲਾ ਦਿਲ ਦਹਰਾਉਣ ਵਾਲਾ ਸੰਗਰੂਰ ਦਾ ਨਾਨਕੀਆਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਜਦੋਂ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਲੜਕਾ ਤੇ ਉਸਦੇ ਨਾਲ 18 ਕੁ ਸਾਲ ਦੀ ਲੜਕੀ ਅਚਾਨਕ ਕਾਰ ਦੇ ਨਾਲ ਟਕਰਾ ਗਏ ਟੱਕਰ ਇਨੀ ਖਤਰਨਾਕ ਸੀ ਕਿ ਕਾਰ ਦੇ ਉੱਡ ਗਏ ਅਤੇ ਮੋਟਰਸਾਈਕਲ ਵੀ ਖਿਲਰ ਦਾ ਹੋਇਆ ਦਿਖਾਈ ਦਿੱਤਾ ਦੱਸਿਆ ਜਾ ਰਿਹਾ ਕਿ 15 ਸਾਲ ਦੇ ਨੌਜਵਾਨ ਦੀ ਮੌਕੇ ਦੇ ਮੌਤ ਹੋ ਗਈ ਅਤੇ ਲੜਕੀ ਸਿਵਲ ਹਸਪਤਾਲ ਸੰਗਰੂਰ ਵਿਖੇ ਜਿਹੜੇ ਰਾਜ ਹੈ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਦੋਂ ਇਸ ਬਾਰੇ ਡਾਕਟਰ ਸਿਵਲ ਹਸਪਤਾਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਸਾਡੇ ਕੋਲੇ ਐਕਸੀਡੈਂਟ ਕੇਸ ਆਇਆ ਸੀ ਜਿਸਦੇ ਵਿੱਚ ਇੱਕ ਲੜਕਾ ਜਿਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਇੱਕ ਲੜਕੀ ਹੈ ਜਿਸਦੀ ਉਮਰ 18 ਕ ਸਾਲ ਹੈ ਜਿਸਦਾ ਇਲਾਜ ਚੱਲ ਰਿਹਾ ਹੈ ਅਤੇ ਲੱਤ ਟੁੱਟ ਗਈ ਹੈ
ਸੰਗਰੂਰ ‘ਚ ਵਾਪਰਿਆ ਦ/ਰ/ਦ/ਨਾ/ਕ ਸੜਕ ਹਾ.ਦ.ਸਾ , 15 ਸਾਲ ਦੇ ਲੜਕੇ ਨੇ ਮੌਕੇ ਤੇ ਤੋੜਿਆ ਦ.ਮ ਦੇਖੋ ਕੀ ਬਣੇ ਮੌਕੇ ਤੇ ਹਾ.ਲਾ.ਤ ?
July 27, 20240
Related Articles
December 22, 20220
पंजाब बना देश का दूसरा सबसे बेहतर कानून व्यवस्था वाला राज्य, सीएम मान ने दी बधाई
गुजरात के बाद पंजाब देश में बेहतर कानून व्यवस्था वाला दूसरा राज्य बन गया है। पंजाब पुलिस ने देश के सभी राज्यों में कानून व्यवस्था की स्थिति पर एक सर्वे रिपोर्ट जारी की है, जिसमें पहले स्थान पर गुजरात,
Read More
Crime newsElectionsEntertainmentFarmer NewsIndian PoliticsLaw and OrderLudhiana NewsNationNewsPunjab newsWorldWorld Politics
January 9, 20210
ਮਹਾਰਾਸ਼ਟਰ ਦੇ ਭੰਡਾਰਾ ਦੇ ਜ਼ਿਲ੍ਹਾ ਜਨਰਲ ਹਸਪਤਾਲ ਵਿੱਚ ਜਿਉਂਦਿਆਂ ਸੜ ਕੇ 10 ਨਵਜੰਮੇ ਬੱਚਿਆਂ ਦੀ ਹੋਈ ਮੌਤ
Maharashtra ਸਥਿੱਤ Bhandara ਦੇ ਸਰਕਾਰੀ ਹਸਪਤਾਲ ‘ਚ ਛੋਟੇ ਬੱਚਿਆਂ ਦੇ ਵਾਰਡ ‘ਚ ਕੱਲ ਰਾਤ 2 ਵਜੇ ਅੱਗ ਲੱਗਣ ਕਰਕੇ 10 ਨਵਜੰਮੇ ਬੱਚਿਆਂ ਦੀ ਜਿਉਂਦਿਆਂ ਹੀ ਸੜ ਕੇ ਮੌਤ ਹੋ ਗਈ। ਸੂਤਰਾਂ ਅਨੁਸਾਰ ਬੱਚਿਆਂ ਦੀ ਉਮਰ ਇਕ ਦਿਨ ਤੋਂ ਲੈ ਕੇ ਤਿੰਨ ਮਹੀ
Read More
October 10, 20220
ਸੁਪਰਵਾਈਜ਼ਰ ਦੀ ਚੋਣ ਲਈ ਆਂਗਣਵਾੜੀ ਵਰਕਰਾਂ ਤੋਂ ਅਰਜ਼ੀਆਂ ਦੀ ਮੰਗ, 21 ਅਕਤੂਬਰ ਤੱਕ ਕਰੋ ਅਪਲਾਈ
ਸੋਸ਼ਲ ਸਕਿਓਰਿਟੀ ਵੂਮੈਨ ਐਂਡ ਚਾਈਲਡ ਡਿਵੈਲਪਮੈਂਟ ਮੰਤਰੀ ਡਾ. ਬਲਜੀਤ ਕੌਰ ਨੇ ਪੰਜਾਬ ਦੇ ਆਂਗਣਵਾੜੀ ਸੈਂਟਰਾਂ ਦੀ ਮੁਲਾਜ਼ਮਾਂ ਤੋਂ ਸੁਪਰਵਾਈਜ਼ਰ ਦੀ ਸਿਲੈਕਸ਼ਨ ਲਈ ਅਰਜ਼ੀਆਂ ਮੰਗੀਆਂ ਹਨ। ਇਸ ਸਿਲੈਕਸ਼ਨ ਪ੍ਰਕਿਰਿਆ ਵਿਚ ਪੰਜਾਬ ਸਰਕਾਰ ਦੀ ਰਾਖਵੀਂ ਪਾਲ
Read More
Comment here