ਲਗਾਤਾਰ ਪੰਜਾਬ ਦੇ ਵਿੱਚ ਹਰ ਰੋਜ਼ ਛੜ ਕੇ ਹਾਦਸੇ ਵੱਧਦੇ ਜਾ ਰਹੇ ਨੇ ਜਿਸ ਨੂੰ ਲੈ ਕੇ ਪਿਛਲੇ ਦਿਨੀ ਪੰਜਾਬ ਪੁਲਿਸ ਦੇ ਵੱਲੋਂ ਵੀ ਆਦੇਸ਼ ਜਾਰੀ ਕੀਤੇ ਗਏ ਸੀ ਕਿ ਛੋਟੇ ਬੱਚੇ ਕੋਈ ਵੀ ਵਹੀਕਲ ਨਹੀਂ ਚਲਾਉਣਗੇ ਅਤੇ ਜੁਰਮਾਨਾ ਦੇ ਨਾਲ ਨਾਲ ਮਾਪਿਆਂ ਨੂੰ ਸਜ਼ਾ ਵੀ ਹੋਵੇਗੀ ਪਰ ਅੱਜ ਤਾਜ਼ਾ ਮਾਮਲਾ ਦਿਲ ਦਹਰਾਉਣ ਵਾਲਾ ਸੰਗਰੂਰ ਦਾ ਨਾਨਕੀਆਣਾ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਦੇਖਣ ਨੂੰ ਮਿਲਿਆ ਜਦੋਂ ਇੱਕ ਮੋਟਰਸਾਈਕਲ ਉੱਤੇ ਸਵਾਰ ਇੱਕ 15 ਸਾਲ ਦਾ ਲੜਕਾ ਤੇ ਉਸਦੇ ਨਾਲ 18 ਕੁ ਸਾਲ ਦੀ ਲੜਕੀ ਅਚਾਨਕ ਕਾਰ ਦੇ ਨਾਲ ਟਕਰਾ ਗਏ ਟੱਕਰ ਇਨੀ ਖਤਰਨਾਕ ਸੀ ਕਿ ਕਾਰ ਦੇ ਉੱਡ ਗਏ ਅਤੇ ਮੋਟਰਸਾਈਕਲ ਵੀ ਖਿਲਰ ਦਾ ਹੋਇਆ ਦਿਖਾਈ ਦਿੱਤਾ ਦੱਸਿਆ ਜਾ ਰਿਹਾ ਕਿ 15 ਸਾਲ ਦੇ ਨੌਜਵਾਨ ਦੀ ਮੌਕੇ ਦੇ ਮੌਤ ਹੋ ਗਈ ਅਤੇ ਲੜਕੀ ਸਿਵਲ ਹਸਪਤਾਲ ਸੰਗਰੂਰ ਵਿਖੇ ਜਿਹੜੇ ਰਾਜ ਹੈ ਇਹ ਘਟਨਾ ਕਿਸ ਤਰ੍ਹਾਂ ਵਾਪਰੀ ਹਲੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਪਰ ਜਦੋਂ ਇਸ ਬਾਰੇ ਡਾਕਟਰ ਸਿਵਲ ਹਸਪਤਾਲ ਦੇ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਇੱਕ ਸਾਡੇ ਕੋਲੇ ਐਕਸੀਡੈਂਟ ਕੇਸ ਆਇਆ ਸੀ ਜਿਸਦੇ ਵਿੱਚ ਇੱਕ ਲੜਕਾ ਜਿਸਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਇੱਕ ਲੜਕੀ ਹੈ ਜਿਸਦੀ ਉਮਰ 18 ਕ ਸਾਲ ਹੈ ਜਿਸਦਾ ਇਲਾਜ ਚੱਲ ਰਿਹਾ ਹੈ ਅਤੇ ਲੱਤ ਟੁੱਟ ਗਈ ਹੈ