ਜ਼ਿਲਾ ਗੁਰਦਾਸਪੁਰ ਦੇ ਕਸਬਾ ਧਿਆਨਪੁਰ ਚ ਦਰਬਾਰ ਸ਼੍ਰੀ ਬਾਵਾ ਲਾਲ ਜੀ ਧਿਆਨਪੁਰ ਜਰੂਰਤਮੰਦ ਲੋਕਾਂ ਦੀ ਮਦਦ ਲਈ ਵੱਖ ਵੱਖ ਤਰ੍ਹਾ ਨਾਲ ਸਮੇ ਸਮੇ ਤੇ ਸੇਵਾ ਕਰਦਾ ਹੈ ਅਤੇ ਇਸੇ ਦੇ ਤਹਿਤ ਅੱਜ ਬਟਾਲਾ ਚ ਦਰਬਾਰ ਧਿਆਨਪੁਰ ਦੇ ਮਹਾਰਾਜ ਰਾਮ ਸੁੰਦਰ ਜੀ ਦੀ ਅਗਵਾਈ ਚ ਦਰਬਾਰ ਦੇ ਸੇਵਾਦਾਰਾ ਵਲੋ ਬਟਾਲਾ ਦੇ ਝੁਗੀ ਚੋਂਪੜੀ ਵਿੱਚ ਰਹਿ ਰਹੇ 58 ਪਰਿਵਾਰਾਂ ਅਤੇ ਕੁਸ਼ਟ ਆਸ਼ਰਮ ਵਿੱਚ ਰਹਿ ਰਹੇ ਪਰਿਵਾਰਾਂ ਨੂੰ ਸਿੱਧੇ ਤੌਰ ਤੇ ਮਦਦ ਕਰਨ ਦੇ ਮਕਸਦ ਨਾਲ ਖਾਣਾ ਖਾਣ ਲਈ ਜਰੂਰਤ ਵਾਲੇ ਬਰਤਨ ਵੰਡੇ ਗਏ ਉਥੇ ਹੀ ਸੇਵਾਦਾਰਾ ਨੇ ਦੱਸਿਆ ਕੀ ਦਰਬਾਰ ਵਲੋ ਬਿਨਾ ਕਿਸੇ ਭੇਦਭਾਵ ਦੇ ਹਰ ਜਰੂਰਤਮੰਦ ਦੀ ਮਦਦ ਕੀਤੀ ਜਾਂਦੀ ਹੈ ਅਤੇ ਦਰਬਾਰ ਵਲੋ ਪਹਿਲਾ ਵੀ ਲਗਾਤਾਰ ਜੰਮੂ ਕਸ਼ਮੀਰ ਵਿੱਚ ਵੀ ਰਾਸ਼ਨ ਆਦਿ ਭੇਜਿਆ ਜਾਂਦਾ ਹੈ ਅਤੇ ਇਸਦੇ ਨਾਲ ਹੀ ਜਿਹਨਾਂ ਪਰਿਵਾਰਾਂ ਨੂੰ ਅੱਜ ਭਾਂਡੇ ਦਿੱਤੇ ਗਏ ਹਨ ਉਹਨਾਂ ਨੂੰ ਵੀ ਜਲਦ ਰਾਸ਼ਨ ਮੁਹਈਆ ਕਰਵਾਇਆ ਜਾਵੇਗਾ ।
ਮੰਦਿਰ ਕਮੇਟੀ ਵਲੋ ਗਰੀਬ ਅਤੇ ਜਰੂਰਤ ਮੰਦ ਲੋਕਾਂ ਦੀ ਕੀਤੀ ਜਾ ਰਹੀ ਹੈ ਮਦਦ,ਝੁੱਗੀ ਝੋਂਪੜੀ ਚ ਰਹਿਣ ਵਾਲੇ ਪਰਿਵਾਰਾਂ ਨੂੰ ਵੰਡੇ ਗਏ ਭਾਂਡੇ ।
July 26, 20240
Related Articles
December 3, 20240
ਪੁਲਿਸ ਛਾਉਣੀ ਬਣਿਆ ਲੁਧਿਆਣਾ, ਪੁਲਿਸ ਨੇ ਜੈਮਰ ਲਾਕੇ ਬੰਦ ਕੀਤਾ ਨੈੱਟਵਰਕ
ਲੁਧਿਆਣਾ ਵਿੱਚ ਬੁੱਢੇ ਨਾਲੇ ਦੇ ਪ੍ਰਦੂਸ਼ਣ ਨੂੰ ਲੈ ਕੇ ਵਿਵਾਦ ਵਧਦਾ ਜਾ ਰਿਹਾ ਹੈ। ਪੁਲਿਸ ਵੱਲੋਂ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈਣ ਤੋਂ ਬਾਅਦ ਹੋਰ ਪ੍ਰਦਰਸ਼ਨਕਾਰੀਆਂ ਨੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਜਾਮ ਲਾ ਦਿੱਤਾ।ਜਿੱਥੇ ਵੀ
Read More
August 17, 20220
KFF ਨੇ ਲਈ ਕਸ਼ਮੀਰੀ ਪੰਡਿਤਾਂ ‘ਤੇ ਹਮਲੇ ਦੀ ਜ਼ਿੰਮੇਵਾਰੀ, ਕਿਹਾ-‘ਤਿਰੰਗਾ ਰੈਲੀ ‘ਚ ਸ਼ਾਮਲ ਹੋਏ, ਇਸ ਲਈ ਮਾਰਿਆ’
ਜੰਮੂ-ਕਸ਼ਮੀਰ ਦੇ ਸ਼ੌਪੀਆ ਵਿਚ ਅੱਤਵਾਦੀਆਂ ਨੇ ਦੋ ਕਸ਼ਮੀਰੀ ਪੰਡਿਤਾਂ ‘ਤੇ ਹਮਲਾ ਕੀਤਾ। ਇਨ੍ਹਾਂ ਵਿਚੋਂ ਇਕ ਸੁਨੀਲ ਭੱਟ ਦੀ ਮੌਤ ਹੋ ਗਈ ਹੈ। ਕਸ਼ਮੀਰੀ ਪੰਡਿਤ ਪਿੰਡੂ ਕੁਮਾਰ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਅੱਤਵਾਦੀ ਸੰਗਠਨ ਕੇਐੱਫਐੱਫ ਨੇ ਇ
Read More
April 2, 20220
‘ਪਠਾਨਕੋਟ ਹਮਲੇ ਤੋਂ ਬਾਅਦ ਫੌਜ ਭੇਜਣ ‘ਤੇ ਕੇਂਦਰ ਨੇ ਮੰਗੇ ਸੀ 7.5 ਕਰੋੜ, ਵਿਰੋਧ ਕਰਨ ‘ਤੇ ਬਦਲਿਆ ਸੀ ਫੈਸਲਾ : CM ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਵਿਚ ਦੋਸ਼ ਲਗਾਇਆ ਕਿ ਪਠਾਨਕੋਟ ਵਿਚ ਅੱਤਵਾਦੀ ਹਮਲੇ ਤੋਂ ਬਾਅਦ ਫੌਜ ਭੇਜਣ ਦੇ ਬਦਲੇ ਕੇਂਦਰ ਨੇ 7.50 ਕਰੋੜ ਰੁਪਏ ਮੰਗੇ ਸੀ। ਮਾਨ ਨੇ ਕਿਹਾ ਕਿ ਉਸ ਸਮੇਂ ਮੈਂ ਸਾਂਸਦ ਸੀ। ਜਦੋਂ ਮੈਨੂੰ ਇਸ ਗੱਲ ਦ
Read More
Comment here