ਗੁਰਦਾਸਪੁਰ ਤੇ ਪਿੰਡ ਹਰਥੋ ਬਰਥਵਾਲਾ ਦੇ ਵਿੱਚ ਸੀਵਰੇਜ ਦੀ ਸਮੱਸਿਆ ਕਾਰਨ ਲੋਕ ਕਾਫੀ ਪਰੇਸ਼ਾਨ ਸੀਵਰੇਜ ਦੀ ਨਿਕਾਸੀ ਨਾ ਹੋਣ ਕਰਕੇ ਸੀਵਰੇਜ ਵਿੱਚੋਂ ਪਾਣੀ ਗਲੀਆਂ ਦੇ ਵਿੱਚ ਇਕੱਠਾ ਹੋ ਗਿਆ ਹੈ। ਇਸ ਕਰਕੇ ਘਰਾਂ ਦੇ ਵਿੱਚ ਬਦਬੂ ਫੈਲ ਗਈ ਹੈ ਅਤੇ ਬਿਮਾਰੀ ਫੈਲਣ ਦਾ ਡਰ ਬਣਿਆ ਹੋਇਆ ਹੈ। ਲੋਕਾਂ ਵੱਲੋਂ ਕਿਹਾ ਗਿਆ ਕਿ ਪਿਛਲੇ ਦੋ ਸਾਲਾਂ ਤੋਂ ਸੀਵਰੇਜ ਲੀਕ ਹੋ ਰਿਹਾ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਪਰੇਸ਼ਾਨੀ ਨੂੰ ਲੈ ਕੇ ਪ੍ਰਸ਼ਾਸਨ ਨੂੰ ਕਈ ਵਾਰ ਲਿਖਤੀ ਕੰਪਲੇਂਟਾਂ ਦਿੱਤੀਆਂ ਹਨ ਪਰ ਸੀਵਰੇਜ ਬੋਰਡ ਵੱਲੋਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਪ੍ਰਸ਼ਾਸਨ ਦਾ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਲੋਕਾਂ ਨੇ ਕਿਹਾ ਕਿ ਗੰਦੇ ਪਾਣੀ ਦੇ ਨਾਲ ਮਾਰੀਆਂ ਫੈਲ ਰਹੀਆਂ ਹਨ ਅਤੇ ਬੱਚੇ ਬਿਮਾਰ ਹੋ ਰਹੇ ਨੇ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਪੰਚਾਇਤ ਵੱਲੋਂ ਵੀ ਗਰਾਈ ਕਰ ਲਿਤੀ ਜਾਂਦੀ ਹੈ ਪਰ ਸੀਵਰੇਜ ਦੀ ਸਫਾਈ ਨਹੀਂ ਹੋ ਪਾ ਰਹੀ ਜਿਸ ਕਰਕੇ ਸਾਰਾ ਗੰਦਾ ਪਾਣੀ ਗਲੀਆਂ ਦੇ ਵਿੱਚ ਹੀ ਇਕੱਠਾ ਹੋ ਰਿਹਾ ਹੈ
ਸੀਵਰੇਜ਼ ਦੀ ਸਮੱਸਿਆਂ ਤੋਂ ਲੋਕ ਪਰੇਸ਼ਾਨ , ਗੰਦਗੀ ਕਾਰਨ ਲੋਕਾਂ ਨੂੰ ਰਹਿਣਾ ਹੋਇਆ ਔਖਾ ! ਬਾਰਿਸ਼ ਕਾਰਨ ਹਾਲਾਤ ਹੋ ਜਾਂਦੇ ਨੇ ਬੇਹੱਦ ਖ਼ਰਾਬ ,ਸੁਣੋ ਸਥਾਨਕ ਵਾਸੀਆਂ ਦੀ ਜ਼ੁਬਾਨੀ !
July 25, 20240
Related Articles
July 31, 20240
ਬੇਖੌਫ ਚੋਰ ਨੇ ਪਹਿਲਾਂ ਕੀਤੀ ਰੇਕੀ, CCTV ਚ ਕੈਦ ਹੋਈਆਂ ਤਸਵੀਰਾਂ ਕੋਠੀ ਬਾਹਰ ਲੱਗੀ ਬਾਈਕ ਨੂੰ ਪੈਦਲ ਹੀ ਰੇੜ ਕੇ ਲੈ ਗਿਆ |
ਚੋਰਾਂ ਦੇ ਹੌਂਸਲੇ ਕਿਸ ਕਦਰ ਵਧੇ ਹੋਏ ਹਨ ਬਟਾਲਾ ਦੇ ਪਾਸ਼ ਇਲਾਕੇ ਸ਼ਾਸਤਰੀ ਨਗਰ ਵਿੱਚ ਦਿਨ ਦਿਹਾੜੇ ਮੋਟਰਸਾਈਕਲ ਚੋਰ ਆਉਂਦਾ ਹੈ ਪਹਿਲਾ ਕਲੋਨੀ ਵਿੱਚ ਪੈਦਲ ਰੈਕੀ ਕਰਦਾ ਫਿਰ ਇੱਕ ਕੋਠੀ ਦੇ ਬਾਹਰ ਲੱਗੀ ਬਾਈਕ ਪੈਦਲ ਰੇਹੜਕੇ ਲੈ ਜਾਂਦਾ ਹੈ ਬੇਖੌਫ ਹੋਕ
Read More
August 2, 20220
ਸੰਗਰੂਰ : ਡੇਰਾ ਮੁਖੀ ਨੇ ਇਕ ਵਿਅਕਤੀ ‘ਤੇ ਚਲਾਈ ਗੋਈ, ਪੁਲਿਸ ਨੇ ਹਥਿਆਰ ਸਣੇ ਕੀਤਾ ਗ੍ਰਿਫਤਾਰ
ਜ਼ਿਲ੍ਹਾ ਸੰਗਰੂਰ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਥੇ ਡੇਰਾ ਮੁਖੀ ਵੱਲੋਂ ਇਕ ਨੌਜਵਾਨ ‘ਤੇ ਗੋਲੀ ਚਲਾਈ ਗਈ ਹੈ ਜਿਸ ਨਾਲ ਨੌਜਵਾਨ ਗੰਭੀਰ ਤੌਰ ‘ਤੇ ਜ਼ਖਮੀ ਹੋ ਗਿਆ ਹੈ ਤੇ ਉਸ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।
Read More
February 20, 20210
“ਨਾ ਡਰੇ ਹਾਂ ਤੇ ਨਾ ਹੀ ਪਿੱਛੇ ਹਟਾਂਗੇ” | ਚੰਡੀਗੜ੍ਹ ਮਹਾਂਪੰਚਾਇਤ ਦੌਰਾਨ ਗਰਜੇ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ
ਚੰਡੀਗੜ੍ਹ
ਚੰਡੀਗੜ੍ਹ ਵਿਖੇ ਹੋ ਰਹੀ ਕਿਸਾਨਾਂ ਦੀ ਮਹਾ ਪੰਚਾਇਤ 'ਚ ਕਿਸਾਨ ਆਗੂ ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਜਦੋਂ ਤਕ ਕਾਲੇ ਖੇਤੀ ਕਾਨੂੰਨ ਰੱਦ ਨਹੀਂ ਕੀਤੇ ਜਾਂਦੇ ਇਹ ਲੜਾਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਨਾ ਅ
Read More
Comment here