ਬਟਾਲਾ ਬਣਿਆ ਬਿਹਾਰ, ਦੂਸਰੇ ਦਿਨ ਬਟਾਲਾ ਦੇ ਭੀੜ ਭਾੜ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਨਰੇਸ਼ ਜਿਉਲਰ ਦੀ ਦੁਕਾਨ ਉਪਰ ਇਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਨਜਰ ਆਇਆ। ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਨਰੇਸ਼ ਜਵੇਲਰ ਦੇ ਇਮੀਗ੍ਰੇਸ਼ਨ ਸੈਂਟਰ ਉਪਰ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲਾ ਸੁਨਿਆਰੇ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਹਾਂ। ਏਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਗੋਲੀਆਂ ਚੱਲ ਰਹੀਆਂ ਹਨ ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਉਪਰੋਂ ਵਿਸ਼ਵਾਸ਼ ਉਠਦਾ ਨਜਰ ਆ ਰਿਹਾ ਹੈ |
ਜਵੈਲਰ ਦੀ ਦੁਕਾਨ ‘ਤੇ ਦਿਨ ਦਿਹਾੜੇ ਹੋਈ ਤਾੜ- ਤਾੜ , ਦ.ਹਿ.ਸ਼.ਤ ਦਾ ਬਣਿਆ ਮਾਹੌਲ CCTV ਤਸਵੀਰਾਂ ਆਈਆਂ ਸਾਹਮਣੇ !
July 25, 20240
Related Articles
February 22, 20240
सरवन सिंह पंधेर किसान नेता जगजीत सिंह डल्लेवाल का हाल जानने पहुंचे अस्पताल सरवन
सरवन सिंह पंधेर और सुरजीत सिंह फूल अन्य किसान नेताओं के साथ जगजीत सिंह डल्लेवाल का हाल जानने के लिए राजिंदरा अस्पताल पहुंचे हैं, जो कल रात से ही पटियाला के राजिंदरा अस्पताल में भर्ती हैं।
किसानों द्व
Read More
July 17, 20240
ਸਪਾ ਸੈਂਟਰ ਦੀ ਆੜ ਵਿੱਚ ਕੀਤਾ ਜਾ ਰਿਹਾ ਸੀ ਦੇਹ ਵਪਾਰ ਦਾ ਧੰਦਾ ਪੁਲਿਸ ਦੇ ਡਰ ਤੋਂ ਦੋ ਲੜਕਿਆਂ ਨੇ ਹੋਟਲ ਦੀ ਛੱਤ ਤੋਂ ਲਗਾਈ ਛ/ਲਾਂ/ਗ, ਹੋਇਆਂ ਜ਼/ਖ/ਮੀ
ਅੰਮ੍ਰਿਤਸਰ ਦੇ ਬੱਸ ਸਟੈਂਡ ਨਜ਼ਦੀਕ ਇੱਕ ਨਿੱਜੀ ਹੋਟਲ ਦੇ ਵਿੱਚ ਸਪਾ ਸੈਂਟਰ ਦੀ ਆੜ ਵਿੱਚ ਚੱਲ ਰਹੇ ਦੇ ਵਪਾਰ ਦਾ ਉਸ ਵੇਲੇ ਖੁਲਾਸਾ ਹੋਇਆ ਜਦੋਂ ਪੁਲਿਸ ਨੇ ਗੁਪਤ ਸੂਚਨਾ ਦੇ ਅਧਾਰ ਤੇ ਹੋਟਲ ਵਿੱਚ ਛਾਪੇਮਾਰੀ ਕੀਤੀ ਅਤੇ ਛਾਪੇਮਾਰੀ ਕਰਨ ਦੌਰਾਨ ਇੱਕ
Read More
October 14, 20210
ਭਾਰਤੀ ਸਟਾਰ ਅਥਲੀਟ ਹਿਮਾ ਦਾਸ ਨੂੰ ਹੋਇਆ ਕੋਰੋਨਾ, ਟ੍ਰੇਨਿੰਗ ਲਈ ਪਹੁੰਚੀ ਸੀ ਪਟਿਆਲਾ
ਭਾਰਤ ਸਮੇਤ ਵਿਸ਼ਵ ਦੇ ਕਈ ਦੇਸ਼ਾਂ ‘ਚ ਅਜੇ ਵੀ ਕੋਰੋਨਾ ਦੀ ਮਾਰ ਬਰਕਰਾਰ ਹੈ। ਇਸ ਦੌਰਾਨ ਵੱਡੀ ਖਬਰ ਸਾਹਮਣੇ ਆਈ ਹੈ, ਕਿ ਭਾਰਤੀ ਅਥਲੀਟ ਹਿਮਾ ਦਾਸ ਵੀ ਕੋਰੋਨਾ ਦੀ ਚਪੇਟ ‘ਚ ਆ ਗਈ ਹੈ। ਫਿਲਹਾਲ ਉਹ ਆਈਸੋਲੇਸ਼ਨ ਵਿੱਚ ਹੈ।
ਹਿਮਾ ਨੇ ਖੁਦ ਟਵੀਟ ਕਰ
Read More
Comment here