ਬਟਾਲਾ ਬਣਿਆ ਬਿਹਾਰ, ਦੂਸਰੇ ਦਿਨ ਬਟਾਲਾ ਦੇ ਭੀੜ ਭਾੜ ਵਾਲੇ ਬਾਜ਼ਾਰ ਸਿਟੀ ਰੋਡ ਤੇ ਦਿਨ ਦਿਹਾੜੇ ਨਰੇਸ਼ ਜਿਉਲਰ ਦੀ ਦੁਕਾਨ ਉਪਰ ਇਕ ਮੋਟਰਸਾਈਕਲ ਤੇ ਸਵਾਰ ਦੋ ਹਮਲਾਵਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ। ਜਿਸ ਦੌਰਾਨ ਗੋਲੀਆਂ ਦੁਕਾਨ ਦੇ ਸ਼ੀਸ਼ੇ ਉਪਰ ਲੱਗੀਆਂ ਪਰ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ। ਪਰ ਦੁਕਾਨ ਦਾ ਸ਼ੀਸ਼ਾ ਟੁੱਟ ਗਿਆ। ਘਟਨਾ ਤੋਂ ਬਾਅਦ ਸ਼ਹਿਰ ਵਿਚ ਦਹਿਸ਼ਤ ਦਾ ਮਾਹੌਲ ਬਣ ਨਜਰ ਆਇਆ। ਦਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਨਰੇਸ਼ ਜਵੇਲਰ ਦੇ ਇਮੀਗ੍ਰੇਸ਼ਨ ਸੈਂਟਰ ਉਪਰ ਗੋਲੀਆਂ ਚਲਾਈਆਂ ਗਈਆਂ ਸਨ। ਮਾਮਲਾ ਸੁਨਿਆਰੇ ਕੋਲੋਂ ਰੰਗਦਾਰੀ ਮੰਗਣ ਦਾ ਦੱਸਿਆ ਜਾ ਰਿਹਾ ਹਾਂ। ਏਥੇ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਜਿਸ ਤਰ੍ਹਾਂ ਸ਼ਹਿਰ ਵਿਚ ਗੋਲੀਆਂ ਚੱਲ ਰਹੀਆਂ ਹਨ ਲੋਕਾਂ ਦਾ ਬਟਾਲਾ ਪੁਲਿਸ ਪ੍ਰਸ਼ਾਸਨ ਉਪਰੋਂ ਵਿਸ਼ਵਾਸ਼ ਉਠਦਾ ਨਜਰ ਆ ਰਿਹਾ ਹੈ |
ਜਵੈਲਰ ਦੀ ਦੁਕਾਨ ‘ਤੇ ਦਿਨ ਦਿਹਾੜੇ ਹੋਈ ਤਾੜ- ਤਾੜ , ਦ.ਹਿ.ਸ਼.ਤ ਦਾ ਬਣਿਆ ਮਾਹੌਲ CCTV ਤਸਵੀਰਾਂ ਆਈਆਂ ਸਾਹਮਣੇ !
July 25, 20240
Related Articles
July 15, 20240
ਨਵੇਂ ਹੈਡ ਗ੍ਰੰਥੀ ਵਲੋਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਗੁਰੂਦੁਆਰਾ ਬਾਬਾ ਅਟੱਲ ਰਾਏ ਸਾਹਿਬ ਵਿਖੇ ਲਿਆ ਹੁਕਮਨਾਮਾ ਗ੍ਰੰਥੀ ਸਾਹਿਬਾਨ ਦੁਆਰਾ ਮਰਿਆਦਾ ਰਾਹੀਂ ਨਿਭਾਈ ਜਾਵੇਗੀ ਸੇਵਾ |
ਸ੍ਰੀ ਅਕਾਲ ਤਖਤ ਸਾਹਿਬ 'ਤੇ ਸਮਾਗਮ ਤੋਂ ਬਾਅਦ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੋ ਸਿੰਘ ਸਾਹਿਬਾਨ ਗਿਆਨੀ ਕੇਵਲ ਸਿੰਘ ਅਤੇ ਗਿਆਨੀ ਪਰਵਿੰਦਰਪਾਲ ਸਿੰਘ ਨੇ ਗ੍ਰੰਥੀ ਵਜੋਂ ਸੰਭਾਲ ਲਈ ਹੈ।ਸਮਾਗਮ 'ਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਸੱਚ
Read More
September 16, 20210
ਅਦਾਕਾਰ Parmish Verma ਜਲਦ ਲੈ ਕੇ ਆ ਰਹੇ ਹਨ ਨਵੀ ਫਿਲਮ ‘ ਮੈਂ ਤੇ ਬਾਪੂ ‘ , ਵਾਇਰਲ ਹੋ ਰਿਹਾ ਹੈ ਪੋਸਟਰ
ਦੀ ਸ਼ੂਟਿੰਗ ਵੀ ਪੂਰੀ ਹੋ ਗਈ ਹੈ। ਇਸ ਫਿਲਮ ਨੂੰ ਜਗਰੀਪ ਵਾਰਰਿੰਗ ਵਲੋਂ ਲਿਖਿਆ ਗਿਆ ਹੈ। ਜਿਸ ਨੂੰ ਡਾਇਰੈਕਟ ਉਦੇ ਪ੍ਰਤਾਪ ਵਲੋਂ ਕੀਤਾ ਗਿਆ ਹੈ। ਪਰਮੀਸ਼ ਵਰਮਾ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹਨਾਂ ਦੇ ਬਹੁਤ ਸਾਰੇ ਹਿੱਟ ਗੀਤ ਆ
Read More
March 11, 20230
पंजाब सरकार ने नई आबकारी नीति को दी मंजूरी, 2023-24 में 9754 करोड़ वसूलने का लक्ष्य
पंजाब सरकार ने कैबिनेट मीटिंग में साल 2023-24 के लिए आबकारी नीति को मंजूरी दे दी है. इसके तहत वर्ष 2023-24 के दौरान 1004 करोड़ रुपये की वृद्धि के साथ 9754 करोड़ रुपये जुटाने का लक्ष्य है. बीयर बार, हा
Read More
Comment here