ਨਾਭਾ ਵਿੱਚ ਹੋਈ ( 250000) ਢਾਈ ਲੱਖ ਦੀ ਖੋਹ ਧੂਰੀ ਤੋਂ ਆਏ ਪਿਓ ਪੁੱਤਰਾਂ ਨੇ ਰੋਂਦੇ ਕੁਰਲਾਂਦੇ ਦਿੱਤੀ ਘਟਨਾ ਦੀ ਜਾਣਕਾਰੀ| ਆਪਣੇ ਰਿਸ਼ਤੇਦਾਰ ਨੂੰ ਬੈਂਕ ਵਿੱਚੋਂ ਕਢਵਾ ਕੇ ਨਾਭਾ ਵਿਖੇ ਢਾਈ ਲੱਖ ਰੁਪਏ ਮੋੜਨ ਆਏ ਸਨ ਦੀਪਕ ਸ਼ਰਮਾ ਤੇ ਲਾਲ ਚੰਦ ਨਾਭਾ ਦੀ ਦਾਣਾ ਮੰਡੀ ਨਜ਼ਦੀਕ ਠੰਡਾ ਪੀਣ ਲਈ ਰੁਕੇ ਪਿਓ ਪੁੱਤਰਾਂ ਤੋਂ ਖੋ ਕੇ ਲੈ ਗਏ 1.30 ਦੇ ਕਰੀਬ ਢਾਈ ਲੱਖ ਦਾ ਬੈਗ ਸੀਸੀਟੀਵੀ ਕੈਮਰੇ ਵਿੱਚ ਐਕਟੀਵਾ ਤੇ ਦੋ ਨੌਜਵਾਨ ਅਤੇ ਇੱਕ ਔਰਤ ਬੈਗ ਲੈ ਕੇ ਜਾਂਦੇ ਦਿਖਾਈ ਦਿੱਤੇ| ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ
ਠੰਡਾ ਪਾਣੀ ਪੀਣਾ ਪਿਆ ਮਹਿੰਗਾ, ਰੋਂਦੇ ਕੁਰਲਾਉਂਦੇ ਦੱਸੀ ਦਾਸਤਾਂ CCTV ਚ ਕੈਦ ਹੋਇਆਂ ਤਸਵੀਰਾਂ, ਤੁਸੀਂ ਵੀ ਰਹੋ ਸਾਵਧਾਨ !
July 24, 20240
Related Articles
September 19, 20220
ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ, ਕੋਰਟ ‘ਚ ਪੇਸ਼ੀ ‘ਤੇ ਆਏ ਨੂੰ ਘੇਰਿਆ
ਇਸ ਵੇਲੇ ਦੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਗੈਂਗਸਟਰ ਸੰਦੀਪ ਬਿਸ਼ਨੋਈ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਹੈ। ਅੱਜ ਰਾਜਸਥਾਨ ਦੇ ਨਾਗੌਰ ਕੋਰਟ ਕੰਪਲੈਕਸ ਵਿਚ ਦਿਨ-ਦਿਹਾੜੇ ਗੈਂਗਵਾਰ ਹੋਈ। ਹਰਿਆਣਾ ਦੇ ਸ਼ੂਟਰਾਂ ਨੇ ਸੰਦੀਪ ‘ਤੇ 9 ਗੋਲੀਆਂ ਚ
Read More
October 6, 20220
ਕੈਦੀ ਭੱਜਣ ਦੇ ਮਾਮਲੇ ‘ਚ ਮੰਤਰੀ ਬੈਂਸ ਦਾ ਵੱਡਾ ਐਕਸ਼ਨ, DSP ਸਣੇ ਪਟਿਆਲਾ ਜੇਲ੍ਹ ਦੇ 4 ਮੁਲਾਜ਼ਮ ਸਸਪੈਂਡ
ਰਜਿੰਦਰਾ ਹਸਪਤਾਲ ਪਟਿਆਲਾ ਤੋਂ ਇਲਾਜ ਕਰਵਾਉਣ ਗਏ ਕੈਦੀ ਅਮਰੀਕ ਸਿੰਘ ਦੇ ਫ਼ਰਾਰ ਹੋਣ ਦੇ ਮਾਮਲੇ ਵਿਚ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਵਲੋਂ ਸਖ਼ਤ ਕਾਰਵਾਈ ਦੇ ਹੁਕਮ ਦਿੱਤੇ ਗਏ ਸਨ। ਇਸੇ ਮੁਤਾਬਕ ਅੱਜ ਡਿਪਟੀ ਸੁਪਰਡੈਂਟ ਸੁਰੱਖਿਆ ਪਟਿਆਲਾ ਜੇਲ੍ਹ,
Read More
September 2, 20210
ਸ਼੍ਰੋਮਣੀ ਅਕਾਲੀ ਦਲ ਵੱਲੋਂ ਉਮੀਦਵਾਰ ਐਲਾਨੇ ਜਾਣ ਤੋਂ ਬਾਅਦ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਰੋਜੀ ਬਰਕੰਦੀ
ਸ਼੍ਰੋਮਣੀ ਅਕਾਲੀ ਦਲ ਵੱਲੋਂ ਸ੍ਰੀ ਮੁਕਤਸਰ ਸਾਹਿਬ ਤੋਂ ਵਿਧਾਨ ਸਭਾ ਚੋਣਾਂ 2022 ਲਈ ਉਮੀਦਵਾਰ ਐਲਾਨੇ ਗਏ ਮੌਜੂਦਾ ਵਿਧਾਇਕ ਕੰਵਰਜੀਤ ਸਿੰਘ ਰੋਜੀ ਬਰਕੰਦੀ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਜਿੱਥੇ ਅਰਦਾਸ ਕਰਨ ਤੋਂ ਬਾਅਦ ਉਹ ਅਕਾਲੀ
Read More
Comment here