ਨਾਭਾ ਵਿੱਚ ਹੋਈ ( 250000) ਢਾਈ ਲੱਖ ਦੀ ਖੋਹ ਧੂਰੀ ਤੋਂ ਆਏ ਪਿਓ ਪੁੱਤਰਾਂ ਨੇ ਰੋਂਦੇ ਕੁਰਲਾਂਦੇ ਦਿੱਤੀ ਘਟਨਾ ਦੀ ਜਾਣਕਾਰੀ| ਆਪਣੇ ਰਿਸ਼ਤੇਦਾਰ ਨੂੰ ਬੈਂਕ ਵਿੱਚੋਂ ਕਢਵਾ ਕੇ ਨਾਭਾ ਵਿਖੇ ਢਾਈ ਲੱਖ ਰੁਪਏ ਮੋੜਨ ਆਏ ਸਨ ਦੀਪਕ ਸ਼ਰਮਾ ਤੇ ਲਾਲ ਚੰਦ ਨਾਭਾ ਦੀ ਦਾਣਾ ਮੰਡੀ ਨਜ਼ਦੀਕ ਠੰਡਾ ਪੀਣ ਲਈ ਰੁਕੇ ਪਿਓ ਪੁੱਤਰਾਂ ਤੋਂ ਖੋ ਕੇ ਲੈ ਗਏ 1.30 ਦੇ ਕਰੀਬ ਢਾਈ ਲੱਖ ਦਾ ਬੈਗ ਸੀਸੀਟੀਵੀ ਕੈਮਰੇ ਵਿੱਚ ਐਕਟੀਵਾ ਤੇ ਦੋ ਨੌਜਵਾਨ ਅਤੇ ਇੱਕ ਔਰਤ ਬੈਗ ਲੈ ਕੇ ਜਾਂਦੇ ਦਿਖਾਈ ਦਿੱਤੇ| ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ