ਬਟਾਲਾ ਵਿੱਚ ਹੋਏ ਗੋਲੀ ਕਾਂਡ ਤੋਂ ਬਾਅਦ ਮ੍ਰਿਤਕ ਅਤੇ ਜ਼ਖਮੀ ਨੌਜਵਾਨ ਦੇ ਗਰੁੱਪ ਦੇ ਨੌਜਵਾਨਾਂ ਨੇ ਗੋਲੀ ਚਲਾਉਣ ਵਾਲੇ ਗੁੱਟ ਦੇ ਨੌਜਵਾਨ ਸਾਬੀ ਜੋ ਗਾਂਧੀ ਕੈਂਪ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੇ ਗਾਂਧੀ ਕੈਂਪ ਚ ਤਾਲਾ ਬੰਦ ਘਰ ਤੇ ਕੀਤਾ ਹਮਲਾ,ਉਥੇ ਹੀ ਘਰ ਚ ਹਮਲਾ ਕਰਨ ਵਾਲਿਆਂ ਵਲੋ ਘਰ ਦੀ ਬੁਰੀ ਤਰ੍ਹਾ ਭੰਨਤੋੜ ਕੀਤੀ ਅਤੇ ਇੱਥੋ ਤਕ ਕੀ ਘਰ ਦੀ ਹਰ ਵਸਤੂ ਤੋੜੀ ਗਈ ਸੀ ਸੀ ਟੀ ਵੀ ਕੈਮਰੇ ਵੀ ਤੋੜ ਦਿੱਤੇ ਗਏ ਇਹ ਕਹਿ ਸਕਦੇ ਹਾ ਕੀ ਦਹਿਸ਼ਤ ਦਾ ਨੰਗਾ ਨਾਚ ਕੀਤਾ ਗਿਆ ਅਤੇ ਇਹ ਹਾਲਾਤ ਹਨ ਕੀ ਘਰ ਵਿੱਚ ਮਜੂਦ ਬੇਜੁਬਾਨ ਪਾਲਤੂ ਕੁੱਤੇ ਨੂੰ ਵੀ ਤੇਜਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖਮੀ ਸਭ ਪੁਲਿਸ ਦੀ ਕਾਰਵਾਈ ਅਤੇ ਜਾਂਚ ਦੀ ਗੱਲ ਤੇ ਕਈ ਸਵਾਲ ਖੜੇ ਕਰ ਰਿਹਾ ਹੈ ਉਥੇ ਹੀ ਸੁਣੋ ਕੀ ਕਹਿਣਾ ਹੈ ਘਰ ਦੇ ਮਾਲਕ ਦਾ ਅਤੇ ਬਟਾਲਾ ਪੁਲਿਸ ਡੀਐਸਪੀ ਦਾ ।
ਪੁਰਾਣੀ ਰੰਜਿਸ਼ ਦਾ ਮਾਮਲਾ, ਗੋ/ਲੀ/ਆਂ ਦੀ ਕੀਤੀ ਬੋਸ਼ਾਰ ਘਰ ਦਾ ਤਾਲਾ ਤੋੜ ਕੇ ਕੀਤੀ ਭੰਨ ਤੋੜ, ਬੇਜ਼ੁਬਾਨ ਨੂੰ ਵੀ ਕੀਤਾ ਜ਼/ਖ/ਮੀ
July 24, 20240
Related Articles
October 19, 20200
Farmer Law: ਨਵਜੋਤ ਸਿੱਧੂ ਸ਼ਾਮਲ ਹੋਏ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ‘ਚ
ਸਿੱਧੂ ਆਪਣੀ ਵਜ਼ੀਰੀ ਖੁੱਸਣ ਤੋਂ ਬਾਅਦ ਕਿਸੇ ਵੀ ਮੀਟਿੰਗ ਜਾਂ ਸੈਸ਼ਨ 'ਚ ਸ਼ਾਮਲ ਨਹੀਂ ਸੀ ਹੋਏ...
ਖੇਤੀ ਕਾਨੂੰਨਾਂ ਸਬੰਧੀ ਪੰਜਾਬ ਵਿਧਾਨ ਸਭਾ ਦੇ ਰੱਖੇ ਗਏ ਸਪੈਸ਼ਲ ਸੈਸ਼ਨ 'ਚ ਅੱਜ ਸਾਬਕਾ ਪੰਜਾਬ ਕੈਬਿਨੇਟ ਮੰਤਰੀ ਨਵਜੋਤ ਸਿੱਧੂ ਵੀ ਸ਼ਾਮਲ ਹੋਏ। ਖੇਤੀ
Read More
ApplicationsAutoBlogBusinessCoronavirusCoronovirusEconomic CrisisEdeucationEducationEventsFarmer NewsHealth NewsIndian PoliticsLaw and OrderLifestyleLudhiana NewsNationNewsPunjab newsUncategorizedWorldWorld Politics
April 22, 20210
Those Above 18 Can Register For Vaccine From April 28
As India faces the world's worst Covid surge, its daily cases surpassing the US today, the government last week opened vaccinations to all adults for the first time.
All above 18, now eligible for vac
Read More
November 28, 20210
ਸਿਸੋਦੀਆ ਨੇ ਦਿੱਲੀ ਦੇ 250 ਬੈਸਟ ਸਕੂਲਾਂ ਦੀ ਸੂਚੀ ਕੀਤੀ ਜਾਰੀ, ਸਿੱਖਿਆ ਮਾਡਲ ‘ਤੇ ਪ੍ਰਗਟ ਸਿੰਘ ਨੂੰ ਦਿੱਤੀ ਬਹਿਸ ਦੀ ਚੁਣੌਤੀ
ਪੰਜਾਬ ਵਿੱਚ ਸਿੱਖਿਆ ਨੂੰ ਲੈ ਕੇ ਸਿਆਸੀ ਜੰਗ ਤੇਜ਼ ਹੋ ਗਈ ਹੈ। ਪੰਜਾਬ ਦੇ ਸਿੱਖਿਆ ਮੰਤਰੀ ਪ੍ਰਗਟ ਸਿੰਘ ਨੇ ਮਨੀਸ਼ ਸਿਸੋਦੀਆ ਨੂੰ ਚੈਲੰਜ ਦਿੱਤਾ ਸੀ ਕਿ ਉਹ ਪਿਛਲੇ 5 ਸਾਲਾਂ ਵਿਚ ਦਿੱਲੀ ਦੇ 250 ਸਰਕਾਰੀ ਵਿਚ ਹੋਏ ਸੁਧਾਰਾਂ ਦੀ ਸੂਚੀ ਜਾਰੀ ਕਰਨ। ਸ
Read More
Comment here