ਬਟਾਲਾ ਵਿੱਚ ਹੋਏ ਗੋਲੀ ਕਾਂਡ ਤੋਂ ਬਾਅਦ ਮ੍ਰਿਤਕ ਅਤੇ ਜ਼ਖਮੀ ਨੌਜਵਾਨ ਦੇ ਗਰੁੱਪ ਦੇ ਨੌਜਵਾਨਾਂ ਨੇ ਗੋਲੀ ਚਲਾਉਣ ਵਾਲੇ ਗੁੱਟ ਦੇ ਨੌਜਵਾਨ ਸਾਬੀ ਜੋ ਗਾਂਧੀ ਕੈਂਪ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਦੇ ਗਾਂਧੀ ਕੈਂਪ ਚ ਤਾਲਾ ਬੰਦ ਘਰ ਤੇ ਕੀਤਾ ਹਮਲਾ,ਉਥੇ ਹੀ ਘਰ ਚ ਹਮਲਾ ਕਰਨ ਵਾਲਿਆਂ ਵਲੋ ਘਰ ਦੀ ਬੁਰੀ ਤਰ੍ਹਾ ਭੰਨਤੋੜ ਕੀਤੀ ਅਤੇ ਇੱਥੋ ਤਕ ਕੀ ਘਰ ਦੀ ਹਰ ਵਸਤੂ ਤੋੜੀ ਗਈ ਸੀ ਸੀ ਟੀ ਵੀ ਕੈਮਰੇ ਵੀ ਤੋੜ ਦਿੱਤੇ ਗਏ ਇਹ ਕਹਿ ਸਕਦੇ ਹਾ ਕੀ ਦਹਿਸ਼ਤ ਦਾ ਨੰਗਾ ਨਾਚ ਕੀਤਾ ਗਿਆ ਅਤੇ ਇਹ ਹਾਲਾਤ ਹਨ ਕੀ ਘਰ ਵਿੱਚ ਮਜੂਦ ਬੇਜੁਬਾਨ ਪਾਲਤੂ ਕੁੱਤੇ ਨੂੰ ਵੀ ਤੇਜਧਾਰ ਹਥਿਆਰ ਨਾਲ ਕੀਤਾ ਗੰਭੀਰ ਜ਼ਖਮੀ ਸਭ ਪੁਲਿਸ ਦੀ ਕਾਰਵਾਈ ਅਤੇ ਜਾਂਚ ਦੀ ਗੱਲ ਤੇ ਕਈ ਸਵਾਲ ਖੜੇ ਕਰ ਰਿਹਾ ਹੈ ਉਥੇ ਹੀ ਸੁਣੋ ਕੀ ਕਹਿਣਾ ਹੈ ਘਰ ਦੇ ਮਾਲਕ ਦਾ ਅਤੇ ਬਟਾਲਾ ਪੁਲਿਸ ਡੀਐਸਪੀ ਦਾ ।