ਨਾਭਾ ਵਿੱਚ ਹੋਈ ( 250000) ਢਾਈ ਲੱਖ ਦੀ ਖੋਹ ਧੂਰੀ ਤੋਂ ਆਏ ਪਿਓ ਪੁੱਤਰਾਂ ਨੇ ਰੋਂਦੇ ਕੁਰਲਾਂਦੇ ਦਿੱਤੀ ਘਟਨਾ ਦੀ ਜਾਣਕਾਰੀ| ਆਪਣੇ ਰਿਸ਼ਤੇਦਾਰ ਨੂੰ ਬੈਂਕ ਵਿੱਚੋਂ ਕਢਵਾ ਕੇ ਨਾਭਾ ਵਿਖੇ ਢਾਈ ਲੱਖ ਰੁਪਏ ਮੋੜਨ ਆਏ ਸਨ ਦੀਪਕ ਸ਼ਰਮਾ ਤੇ ਲਾਲ ਚੰਦ ਨਾਭਾ ਦੀ ਦਾਣਾ ਮੰਡੀ ਨਜ਼ਦੀਕ ਠੰਡਾ ਪੀਣ ਲਈ ਰੁਕੇ ਪਿਓ ਪੁੱਤਰਾਂ ਤੋਂ ਖੋ ਕੇ ਲੈ ਗਏ 1.30 ਦੇ ਕਰੀਬ ਢਾਈ ਲੱਖ ਦਾ ਬੈਗ ਸੀਸੀਟੀਵੀ ਕੈਮਰੇ ਵਿੱਚ ਐਕਟੀਵਾ ਤੇ ਦੋ ਨੌਜਵਾਨ ਅਤੇ ਇੱਕ ਔਰਤ ਬੈਗ ਲੈ ਕੇ ਜਾਂਦੇ ਦਿਖਾਈ ਦਿੱਤੇ| ਪੁਲਿਸ ਵੱਲੋਂ ਕੀਤੀ ਜਾ ਰਹੀ ਹੈ ਕਾਰਵਾਈ
ਠੰਡਾ ਪਾਣੀ ਪੀਣਾ ਪਿਆ ਮਹਿੰਗਾ, ਰੋਂਦੇ ਕੁਰਲਾਉਂਦੇ ਦੱਸੀ ਦਾਸਤਾਂ CCTV ਚ ਕੈਦ ਹੋਇਆਂ ਤਸਵੀਰਾਂ, ਤੁਸੀਂ ਵੀ ਰਹੋ ਸਾਵਧਾਨ !
July 24, 20240
Related Articles
December 29, 20220
Thieves stole 68 lakh rupees by breaking the window of a car parked on the roadside in Ludhiana
68 lakh rupees were stolen from a vehicle in Punjab's Ludhiana late on Wednesday evening. This incident is from Samrala Chowk of Ludhiana. The vehicle from which this amount was stolen belongs to a Ch
Read More
November 23, 20210
ਸਰਕਾਰ ਦਾ ਵੱਡਾ ਤੋਹਫ਼ਾ, ਪੁਰਾਣੀ ਗੱਡੀ ਕਬਾੜ ‘ਚ ਦੇਣ ਦੇ ਬਦਲੇ ਨਵੀਂ ‘ਤੇ ਮਿਲੇਗੀ ਟੈਕਸ ‘ਚ ਭਾਰੀ ਛੋਟ
ਹੁਣ 15 ਤੋਂ 20 ਸਾਲ ਪੁਰਾਣੀ ਗੱਡੀ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਕਬਾੜ ਕੇਂਦਰ ‘ਚ ਦੇ ਕੇ ਨਵੀਂ ਕਾਰ ਖਰੀਦਣ ‘ਤੇ ਵੱਡੀ ਬਚਤ ਹੋਣ ਵਾਲੀ ਹੈ। ਕੇਂਦਰੀ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਨੂੰ ਕਿਹਾ ਕਿ ਸਰਕਾਰ ਹਾਲ ਹੀ ‘ਚ ਪੇਸ਼ ਕੀਤੀ ਰਾਸ਼ਟਰੀ ਵਾਹਨ
Read More
March 17, 20220
ਸੰਯੁਕਤ ਕਿਸਾਨ ਮੋਰਚਾ ਦਾ ਬਿਆਨ ਕਿਹਾ- ਮੋਰਚੇ ‘ਚ ਨਹੀਂ ਹੈ ਕੋਈ ਵੰਡ
ਸੰਯੁਕਤ ਕਿਸਾਨ ਮੋਰਚਾ ਦੀ ਅਗਵਾਈ ਦਾ ਇਤਿਹਾਸਕ ਅੰਦੋਲਨ ਆਪਣੇ ਪਹਿਲੇ ਪੜਾਅ ਵਿੱਚ ਕਾਮਯਾਬ ਹੋਣ ਦੇ ਨਾਲ ਹੁਣ ਦੂਜੇ ਪੜਾਅ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਤਿੰਨ ਕਾਲੇ ਕਾਨੂੰਨਾਂ ਦੇ ਰੱਦ ਹੋਣ ਤੋਂ ਬਾਅਦ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਗਾਰੰਟੀ
Read More
Comment here