ਲੁਧਿਆਣਾ ਵੱਖ-ਵੱਖ ਇਲਾਕਿਆਂ ਵਿੱਚ ਲੋਕਾਂ ਨੂੰ ਪਾਣੀ ਅਤੇ ਬਿਜਲੀ ਦੀ ਸਮੱਸਿਆ ਦਾ ਸਾਮਣਾ ਕਰਨਾ ਪੈ ਰਿਹਾ ਹੈ। ਸ਼ਹਿਰ ਦੀ ਵੱਖ ਵੱਖ ਇਲਾਕਿਆਂ ਵਿੱਚ ਲੋਕਾਂ ਵੱਲੋਂ ਬਿਜਲੀ ਪਾਣੀ ਦੀ ਦਿੱਕਤ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਨਗਰ ਨਿਗਮ ਦੇ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।ਵਾਰਡ ਨੰਬਰ 47 ਵਿੱਚ ਰਹਿਣ ਵਾਲੇ ਲੋਕਾਂ ਨੂੰ ਪਾਣੀ ਦੀ ਆ ਰਹੀ ਦਿੱਕਤ ਦੇ ਚਲਦੇ ਲੋਕਾ ਨੇ ਅੱਧੀ ਰਾਤ ਨੂੰ ਖਾਲੀ ਬਾਲਟੀਆਂ ਲੈ ਕੇ ਧਰਨਾ ਲਾਇਆ ਅਤੇ ਰੋਸ ਪ੍ਰਦਰਸ਼ਨ ਕੀਤਾ ਲੋਕਾ ਦਾ ਕਹਿਣਾ ਸੀ। ਮਹੱਲੇ ਦੇ ਵਿੱਚ ਪਹਿਲਾਂ ਤਾਂ ਕਦੇ ਇੱਕ ਅੱਧਾ ਦਿਨ ਛਡ ਕੇ ਪਾਣੀ ਦੀ ਦਿੱਕਤ ਆਉਂਦੀ ਸੀ ਪਰ ਹੁਣ ਤਾਂ ਜਦ ਦੇ ਲੋਕ ਸਭਾ ਦੀਆ ਚੋਣਾਂ ਹੋਈਆਂ ਨੇ ਬਿਜਲੀ ਪਾਣੀ ਆਉਂਦਾ ਹੀ ਨਹੀਂ ਮੁੱਹਲੇ ਵਾਲੇ ਕਈ ਵਾਰ ਨਗਰ ਨਿਗਮ ਦੇ ਅਧਿਕਾਰੀਆਂ ਦੇ ਦਫਤਰ ਚੱਕਰ ਲਗਾ ਚੁੱਕੇ ਨੇ ਪਰ ਕੋਈ ਸੁਣਵਾਈ ਨਹੀਂ ਉਹਨਾਂ ਨੇ ਕਿਹਾ ਕਿ ਜੇਕਰ ਦੋ ਦਿਨ ਵਿੱਚ ਸਮਸਿਆ ਦਾ ਹਲ ਨਾ ਹੋਇਆ ਤਾਂ ਉਹ ਨਗਰ ਨਿਗਮ ਦਫਤਰ ਬਹਾਰ ਧਰਨਾ ਲਗਾਉਣਗੇ ਪ੍ਰਦਸ਼ਨ ਕਰ ਰਹੇ ਮੁੱਹਲੇ ਦੇ ਲੋਕਾਂ ਨੇ ਕਿਹਾ ਕਿ ਪਾਣੀ ਬਿਨਾ ਕੋਈ ਕੰਮ ਨਹੀਂ ਹੋ ਰਿਹਾ ਨਾ ਕਰ ਖਾਣਾ ਬਣਾਇਆ ਜਾ ਸਕਦਾ ਨਾ ਕੱਪੜੇ ਧੋਤੇ ਨਾ ਪੀਣ ਵਾਲਾ ਪਾਣੀ ਇਨੀ ਦਿੱਕਤ ਆਉਂਦੀ ਹੈ ਟੈਂਕਰ ਜੇਕਰ ਆ ਵੀ ਜਾਂਦਾ ਹੈ ਤਾਂ ਥੋੜੇ ਸਮੇਂ ਬਾਅਦ ਪਾਣੀ ਦਾ ਟੈਂਕਰ ਖਾਲੀ ਹੋ ਜਾਂਦਾ ਹੈ ਪਾਣੀ ਨਾ ਆਉਣ ਕਰਕੇ ਲੋਕਾਂ ਨੇ ਸਰਕਾਰ ਦੇ ਖਿਲਾਫ ਕੀਤਾ ਰੋਡ ਜਾਮ ਵਾਰਡ ਨੰਬਰ 47 ਵਿੱਚ ਲਗਾਏ ਗਏ ਧਰਨੇ ਵਿੱਚ ਕੌਂਸਲਰ ਦੇ ਪਤੀ ਲੋਕਾਂ ਨਾਲ ਧਰਨੇ ਵਿੱਚ ਬੈਠੇ ਉਹਨਾਂ ਨੇ ਕਿਹਾ ਕਿ ਜਦ ਦੂਜੀਆਂ ਸਰਕਾਰਾਂ ਸੀ। ਕਦੇ ਇਹਨੀਂ ਦਿੱਕਤ ਨਹੀਂ ਆਈ
ਲੁਧਿਆਣਾ ਵਾਸੀਆਂ ਨੂੰ ਆਈ ਪਾਣੀ ਦੀ ਦਿੱਕਤ , ਬੂੰਦ ਬੂੰਦ ਨੂੰ ਤਰਸੇ ਲੋਕ “ਜੇ ਪਾਣੀ ਦੀ ਸਮੱਸਿਆਂ ਦਾ ਹੱਲ ਨਾ ਹੋਇਆ ਤਾਂ ਨਗਰ ਨਿਗਮ ਦੇ ਬਾਹਰ ਲਾਵਾਂਗੇ ਧਰਨਾ “- ਸਥਾਨਕ ਵਾਸੀ |
July 23, 20240
Related Articles
April 30, 20210
ਕੋਰੋਨਾ ਖ਼ਿਲਾਫ਼ ਯੰਗ ‘ਚ ਅੱਗੇ ਆਏ ਨਿਕੋਲਸ ਪੂਰਨ IPL ਕਮਾਈ ਦਾ ਕੁੱਝ ਹਿੱਸਾ ਕਰਨਗੇ ਦਾਨ, ਪੰਜਾਬ ਕਿੰਗਜ਼ ਵੀ ਆਕਸੀਜਨ Concentrators ਕਰੇਗੀ ਦਾਨ
ਵੈਸਟ ਇੰਡੀਜ਼ ਅਤੇ ਪੰਜਾਬ ਕਿੰਗਜ਼ ਦੇ ਸਟਾਰ ਬੱਲੇਬਾਜ਼ ਨਿਕੋਲਸ ਪੂਰਨ ਵੀ ਉਨ੍ਹਾਂ ਕ੍ਰਿਕਟਰਾਂ ਵਿੱਚ ਸ਼ਾਮਿਲ ਹੋ ਗਏ ਹਨ ਜਿਨ੍ਹਾਂ ਨੇ ਕੋਵਿਡ -19 ਮਹਾਂਮਾਰੀ ਦੇ ਵਿਰੁੱਧ ਲੜਾਈ ਵਿੱਚ ਭਾਰਤ ਨੂੰ ਦਾਨ ਦਿੱਤਾ ਹੈ। ਪੂਰਨ ਨੇ ਇ
Read More
March 26, 20240
पंजाब के सांसद रवनीत सिंह बिट्टू बीजेपी में हुए शामिल
पंजाब के MP रवनीत सिंह बिट्टू ने अचानक ज्वाइन किया बीजेपी। कांग्रेस को लगा बड़ा झटका और कांग्रेस छोड़ कर बीजेपी में हुए शामिल। बता दें की रवनीत सिंह बिट्टू दो बार MP रह चुके है। अब देखना होगा की क्या बी
Read More
November 24, 20210
ਪਠਾਨਕੋਟ ਗ੍ਰੇਨੇਡ ਹਮਲੇ ਮਗਰੋਂ ਪੰਜਾਬ ਪੁਲਿਸ ਦੀ ਕਾਰਵਾਈ, ਅੰਮ੍ਰਿਤਸਰ ‘ਚ ਇਕ ਨੌਜਵਾਨ ਗ੍ਰਿਫਤਾਰ
ਪਠਾਨਕੋਟ ਵਿਖੇ ਹੋਏ ਗ੍ਰੇਨੇਡ ਹਮਲੇ ਤੋਂ ਬਾਅਦ ਐੱਸ. ਐੱਸ. ਓ. ਸੀ. ਨੇ ਅੰਮ੍ਰਿਤਸਰ ਵਿਚ ਇਕ ਨੌਜਵਾਨ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿਚੋਂ ਦੋ ਹੈਂਡ ਗ੍ਰੇਨੇਡ ਤੇ ਦੋ ਪਿਸਤੌਲਾਂ ਬਰਾਮਦ ਕੀਤੀਆਂ ਹਨ।ਪੁਲਿਸ ਨੇ ਫੜੇ ਗਏ ਦੋਸ਼ੀ ਦੀ ਪਛਾਣ ਅੰਮ੍ਰਿਤਸਰ
Read More
Comment here