ਪਿੰਡ ਅੱਬੁਲ ਖੁਰਾਣਾ ਦੇ ਵਾਸੀ ਪਵਨ ਕੁਮਾਰ ਪੁੱਤਰ ਦਰਸ਼ਨ ਲਾਲ ਦੀ ਅੱਜ ਸਵੇਰੇ ਸਮਾਂ 6:30 ਵਜੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ । ਪਵਨ ਕੁਮਾਰ ਅਜ ਸਵੇਰੇ ਆਪਣੀ ਦੁਕਾਨ ਤੇ ਜਦੋਂ ਦੁਕਾਨ ਖੋਲੀ ਤਾ ਫਰਿੱਜ ਦੇ ਵਿੱਚ ਕਰੰਟ ਆਉਣ ਕਾਰਨ ਉਸਨੂੰ ਕਰੰਟ ਲੱਗ ਗਿਆ ਤੇ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਮੌਤ ਹੋ ਗਈ |
ਦੁਕਾਨ ‘ਤੇ ਕੰਮ ਕਰਦੇ ਸਮੇਂ ਸਮਾਨ ਕੱਢਣ ਲਈ ਖੋਲ੍ਹ ਰਿਹਾ ਸੀ ਫਰਿੱਜ਼, ਅਚਾਨਕ ਆਇਆ ਕ.ਰੰ.ਟ ਹਸਪਤਾਲ ਲਿਜਾਂਦੇ ਸਮੇਂ ਨਿੱਕਲੇ ਸਾ/ਹ !
July 23, 20240
Related Articles
July 14, 20210
ਬਾਲੀਵੁੱਡ ਸਟਾਰ ਸਲਮਾਨ ਖਾਨ ਨੇ ਧੋਖਾਧੜੀ ਮਾਮਲੇ ‘ਚ ਚੰਡੀਗੜ੍ਹ ਪੁਲਿਸ ਦੇ ਸੰਮਨ‘ ਤੇ ਦਿੱਤਾ ਜਵਾਬ, ਜਾਣੋ ਪੂਰਾ ਮਾਮਲਾ ਕੀ ਹੈ
ਚੰਡੀਗੜ੍ਹ ਦੇ ਮਨੀਮਾਜਰਾ ਵਿੱਚ ਰਹਿਣ ਵਾਲੇ ਇੱਕ ਕਾਰੋਬਾਰੀ ਨੇ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਅਤੇ ਉਨ੍ਹਾਂ ਦੀ ਕੰਪਨੀ ਬੀਇੰਗ ਹਿਊਮਨ ‘ਤੇ ਹੋਰਨਾਂ ਨਾਲ ਧੋਖਾ ਕਰਨ ਦਾ ਦੋਸ਼ ਲਗਾਇਆ ਹੈ। ਇਸ ਤੋਂ ਬਾਅਦ, ਚੰਡੀਗੜ੍ਹ ਪੁਲਿਸ ਦੀ ਤਰਫੋਂ
Read More
March 10, 20230
पीएसईबी 12वीं के अंग्रेजी पेपर लीक मामले में 2 गिरफ्तार, अन्य की तलाश में पुलिस
पंजाब स्कूल एजुकेशन बोर्ड (PSEB) के 12वीं के अंग्रेजी के पेपर लीक मामले में दो आरोपियों को गिरफ्तार किया गया है. आरोपियों की पहचान वीर सिंह और गगन के रूप में हुई है। फिलहाल पुलिस आरोपियों से पूछताछ कर
Read More
August 26, 20220
ਵਿਜੀਲੈਂਸ ਵੱਲੋਂ ਮੋਹਾਲੀ ‘ਚ AIG ਦੇ ਘਰ ਛਾਪੇਮਾਰੀ, ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਲੱਗੇ ਦੋਸ਼
ਵਿਜੀਲੈਂਸ ਵਿਭਾਗ ਵੱਲੋਂ ਅੱਜ ਮੋਹਾਲੀ ਦੇ ਏਆਈਜੀ ਆਸ਼ੀਸ਼ ਕਪੂਰ ਦੇ ਘਰ ਛਾਪੇਮਾਰੀ ਕੀਤੀ ਗਈ। ਉਨ੍ਹਾਂ ‘ਤੇ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਦੋਸ਼ ਲੱਗੇ ਹਨ।
ਦੱਸ ਦੇਈਏ ਕਿ ਇਥੋਂ ਦੇ ਸੈਕਟਰ-88 ਵਿੱਚ ਰਹਿੰਦੇ ਪੰਜਾਬ ਪੁਲਿਸ ਦੇ ਏਆਈਜੀ ਆਸ਼ੀਸ਼ ਕਪ
Read More
Comment here