ਪਿੰਡ ਅੱਬੁਲ ਖੁਰਾਣਾ ਦੇ ਵਾਸੀ ਪਵਨ ਕੁਮਾਰ ਪੁੱਤਰ ਦਰਸ਼ਨ ਲਾਲ ਦੀ ਅੱਜ ਸਵੇਰੇ ਸਮਾਂ 6:30 ਵਜੇ ਕਰੰਟ ਲੱਗਣ ਨਾਲ ਮੌਤ ਹੋ ਗਈ ਹੈ । ਪਵਨ ਕੁਮਾਰ ਅਜ ਸਵੇਰੇ ਆਪਣੀ ਦੁਕਾਨ ਤੇ ਜਦੋਂ ਦੁਕਾਨ ਖੋਲੀ ਤਾ ਫਰਿੱਜ ਦੇ ਵਿੱਚ ਕਰੰਟ ਆਉਣ ਕਾਰਨ ਉਸਨੂੰ ਕਰੰਟ ਲੱਗ ਗਿਆ ਤੇ ਉਸਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਮੌਤ ਹੋ ਗਈ |