ਬੇਗੋਵਾਲ ਵਿਖੇ ਉਸ ਸਮੇਂ ਸੋਕ ਦੀ ਲਹਿਰ ਫੈਲ ਗਈ ਜਦ ਬੀਤੇ ਦਿਨ ਅਮਰੀਕਾ ਦੇ ਮਿਸੀਸਿਪੀ ਸ਼ਹਿਰ ਵਿਚ ਬੀਤੇ ਦੁਪਿਹਰ ਅਮਰੀਕੀ ਸਮੇਂ ਅਨਸਰ ਅਣਪਛਾਤੇ ਕਾਰ ਸਵਾਰਾ ਵਲੋਂ ਅੰਨੇਵਾਹ ਗੋਲੀਆਂ ਚਲਾਉਣ ਨਾਲ ਸਟੋਰ ਦੇ ਬਹਾਰ ਕੰਮ ਕਰ ਰਹੇ ਬੇਗੋਵਾਲ ਦੇ ਨੌਜਵਾਨ ਮੌਤ ਗਈ ਜਦੋ ਕੇ ਤਿੰਨ ਲੋਕਾ ਦੇ ਜਖਮੀ ਹੋ ਜਾਣ ਦੀ ਖਬਰ ਸਾਹਮਣੇ ਆਈ। ਇਸ ਮਿਰਤਕ ਨੋਜਵਾਨ ਕਸਬਾ ਬੇਗੋਵਾਲ ਜਿਲ੍ਹਾ ਕਪੂਰਥਲਾ ਦਾ ਦੱਸਿਆ ਜਾ ਰਿਹਾ ਹੈ ਜਿਸ ਦੀ ਪਹਿਚਾਣ ਜਸਵੀਰ ਸਿੰਘ ਪੁੱਤਰ ਵੱਸਣ ਸਿੰਘ ਵਾਸੀ ਬੇਗੋਵਾਲ ਸਥਿਤ ਅਵਾਣਾ ਰੋਡ ਦਾ ਰਹਿਣ ਵਾਲਾ ਸੀ ਜਿਸ ਦੇ ਸਿਰ ਵਿਚ ਗੋਲੀ ਲੱਗਣ ਕਾਰਨ ਮੌਕੇ ਤੇ ਮੌਤ ਹੋ ਗਈ। ਉਕਤ ਮ੍ਰਿਤਕ ਵਿਅਕਤੀ ਮਿਸੀਸਿਪੀ ਅਮਰੀਕਾ ਵਿਖੇ ਸਟੋਰ ਤੇ ਕੰਮ ਕਰਦਾ ਸੀ ਜਦ ਉਹ ਆਪਣੇ ਕੰਮ ਦੌਰਾਨ ਬਾਹਰ ਖੜਾ ਸੀ। ਮ੍ਰਿਤਕ ਨੌਜਵਾਨਾਂ ਦੇ ਪਿਤਾ ਵੱਸਣ ਸਿੰਘ ਵਾਸੀ ਬੇਗੋਵਾਲ ਨੇ ਦੱਸਿਆ ਕਿ ਮੇਰਾ ਲੜਕਾ ਜਸਵੀਰ ਸਿੰਘ ਉਮਰ 33 ਸਾਲ ਕਰੀਬ ਦੀ ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ 40 ਲੱਖ ਰੁਪਏ ਕਰਜ਼ਾ ਚੁੱਕ ਕੇ ਵਿਦੇਸ਼ ਵਿਚ ਗਿਆ ਸੀ ਜਿਸ ਦੇ 2 ਬੱਚੇ ਇਕ ਕੁੜੀ ਤੇ ਇਕ ਮੁੰਡਾ ਹੈ। ਉਸਦਾ ਭਰਾ ਵੀ ਪ੍ਰੀਵਾਰ ਸਮੇਤ ਬਾਹਰ ਰਹਿ ਰਿਹਾ ਹੈ। ਜਿੱਥੇ ਕਿ ਉਕਤ ਮੇਰਾ ਲੜਕਾ ਇਕ ਸਟੋਰ ਤੇ ਕੰਮ ਕਰਦਾ ਸੀ ਤੇ ਉਹ ਬਾਹਰ ਖੜਾ ਸੀ ਤਾਂ ਇਨ੍ਹੇ ਨੂੰ ਕਾਰ ਵਿਚ ਆਏ 2 ਤੋਂ 3 ਅਣਪਛਾਤੇ ਲੋਕਾ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ ਜਿੱਥੇ ਕਿ ਮੇਰੇ ਲੜਕੇ ਦੇ ਗੋਲੀ ਲੱਗਣ ਕਾਰਨ ਮੌਤ ਹੋ ਗਈ ਤੇ ਉਥੇ ਇਕ ਹੋਰ ਮਜੋਦ ਵਿਅਕਤੀ ਦੀ ਵੀ ਮੌਤ ਹੋ ਗਈ ਜਦ ਕਿ ਤਿੰਨ ਵਿਅਕਤੀ ਹੋਰ ਜਖਮੀ ਹੋ ਗਏ। ਇਹ ਘਟਨਾਂ ਤੋਂ ਬਾਅਦ ਸਨਸਨੀ ਫੈਲ ਗਈ। ਉਨ੍ਹਾਂ ਕਿਹਾ ਇਹ ਮਾਮਲੇ ਸੰਬਧੀ ਜਾ ਹਮਲੇ ਸੰਬਧੀ ਕਾਰਨ ਦਾ ਪਤਾ ਨਹੀਂ ਲੱਗ ਸਕਿਆ ਕਿ ਇਹ ਘਟਨਾਂ ਨੂੰ ਕਿਉ ਅਜਾਮ ਦਿੱਤਾ ਗਿਆ ਹੈ। ਜਿੱਥੇ ਕਿ ਬੇਗੋਵਾਲ ਦੇ ਵਾਸੀ ਮਿਰਤਕ ਨੌਜਵਾਨ ਜਸਵੀਰ ਸਿੰਘ ਦੇ ਪਰਿਵਾਰ ਦੇ ਮੈਂਬਰ ਪਿਤਾ ਵੱਸਣ ਸਿੰਘ ਬੇਗੋਵਾਲ ਨੇ ਮੰਗ ਕੀਤੀ ਕਿ ਮੇਰੇ ਲੜਕੇ ਦੇ ਪਰਿਵਾਰ ਨੂੰ ਬਾਹਰ ਬੁਲਾਇਆ ਜਾਵੇ ਤਾਂ ਜੋਕਿ ਉਸਦੇ ਦੇ ਬੱਚੇ ਆਪਣੇ ਪਿਤਾ ਨੂੰ ਆਖਰੀ ਵੱਲ ਮਿਲਕੇ ਦੇਖ ਸਕਣ। ਇਸ ਦੁੱਖਦਾਈ ਖਬਰਾਂ ਸੁਣਦਿਆਂ ਹੀ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਵਿਚ ਸੋਗ ਦੀ ਲਹਿਰ ਫੈਲ ਗਈ।
ਅਮਰੀਕਾ ’ਚ ਗੋ/ਲੀ ਲੱਗਣ ਨਾਲ ਪੰਜਾਬੀ ਨੌਜਵਾਨ ਦੀ ਹੋਈ ਮੌ/ ਤ ਪਿਉ ਨੇ 40 ਲੱਖ ਦਾ ਕਰਜ਼ਾ ਚੁੱਕ ਕੇ ਭੇਜਿਆ ਸੀ ਵਿਦੇਸ਼ |
July 23, 20240
Related Articles
September 4, 20240
ਮੋਗਾ ਚ ਚੋਰਾਂ ਨੇ NRI ਦੀ ਕੋਠੀ ਨੂੰ ਬਣਾਇਆ ਨਿਸ਼ਾਨਾ ਦੇਖੋ ਲੋਕਾਂ ਨੇ ਓਹਨਾਂ ਨਾਲ ਕੀ ਕੀਤਾ ? ਤੁਸੀਂ ਹੈਰਾਨ ਰਹਿ ਜਾਣਾ |
ਮੋਗਾ ਕੇ ਏਪ੍ਰੇਕਸ ਕਾਲੋਨੀ 'ਤੇ ਇਕ ਬੰਦ ਕਰੋ ਐਨਆਰਆਈ ਦੀ ਕੋਠੀ ਨੂੰ ਚੋਰਾਂ ਨੇ ਨਿਸ਼ਾਨਾ ਬਣਾਇਆ। ਪਿਛਲੇ ਦਿਨਾਂ ਤੋਂ ਰਾਤ ਦੇ ਅੰਧੇਰੇ ਅੰਦਰ ਅੰਦਰ ਆਕਰ ਕੋਠੀ ਦੇ ਅੰਦਰ ਦਾਖਿਲ ਹੋਕਰ ਸਮਾਨ ਖੁੱਲ੍ਹ ਕੇ ਫਰਾਰ ਹੁੰਦਾ ਹੈ। ਪਾਸ ਕੇ ਘਰਮੇ ਲਾਗੇ ਸੀਸੀ
Read More
March 4, 20220
ਯੂਕਰੇਨ ਦੇ ਪ੍ਰਮਾਣੂ ਪਲਾਂਟ ‘ਤੇ ਹਮਲੇ ਤੋਂ ਬਾਅਦ ਬਾਇਡਨ ਦੀ ਅਪੀਲ, ਰੂਸ ਨੂੰ ਕਹੀ ਇਹ ਗੱਲ
ਰੂਸ ਅਤੇ ਯੂਕਰੇਨ ਵਿਚਾਲੇ ਲਗਾਤਾਰ 9 ਦਿਨਾਂ ਤੋਂ ਜੰਗ ਜਾਰੀ ਹੈ। ਪੂਰਬੀ ਯੂਰਪੀ ਦੇਸ਼ ਯੂਕਰੇਨ ਰੂਸ ਦੀ ਫੌਜੀ ਕਾਰਵਾਈ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਹਮਲਿਆਂ ਤੋਂ ਬਾਅਦ ਸਥਿਤੀ ਦਿਨੋ-ਦਿਨ ਖਰਾਬ ਹੁੰਦੀ ਜਾ ਰਹੀ ਹੈ। ਰੂਸੀ ਬਲਾਂ ਨੇ
Read More
June 9, 20220
ਜੇਲ੍ਹ ‘ਚ ਮਜੀਠੀਆ ਦੀ ਜਾਨ ਨੂੰ ਖ਼ਤਰਾ ! ਪਤਨੀ ਗਨੀਵ ਨੇ ਪੰਜਾਬ ਰਾਜਪਾਲ ਤੇ DGP ਨੂੰ ਪੱਤਰ ਲਿਖ ADGP ਨੂੰ ਹਟਾਉਣ ਦੀ ਕੀਤੀ ਮੰਗ
ਪੰਜਾਬ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਮਜੀਠਾ ਤੋਂ ਵਿਧਾਇਕ ਗਨੀਵ ਕੌਰ ਨੇ ਸੂਬੇ ਦੇ ਰਾਜਪਾਲ ਅਤੇ ਡੀਜੀਪੀ ਨੂੰ ਸੱਤ ਪੰਨਿਆਂ ਦਾ ਪੱਤਰ ਲਿਖ ਕੇ ਉਨ੍ਹਾਂ ਦੇ ਪਤੀ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ ਜੇਲ੍ਹ ਵਿੱਚ ਖਤਰਾ ਹੋਣ ਦੀ ਗੱਲ ਕਹੀ ਹੈ। ਉਨ
Read More
Comment here