ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਗੁਰਦਾਸਪੁਰ ਅੰਦਰ ਜਾਰੀ ਹੈ। ਜਿੱਥੇ ਅੱਜ ਗੁਰਦਾਸਪੁਰ ਦੇ ਬਟਾਲਾ ਗੁਰਦਾਸਪੁਰ ਜੀਟੀ ਰੋਡ ਦੇ ਉੱਪਰ ਬਬਰੀ ਬਾਈਪਾਸ ਦੇ ਬਿਲਕੁਲ ਥੋੜੀ ਦੂਰ ਪੈਟਰੋਲ ਪੰਪ ਤੇ ਲਾਗੇ ਇੱਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਸੀਏ ਸਟਾਫ ਦਾ ਮੁਲਾਜ਼ਮ ਬਣ ਕੇ ਲੁਟੇਰੇ ਨੇ ਕੱਟਾ ਦਿਖਾ ਕੇ ਰਾਹ ਜਾਂਦੇ ਰਾਹੀ ਨੂੰ ਲੁੱਟਿਆ ਤਾਂ ਭੱਜਣ ਵੇਲੇ ਪੀੜਤ ਵਿਅਕਤੀ ਨੇ ਦਲੇਰੀ ਦਿਖਾਂਦਿਆਂ ਹੋਇਆਂ ਰੌਲਾ ਪਾ ਕੇ ਰਾਹ ਜਾਂਦੇ ਲੋਕਾਂ ਨਾਲ ਕੀਤਾ ਵਿਰੋਧਤਾ ਲੁਟੇਰਾ ਦੌੜ ਕੇ ਲਾਗੇ ਸੜਕਦੇ ਕਿਨਾਰੇ ਚਰੀ ਦੇ ਖੇਤਾਂ ਵਿੱਚ ਜਾ ਛੁਪਿਆ,,, ਇਹਨੇ ਨੂੰ ਪੀੜਤ ਵਿਅਕਤੀ ਨੇ 112 ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲੁਟੇਰੇ ਨੂੰ ਜਰੀ ਦੇ ਖੇਤਾਂ ਵਿੱਚੋਂ ਕੀਤਾ ਕਾਬੂ,,ਦੋਸ਼ੀ ਦੀ ਪਹਿਚਾਣ ਜਗਣਾ (ਕੱਚਾ ਨਾਮ ), ਨਿਵਾਸੀ ਟਰੱਕਾਂ ਵਾਲਾ ਅੱਡਾ ਧਾਰੀਵਾਲ ਵਜੋਂ ਹੋਈ ਹੈ ਜਿਥੇ ਪੀੜਤ ਵਿਅਕਤੀ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਸੁਖਦੇਵ ਕੁਮਾਰ ਨਿਵਾਸੀ ਗੀਤਾ ਭਵਨ ਰੋਡ ਗਰੀਨ ਮਾਰਕੀਟ ਗੁਰਦਾਸਪੁਰ ਵਜੋਂ ਹੋਈ ਹੈ ਸੋ ਡੱਬੇ ਬਣਾਉਣ ਦਾ ਕੰਮ ਕਰਦੇ ਹੈ,,, ਲੁਟੇਰੇ ਦੀ ਪਹਿਚਾਣ ਧਾਰੀਵਾਲ ਵਸਨੀਕ ਵਜੋਂ ਦੱਸੀ ਜਾ ਰਹੀ,,, ਗੁਰਦਾਸਪੁਰ ਦੀ ਸਦਰ ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ |
ਖ਼ੁਦ ਨੂੰ CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਲੁਟੇਰੇ ਨੇ ਕੀਤੀ ਵਿਅਕਤੀ ਤੋਂ ਲੁੱ/ਟ ਦੇਖੋ ਕਿਵੇਂ ਰਾਹ ਜਾਂਦੇ ,ਲੋਕਾਂ ਨੂੰ ਰੋਕਦਾ ਸੀ ਏਹ ਲੁ/ਟੇ/ਰਾ ?
July 22, 20240
Related tags :
#Robbery #Impersonation #CIAStaff #CrimeAlert #PublicSafety
Related Articles
September 13, 20210
VACCINATION FRAUD : ਲੁਧਿਆਣਾ ਵਿੱਚ, ਦੁਕਾਨਦਾਰ ਨੇ ਟੀਕਾਕਰਣ ਦੇ ਨਾਂ ਤੇ 100 ਲੋਕਾਂ ਤੋਂ ਠੱਗੇ ਪੈਸੇ, ਮਚਿਆ ਹੰਗਾਮਾ
ਜ਼ਿਲ੍ਹੇ ਵਿੱਚ ਟੀਕਾ ਲਗਵਾਉਣ ਦੇ ਨਾਂ ’ਤੇ ਗ਼ੈਰਕਾਨੂੰਨੀ ਵਸੂਲੀ ਦਾ ਮਾਮਲਾ ਸਾਹਮਣੇ ਆਇਆ ਹੈ। ਵਾਰਡ ਨੰਬਰ 29 ਦੇ ਮਹਾਦੇਵ ਨਗਰ ਵਿੱਚ ਸਾਈਕਲ ਰਿਪੇਅਰ ਦੀ ਦੁਕਾਨ ਚਲਾਉਣ ਵਾਲਾ ਇੱਕ 30 ਸਾਲਾ ਵਿਅਕਤੀ ਸ਼ਨੀਵਾਰ ਸਵੇਰੇ 100 ਤੋਂ ਵੱਧ ਲੋਕਾਂ ਤੋਂ ਬਰ
Read More
February 7, 20220
ਪੰਜਾਬ ‘ਚ ਵੋਟਿੰਗ ਤੋਂ 13 ਦਿਨ ਪਹਿਲਾਂ ਰਾਮ ਰਹੀਮ ਜੇਲ੍ਹ ਤੋਂ ਆਏ ਬਾਹਰ
ਪੰਜਾਬ ਵਿਧਾਨ ਸਭਾ ਚੋਣਾਂ ਨੂੰ ਹੁਣ ਕੁਝ ਹੀ ਦਿਨ ਬਾਕੀ ਹਨ। ਇਸੇ ਵਿਚਾਲੇ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਨਾਲ ਜੁੜੀ ਵੱਡੀ ਖਬਰ ਸਾਹਮਣੇ ਆ ਰਹੀ ਹੈ। ਰੋਹਤਕ ਦੀ ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਸੱਚਾ ਸੌਦਾ ਮੁਖੀ ਰਾਮ ਰਹੀਮ ਜੇਲ੍ਹ ਵਿੱਚੋਂ ਬ
Read More
January 1, 20210
ਨਵਾਂ ਸਾਲ ਅਤੇ ਕਿਸਾਨੀ ਅੰਦੋਲਨ : ਬਾਰਡਰ ਤੇ ਹੀ ਕੱਢਿਆ ਗਿਆ ਨਗਰ ਕੀਰਤਨ
ਕਿਸਾਨਾਂ ਅਤੇ ਕੇਂਦਰ ਵਿਚਾਲੇ 31 ਦਸੰਬਰ ਨੂੰ 6ਵੇਂ ਦੌਰ ਦੀ ਮੀਟਿੰਗ ਹੋਈ ਸੀ। ਮੀਟਿੰਗ ਵਿੱਚ ਕੇਂਦਰ ਸਰਕਾਰ ਨੇ ਕਿਸਾਨਾਂ ਦੀਆਂ 2 ਮੰਗਾਂ ਮੰਨੀਆਂ । ਹਾਲਾਂਕਿ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਅਤੇ ਘੱਟੋ-ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਦਾਇਰ
Read More
Comment here