ਲੁੱਟਾਂ ਖੋਹਾਂ ਦਾ ਸਿਲਸਿਲਾ ਲਗਾਤਾਰ ਗੁਰਦਾਸਪੁਰ ਅੰਦਰ ਜਾਰੀ ਹੈ। ਜਿੱਥੇ ਅੱਜ ਗੁਰਦਾਸਪੁਰ ਦੇ ਬਟਾਲਾ ਗੁਰਦਾਸਪੁਰ ਜੀਟੀ ਰੋਡ ਦੇ ਉੱਪਰ ਬਬਰੀ ਬਾਈਪਾਸ ਦੇ ਬਿਲਕੁਲ ਥੋੜੀ ਦੂਰ ਪੈਟਰੋਲ ਪੰਪ ਤੇ ਲਾਗੇ ਇੱਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਸੀਏ ਸਟਾਫ ਦਾ ਮੁਲਾਜ਼ਮ ਬਣ ਕੇ ਲੁਟੇਰੇ ਨੇ ਕੱਟਾ ਦਿਖਾ ਕੇ ਰਾਹ ਜਾਂਦੇ ਰਾਹੀ ਨੂੰ ਲੁੱਟਿਆ ਤਾਂ ਭੱਜਣ ਵੇਲੇ ਪੀੜਤ ਵਿਅਕਤੀ ਨੇ ਦਲੇਰੀ ਦਿਖਾਂਦਿਆਂ ਹੋਇਆਂ ਰੌਲਾ ਪਾ ਕੇ ਰਾਹ ਜਾਂਦੇ ਲੋਕਾਂ ਨਾਲ ਕੀਤਾ ਵਿਰੋਧਤਾ ਲੁਟੇਰਾ ਦੌੜ ਕੇ ਲਾਗੇ ਸੜਕਦੇ ਕਿਨਾਰੇ ਚਰੀ ਦੇ ਖੇਤਾਂ ਵਿੱਚ ਜਾ ਛੁਪਿਆ,,, ਇਹਨੇ ਨੂੰ ਪੀੜਤ ਵਿਅਕਤੀ ਨੇ 112 ਤੇ ਕਾਲ ਕਰਕੇ ਪੁਲਿਸ ਨੂੰ ਬੁਲਾਇਆ ਤਾਂ ਪੁਲਿਸ ਨੇ ਲੋਕਾਂ ਦੀ ਮਦਦ ਨਾਲ ਲੁਟੇਰੇ ਨੂੰ ਜਰੀ ਦੇ ਖੇਤਾਂ ਵਿੱਚੋਂ ਕੀਤਾ ਕਾਬੂ,,ਦੋਸ਼ੀ ਦੀ ਪਹਿਚਾਣ ਜਗਣਾ (ਕੱਚਾ ਨਾਮ ), ਨਿਵਾਸੀ ਟਰੱਕਾਂ ਵਾਲਾ ਅੱਡਾ ਧਾਰੀਵਾਲ ਵਜੋਂ ਹੋਈ ਹੈ ਜਿਥੇ ਪੀੜਤ ਵਿਅਕਤੀ ਦੀ ਪਹਿਚਾਣ ਰਵੀ ਕੁਮਾਰ ਪੁੱਤਰ ਸੁਖਦੇਵ ਕੁਮਾਰ ਨਿਵਾਸੀ ਗੀਤਾ ਭਵਨ ਰੋਡ ਗਰੀਨ ਮਾਰਕੀਟ ਗੁਰਦਾਸਪੁਰ ਵਜੋਂ ਹੋਈ ਹੈ ਸੋ ਡੱਬੇ ਬਣਾਉਣ ਦਾ ਕੰਮ ਕਰਦੇ ਹੈ,,, ਲੁਟੇਰੇ ਦੀ ਪਹਿਚਾਣ ਧਾਰੀਵਾਲ ਵਸਨੀਕ ਵਜੋਂ ਦੱਸੀ ਜਾ ਰਹੀ,,, ਗੁਰਦਾਸਪੁਰ ਦੀ ਸਦਰ ਪੁਲਿਸ ਨੇ ਲੁਟੇਰੇ ਨੂੰ ਹਿਰਾਸਤ ਵਿੱਚ ਲੈ ਕੇ ਕੀਤੀ ਅਗਲੀ ਕਾਰਵਾਈ ਸ਼ੁਰੂ |
ਖ਼ੁਦ ਨੂੰ CIA ਸਟਾਫ਼ ਦਾ ਮੁਲਾਜ਼ਮ ਦੱਸ ਕੇ ਲੁਟੇਰੇ ਨੇ ਕੀਤੀ ਵਿਅਕਤੀ ਤੋਂ ਲੁੱ/ਟ ਦੇਖੋ ਕਿਵੇਂ ਰਾਹ ਜਾਂਦੇ ,ਲੋਕਾਂ ਨੂੰ ਰੋਕਦਾ ਸੀ ਏਹ ਲੁ/ਟੇ/ਰਾ ?
July 22, 20240
Related tags :
#Robbery #Impersonation #CIAStaff #CrimeAlert #PublicSafety
Related Articles
December 23, 20220
गाना लीक होने की शिकायत के बाद पड़ोसी ने की मूसेवाला की रेकी, गोल्डी को सीसीटीवी फुटेज भेजी गई
मूसेवाला हत्याकांड में पुलिस ने 7 आरोपियों के खिलाफ कोर्ट में पूरक चालान पेश किया है. चालान गैंगस्टर मनी तोफान, मनी राय, शूटर दीपक मुंडी और लॉरेंस के पास मूसेवाला के पड़ोसी जगतार सिंह के खिलाफ है। जगत
Read More
March 30, 20220
PM ਮੋਦੀ ਨੇ ਸੂਬੇ ਦੇ 1.42 ਕਰੋੜ ਲੋਕਾਂ ਨੂੰ ਦਿੱਤਾ ਮੁਫ਼ਤ ਰਾਸ਼ਨ, ‘ਆਪ’ ਕਰ ਰਹੀ ਝੂਠੇ ਦਾਅਵੇ : ਚੁੱਘ
ਭਾਜਪਾ ਦੇ ਰਾਸ਼ਟਰੀ ਜਨਰਲ ਸਕੱਤਰ ਤਰੁਣ ਚੁੱਘ ਨੇ ਅੱਜ ਕਿਹਾ ਕਿ ਲੋਕਾਂ ਨੂੰ ਮੁਫਤ ਰਾਸ਼ਨ ਵੰਡਦੇ ਹੋਏ ਪੰਜਾਬ ਦੀ ‘ਆਪ’ ਸਰਕਾਰ ਨੂੰ ਲੋਕਾਂ ਨੂੰ ਇਹ ਵੀ ਦੱਸਣਾ ਚਾਹੀਦਾ ਹੈ ਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਕੀਤੀ ਗਈ ਵਿਵਸਥਾ ਸੀ। ਉਨ੍ਹ
Read More
March 21, 20220
ਸਹੁੰ ਚੁੱਕ ਸਮਾਗਮ ਦੀ ਫੋਟੋ ਟਵੀਟ ਕਰ ਜਾਖੜ ਬੋਲੇ-‘ਕੋਈ ਵੱਡਾ ਨੇਤਾ ਨਹੀਂ, ਦਿੱਲੀ ਬੈਠੇ ਮੁਖੀਆਂ ਦੀ ਵੱਧ ਜਾਣੀ ਚਿੰਤਾ’
ਪੰਜਾਬ ਵਿਚ CM ਭਗਵੰਤ ਮਾਨ ਮੰਤਰੀ ਮੰਡਲ ਦੇ ਸਹੁੰ ਚੁੱਕ ਸਮਗਾਮ ਦੇ ਬਹਾਨੇ ਕਾਂਗਰਸੀ ਨੇਤਾ ਸੁਨੀਲ ਜਾਖੜ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਮਾਨ ਤੇ ਗਵਰਨਰ ਨਾਲ 10 ਨਵੇਂ ਮੰਤਰੀਆਂ ਦੀ
Read More
Comment here