ਰੈਂਬੋ ਸਰਕਸ ਨੇ ਅੰਮ੍ਰਿਤਸਰ ਚ ਕੀਤਾ ਆਪਣਾ ਪਹਿਲਾ ਸ਼ੋਹ ,ਅੰਮ੍ਰਿਤਸਰ ਵਿੱਚ ਰੋਜ਼ਾਨਾ ਤਿੰਨ ਟਾਈਮ ਚੱਲਣਗੇ ਸ਼ੋਹ |ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਵੇਖਣ ਦੀ ਕੀਤੀ ਅਪੀਲ|ਕੋਈ ਵੀ ਅਗਰ ਰੈਂਬੋ ਸਰਕਸ ਵੇਖੇਗਾ ਤੇ ਉਹ ਵੇਖਦਾ ਹੀ ਰਹਿ ਜਾਏਗਾ
ਰੈਂਬੋ ਸਰਕਸ ਅੰਮ੍ਰਿਤਸਰ ਚ ਪਹਿਲੀ ਵਾਰ ਕਰ ਰਹੀ ਹੈ ਆਪਣੇ ਸ਼ੋਹ |ਰੈਂਬੋ ਸਰਕਸ ਵੇਖਣ ਵਾਲੇ ਲੋਕਾਂ ਦੇ ਪੈਸੇ ਹੋਣਗੇ ਪੂਰੇ ਵਸੂਲ |
Comment here