Site icon SMZ NEWS

ਅੰਮ੍ਰਿਤਸਰ ਚ’ ਸ਼ੁਰੂ ਹੋਇਆ ਰੈਂਬੋ ਸਰਕਸ , ਅੱਜ ਕੀਤਾ ਪਹਿਲਾ ਸ਼ੋਅ ਅੰਬਰਸਰੀਆਂ ਨੂੰ ਦਿੱਤਾ ਸੱਦਾ ਵੇਖੋ ਕੀ ਕੁੱਝ ਹੈ ਖਾਸ |

ਰੈਂਬੋ ਸਰਕਸ ਨੇ ਅੰਮ੍ਰਿਤਸਰ ਚ ਕੀਤਾ ਆਪਣਾ ਪਹਿਲਾ ਸ਼ੋਹ ,ਅੰਮ੍ਰਿਤਸਰ ਵਿੱਚ ਰੋਜ਼ਾਨਾ ਤਿੰਨ ਟਾਈਮ ਚੱਲਣਗੇ ਸ਼ੋਹ |ਸ਼ਹਿਰ ਵਾਸੀਆਂ ਨੂੰ ਵੱਧ ਚੜ ਕੇ ਵੇਖਣ ਦੀ ਕੀਤੀ ਅਪੀਲ|ਕੋਈ ਵੀ ਅਗਰ ਰੈਂਬੋ ਸਰਕਸ ਵੇਖੇਗਾ ਤੇ ਉਹ ਵੇਖਦਾ ਹੀ ਰਹਿ ਜਾਏਗਾ

ਰੈਂਬੋ ਸਰਕਸ ਅੰਮ੍ਰਿਤਸਰ ਚ ਪਹਿਲੀ ਵਾਰ ਕਰ ਰਹੀ ਹੈ ਆਪਣੇ ਸ਼ੋਹ |ਰੈਂਬੋ ਸਰਕਸ ਵੇਖਣ ਵਾਲੇ ਲੋਕਾਂ ਦੇ ਪੈਸੇ ਹੋਣਗੇ ਪੂਰੇ ਵਸੂਲ |

Exit mobile version